1. Home
  2. Sidhu Moose Wala
  3. Famous

Famous

Sidhu Moose Wala

ਹਮਕੋ ਮਿਟਾ ਸਕੇ ਇਹ ਜ਼ਮਾਨੇ ਮੈਂ ਦਮ ਨਹੀਂ ਹਮਸੇ ਜ਼ਮਾਨਾ ਖੁਦ ਹੈ ਜ਼ਮਾਨੇ ਸੇ ਹਮ ਨਹੀਂ ਸਿੱਧੂ ਮੂਸੇ ਵਾਲਾ Intense Music ਗੱਲ ਸੱਚੀ ਅੱਖਾਂ ਕਰਦਾ ਨੀ ਤਿਆਸੇ ਮਿੱਠੀਏ ਮਿਲਦੇ ਆਂ ਲੋਕ ਦੇਕੇ ਫੀਸ ਮਿੱਠੀਏ ਤੂੰ ਜਿਹਨਾਂ ਨਾਲ ਫੋਟੋਵਾਂ ਖਿਚਾਉਣ ਨੂੰ ਫਿਰੇ ਕਰਦੇ ਆਂ ਜਟ ਦੀ ਉਹ ਰੀਸ ਮਿੱਠੀਏ ਪਾਕੇ ਜਮਾ ਜਿਹੜਾ ਭੀੜਾਂ ਤੇ ਕਤਾਰਾਂ ਵਿੱਚੋਂ ਨੀ ਹੋ ਟਾਪ ਉੱਤੇ ਲੱਖਾਂ ਤੇ ਹਜ਼ਾਰਾਂ ਵਿੱਚੋਂ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਹੋ worldwide game ਪੂਰੀ ਤੜੀ ਬੱਲੀਏ Hatera’ਆਂ ਦੀ ਟਾਹਣੀ ਦੇਖ ਸੜੀ ਬੱਲੀਏ Attitude ਟਚ ਅੰਬਾਰਾਂ ਨੂੰ ਕਰਤਾ Head up ego down ਮੁੱਛ ਖੜੀ ਬੱਲੀਏ ਜਟ ਐ ਬਿਗੜਿਆ ਬੀਬਾ ਜੋ ਸਟਾਰ ’ਆਂ ਵਿੱਚੋਂ ਨੀ ਹੋ ਖੱਟਿਆ ਕੋਈ ਫਾਇਦਾ ਜਿਹਨੇ ਯਾਰਾਂ ਵਿੱਚੋਂ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਹੋ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਤੇਰਾ , ਸਿੱਧੂ ਮੂਸੇ ਵਾਲਾ ਮੈਂ ਕਿਹਾ ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ , ਸਿੱਧੂ ਮੂਸੇ ਵਾਲਾ ਤੇਰਾ ਦਿਲ ਦਾ ਨੀ ਮਾੜਾ , ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ ਤੇਰਾ , ਸਿੱਧੂ ਮੂਸੇ ਵਾਲਾ ਨਾਮ ਆ ਤੇ ਟੌਰ ਆ ਤਬਾਹੀ ਨਖਰੋ ਜੋ ਸੀ ਇਹਨੇ ਟਾਵਰ ਚੜ੍ਹਾਈ ਨਖਰੋ ਹੋ ਲੰਡੂਆਂ ਦੀ ਡਾਰ ਫੇਮ ਹੋਣ ਨੂੰ ਫਿਰੇ ਮੇਰੇ ਆਲੇ ਕਰਕੇ ਲੜਾਈ ਨਖਰੋ ਜਿਹੜੇ ਪਿਠ ਪਿਛੇ ਪਾਉਂਦੇ ਮੇਰੇ reply ਨੀ ਸਾਲੇ ਮੂੰਹ ਉੱਤੇ ਕਹਿੰਦੇ ਓਹੀ ਭਾਈ ਭਾਈ ਨੀ ਲੱਤ ਝਲਦੀ ਨਾ ਭਾਰ ਲੱਤ ਝਲਦੀ ਨਾ ਭਾਰ ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਹੋ ਸੌਖਾ ਨਹੀਓ ਬਿੱਲੋ ਮੈਨੂੰ beat ਕਰਨਾ ਸਿੱਖਿਆ ਨੀ ਕਦੋਂ ਆਪਾਂ cheat ਕਰਨਾ ਕੰਨ ਵੇਖ ਵਾਲਕ ਕਲਾਮਨ ਨੂੰ ਚੱਕੀ ਫਿਰਦੇ ਨੇ ਕਹਿੰਦੇ ਮੂਸੇ ਵਾਲਾ compete ਕਰਦਾ ਥੋਨੂੰ ਲੱਗਦਾ ਐ ਪਾਜੀ ਤੁਸੀ ਜਿੱਤ ਲਾਵੋਗੇ ਜਟ ਟਾਪ ਉੱਤੇ ਖੜਾ ਓਹਨੂੰ ਸਿੱਟ ਲਾਵੋਗੇ ਗੱਲ ਥੋਡੇ ਬਸ ’ਓਂ ਬਾਹਰ ਗੱਲ ਥੋਡੇ ਬਸ ’ਓਂ ਬਾਹਰ ਹੋ ਚਲਦਾ ਜੋ ਵੱਡੀ ਵੱਡੀ ਕਾਰ ’ਆਂ ਵਿਚ ਨੀ ਜਿਹੜਾ ਬੋਲਬਾਲਾ ਚੋਟੀ ਦੀਆਂ ਨਾਰਾਂ ਵਿਚ ਨੀ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਬਿੱਲੋ ਉਹ ਆ ਤੇਰਾ ਯਾਰ ਵੱਖ ਦੁਨੀਆਂ ਤੋਂ ਵੱਖਰੀ ਹੀ ਟੌਰ ਤੁੱਰਦਾ ਇਹ ਨੀ ਜੋ ਐਥੇ ਓਥੇ ਨਿੱਤ ਆਉਂਦੇ ਨੇ ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ ਮੇਰੇ ਤੋਂ duplicate ਵੀ ਹਿੱਟ ਹੁੰਦੇ ਨੇ --- Famous - Sidhu Moose Wala and Intense

Share it


※ Songwriter

ROY STRIDE

https://onlyrics.co/en/sidhu-moose-wala/famous?lang=la

Submitted on July 19, 2024 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

Famous

Record Label

Lavish Squad Entertainment

Release Date

June 16, 2018

Language

language Latin

Spotify

Listen song in spotify service

Words

Most Popular Words in Songs

ਚਲਦਾ ਉੱਤੇ ਮਿੱਠੀਏ ਮੇਰੇ ਮਾੜਾ ਦੀਆਂ ਨਖਰੋ ਬੱਲੀਏ ਨਾਰਾਂ ਵਾਲਾ ਸਿੱਧੂ ਤੇਰਾ ਬਿੱਲੋ ਜਿਹੜਾ ਚੋਟੀ ਵੱਡੀ ਬੋਲਬਾਲਾ ਮੂਸੇ ਵਿੱਚੋਂ

Analysis

Analytics audio from this song