1. Home
  2. Sidhu Moose Wala
  3. Homicide

Homicide

Big Boi Deep, Sidhu Moose Wala, Sunny Malton

Byg Byrd on the beat Byg Byrd on the beat Sunny Malton baby Big Boi Deep Sidhu Moose Wala I'm a, I'm a brown boy ਸ਼ੇਹਮ ਸੇਹਮ ਸਿਖਯਾ ਨੀ ਜੀਣਾ ਮਿਠਿਯਾ ਸੱਪਾ ਦਿਯਾ ਸੀਰਿਯਾ ਨੂ ਹਥੀ ਪਾਈ ਦਾ ਮਰਦਾ ਨੂ ਔਂਦੇ ਆ ਸ਼ਿਕਾਰ ਖੇਡਣੇ ਕਤੀਡ ਵਾਂਗੂ ਐਵੇਈਂ ਨਹੀਓ ਟਾਇਮ ਪਯਿਦਾ Sniper ਦੇ ਵਾਂਗ ਅਖ ਤੇਜ ਚਲਦੀ ਨਿਸ਼ਾਨੇ ਆ ਤੇ ਵੱਜਦੇ ਆ ਰੌਂਦ ਬੱਲੇਯਾ 6 ਫੁਟ ਧਰਤੀ ਤੋਂ ਬਾਹਰ ਖਡ਼ਾ ਮੈਂ ਤੇ ਵੈਰੀ 6 ਫੁਟ underground ਬੱਲੇਯਾ ਜਿਥੋਂ ਅੱਸੀ ਕਰਦੇ belong ਬੇਲੇਯਾ ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ Homicide ਦਿਆ ਚਲਡਿਯਾ ਖਬਰਾ ਤੇ death ਵਾਲੇ ਚਲਦੇ ਏ song ਬੱਲੇਯਾ ਜਿਥੋਂ ਅੱਸੀ ਕਰਦੇ belong ਬੇਲੇਯਾ ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ Homicide ਦਿਆ ਚਲਡਿਯਾ ਖਬਰਾ ਤੇ death ਵਾਲੇ ਚਲਦੇ ਏ song ਬੱਲੇਯਾ ਬਾਪੂ ਨੇ ਸਿਖਾਯੀ ਮੈਨੂ ਗੱਲ ਇੱਕ ਹੀ ਗੁੱਡੀ ਅਸਮਾਨੀ ਕਾਕਾ ਆਪ ਚਾੜੀ ਦੀ ਚੱਕ ਕੇ step ਨਇਓ ਪਿਛੇ ਹਟੀਦਾ ਤੇ ਪਿਛੋਂ ਕਰੀ ਦਾ ਨੀ ਵਾਰ ਸਿਧਾ ਹਿੱਕ ਪਾੜੀ ਦੀ ਦੋਗਲੇਯਾ ਬੰਦਿਆ ਨੂ ਮੂਹ ਨੀ ਲਾਇਦਾ ਤੇ ਹੈਸਿਯਤ ਦੇਖ ਕ ਨੀ ਯਾਰੀ ਲਾਯੀ ਦੀ ਜੇਲਸ ਨਾ ਹੋਇਿਏ ਦੂਜੇਯਾ ਨੂ ਦੇਖ ਕੇ ਹੋ ਅੱਸੀ ਰੱਬ ਦੀ ਰਾਜਾ'ਚ ਸਿੱਟੀ ਰੋਂਡ ਬੱਲੇਯਾ ਜਿਥੋਂ ਅਸੀ ਕਰਦੇ belong ਬੇਲੇਯਾ ਕੱਮ ਓਥੇ ਹੁੰਦੇ ਬਾਹਲੇ wrong ਬੱਲੇਯਾ Homicide ਦਿਯਾ ਚਲਡਿਯਾ ਖਬਰਾ (Yeh Sunny Malton!) ਤੇ death ਵਾਲੇ ਚਲਦੇ ਆ song ਬੱਲੇਯਾ (ਤੈਨੂ ਪਤਾ ਈ ਆਂ!) I'm all about mil like my first name is Mik ਤੇਰਾ ਖੂਨ ਕਰੂ leak ਜਿਵੇਈਂ ਹੁੰਦੇ ਸਾਡੇ ਗੀਤ ਸੱਤੇ ਦਿਨ ਕੀਤੀ ਮਿਹਨਤ ਨਾ ਸੋਚੀ ਅੱਸੀ week Yo we are from same black But ain’t got speakers Homicide ਐਥੇ ਹੁੰਦੇ Homicide With this now we don’t let nobody side ਸਾਡੇ ਨਾਲ ਪੰਗਾ ਲੇਨਾ ਤੇਰੇ ਲ ਆ suicide ਸਾਡਾ ਅਰਬ ਸੁਬਾਹ Brown Boys Do or Die ਆਪ ਘਟ ਬੋਲੀਡਾ ਜ਼ਯਾਦਾ ਕਮ ਬੋਲਦਾ ਅਵੇਈਂ ਨ ਓ ਗੱਲਾਂ ਦੇ ਟੋਫਾਂ ਰੌਲੀ ਦੇ ਤੇਰੇ ਸਿਹਰ ਦੀ ਲਾਗੌਡ ਖੇਲਦੀ ਏ bat ਆ ਨਾਲ ਤੇ ਮੇਰੇ ਸਿਹਰ ਵਿਚ bat ਆ ਨਾਲ ਹੱਦ ਟੋਡੀ ਦੇ ਫੋਨਾ ਉੱਤੇ ਨਈ ਓ ਕਦੇ ਦਿੰਦੇ ਧਮਕੀ ਸ਼ੇਰਾਂ ਵਾਂਗੂ ਕਰੀ ਦਾ ਸ਼ਿਕਾਰ ਆਨਕੇ ਯਾਰਿਆ ਦੇ ਵਿਚ ਖਾਡ਼ੀਆ ਤੇ ਮਾਰਿਯਾ ਮੁਹ ਦਾ ਯਾਰ ਬਣ ਕੀਤਾ ਨਈ ਓ ਢੋਂਗ ਬੱਲੇਯਾ ਜਿਥੋਂ ਅੱਸੀ ਕਰਦੇ belong ਬੱਲੇਯਾ ਕੱਮ ਓਥੇ ਹੁੰਦੇ ਬਾਲੇ wrong ਬੱਲੇਯਾ Homicide ਦਿਯਾ ਚਲਦੀਆ ਖਬਰਾ ਤੇ death ਵਾਲੇ ਆ song ਬੱਲੇਯਾ ਜਿਥੋਂ ਅੱਸੀ ਕਰਦੇ belong ਬੱਲੇਯਾ ਕੱਮ ਓਥੇ ਹੁੰਦੇ ਬਾਲੇ wrong ਬੱਲੇਯਾ Homicide ਦਿਯਾ ਚਲਦੀਆ ਖਬਰਾ ਤੇ death ਵਾਲੇ ਆ song ਬੱਲੇਯਾ Sidhu Moose Wala ਸੁਣ ਨਾਮ ਜੱਟ ਦਾ Tupac ਨਾਲ ਮਿਲਦੀ ਏ ਰਾਸ਼ੀ ਮਿਠੇਯਾ Toronto ਚ ਬਾਰੂਦੀ ਕਾਰਾਂ ਗੀਤ ਕਾਰਇਆ ਤੇ ਪੈਕ ਹੋਣ ਕੀਤੀ ਬਦਮਾਸੀ ਮਿਠੇਯਾ ਵੈਰੀ ਸਾਡੇ ਨਾਲ ਨਾਯੋ ਵੈਰ ਕਰਦੇ ਤੇ ਮਾਵਾਂ ਸਾਡੀ ਕਰੇ ਨਾ ਤਲਾਸ਼ੀ ਮਿਠੇਯਾ ਜਿੰਨਾ ਨਾਲ ਚਲਦੇ ਆ ਵੈਰ ਜੱਟ ਦੇ ਓ ਦਰ ਰਿਹਿੰਦੇ ਓਹ੍ਨਾ ਦੇ among ਬੱਲੇਯਾ ਓ Moose ਪਿੰਡੋਂ ਕਰਦੇ belong ਬੱਲੇਯਾ ਕਮ ਜਿਥੇ ਹੁੰਦੇ ਬ੍ਡੇ wrong ਬੱਲੇਯਾ Homicide ਦਿਯਾ ਚਲਦੀਆ ਖਬਰਾ ਤੇ death ਵਾਲੇ ਆ song ਬੱਲੇਯਾ ਬ੍ਰੈਂਪਟਨ'ਓ ਕਰਦੇ ਬਿਲਾਂਗ ਬੱਲੇਯਾ ਕਮ ਜਿਥੇ ਹੁੰਦੇ ਬ੍ਡੇ wrong ਬੱਲੇਯਾ Homicide ਦਿਯਾ ਚਲਦੀਆ ਖਬਰਾ ਤੇ death ਵਾਲੇ ਚਲਦੇ ਆ song ਬੱਲੇਯਾ

Share it


※ Songwriter

MANINDER KALYAN

https://onlyrics.co/en/sidhu-moose-wala/homicide?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

Homicide

Record Label

Sidhu Moose Wala

Release Date

July 31, 2019

Language

language Punjabi

Spotify

Listen song in spotify service

Words

Most Popular Words in Songs

ਵਾਲੇ ਮਿਠੇਯਾ ਦਿਯਾ ਅੱਸੀ ਬਾਹਲੇ ਸਾਡੇ ਖਬਰਾ death ਕਰਦੇ ਬੱਲੇਯਾ ਜਿਥੋਂ ਬੇਲੇਯਾ moose belong ਚਲਦੇ wrong song ਚਲਡਿਯਾ ਹੁੰਦੇ homicide ਚਲਦੀਆ

Analysis

Analytics audio from this song