1. Home
  2. Sidhu Moose Wala
  3. Outlaw

Outlaw

Sidhu Moose Wala

Byg Bird on the beat I'm bad boy ਹੋ ਰੋਕੇਯਾ ਤੇਤੋਂ ਰੁਕੇ ਨਈ, ਜੋਰ ਲਾ ਲਯਿਂ ਝੁਕਣੇ ਨਯੀ, ਡਾਰਾਂ ਬੰਨ-ਬੰਨ ਆਵਾਂਗੇ, ਅਸੀ ਗੋਲਿਆਂ ਦੇ ਨਾਲ ਮੁਕਣੇ ਨਈ ਭੁੱਲ ਕੇ ਸਤਾ ਦੇ ਦਈ ਨਾ, ਮੌਤ ਦਿਆਂ ਸੌਗਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ, ਘੁਮਦੇ ਫਿਰਦੇ ਰਾਤਾਂ ਨੂ, ਵੈਰੀ ਡਰ -ਡਰ ਕਿਹੰਦੇ ਨੇ, ਹੋਯ ਕਿ ਹਾਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ ਓ Millions ਦੇ ਵਿਚ ਖਰਚੇ ਨੇ, ਮੇਡਿਲ ਆਂ ਵਾਂਗੂ ਪਰਚੇ ਨੇ, ਐੱਡੇ-ਐੱਡੇ ਕੰਡ ਕਰੇ, Parliment ਤਕ ਚਰਚੇ ਨੇ, ਹਾਥੀ ਤੁਕ ਲਾ ਚਕ ਲਾੰਗੇ, ਪਰਖੀ ਨਾ ਔਕਤ’ਆਂ ਨੂ, ਓ ਗੈਰ ਕਨੂਨੀ ਯਾਰ ਮੇਰਯ, ਘੁਮਦੇ ਫਿਰਦੇ ਰਾਤਾਂ ਨੂ, ਵੈਰੀ ਡਰ-ਡਰ ਕਿਹੰਦੇ ਨੇ, ਹੋਯ ਕਿ ਹਲਾਤਾਂ ਨੂ, ਓ ਗੈਰ ਕਨੂਨੀ ਯਾਰ ਮੇਰੇ ਓ ਗੈਰ ਕਨੂਨੀ ਯਾਰ ਮੇਰੇ ਯਾਰ ਮੇਰਯ ਕੋਯੀ ਪਤਾ ਨਈ ਕਦ ਮੂਕ ਜਾਣਾ, ਜੋਣੇ ਹਾਂ ਅਖਰੀ ਸਾਹਾਂ ਤੇ, ਯਾਰ ਵਿਚ ਬੈਠੇ ਕਾਲੀ ਕੱਡੀਲੱਕ, ਤੁਰਦੀ ਪਾਪ ਦੇ ਰਾਹਾਂ ਤੇ, ਨੇਰੇਯਾ ਵਿਚ ਤਾੜ-ਤਾੜ ਹੁੰਦੀ, News ਔਂਦੀ ਪਰਬਾਤਾਂ ਨੂ. ਓ ਗੈਰ ਕਨੂਨੀ ਯਾਰ ਮੇਰੇ, ਘੁਮਦੇ ਫਿਰਦੇ ਰਾਤਾਂ ਨੂ, ਵੈਰੀ ਡਰ-ਡਰ ਕਿਹੰਦੇ ਨੇ, ਹੋਯ ਕਿ ਹਲਾਤਾਂ ਨੂ, ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ ਗੈਰ ਕਨੂਨੀ ਯਾਰ ਮੇਰੇ, ਯਾਰ ਮੇਰੇ ਕਦੇ ਮੂਸੇਵਲਾ ਸਚ ਕਰੀ, ਓ gun ਤੇ ਕਲਾਮ ਦਾ ਫ੍ਯੂਸ਼੍ਹਨ ਆ, ਤੁਸੀ violent ਮੈਨੂ ਦਸਦੇ ਓ, ਓਏ ਸਾਲੇਯੋ ਏ ਰੇਵੋਲ੍ਯੂਸ਼ਨ ਆ, ਤੋਡਦੇ ਪੱਲੇ ਪੈਨਿਯਾ ਨੀ, ਮੇਰਾ ਰੱਬ ਹੀ ਜਾਂ ਦਾ ਬਾਤਾਂ ਨੂ. ਇਕ ਵਾਰੀ ਹੋਰ, ਗੈਰ ਕਨੂਨੀ ਯਾਰ ਮੇਰੇ, ਘੁਮਦਾਯ ਫਿਰਦੇ ਰਾਤਾਂ ਨੂ, ਵੈਰੀ ਡਰ-ਡਰ ਕਿਹੰਦੇ ਨੇ ਹੋਯਾ ਕਿ ਹਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ, ਘੁਮਦਾਯ ਫਿਰਦਾਯ ਰਾਤਾਂ ਨੂ, ਵੈਰੀਏ ਡਰ-ਡਰ ਕਿਹੰਡਾਯ ਨੇ ਹੋਯ ਕਿ ਹਲਾਤਾਂ ਨੂ ਗੈਰ ਕਨੂਨੀ ਯਾਰ ਮੇਰੇ ਹਾਂ ਯਾਰ ਮੇਰੇ,ਯਾਰ ਮੇਰੇ, --- Outlaw - Sidhu Moose Wala

Share it


※ Songwriter

MANINDER KALYAN

https://onlyrics.co/en/sidhu-moose-wala/outlaw?lang=en

Submitted on September 12, 2024 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

Outlaw

Record Label

Sky Digital

Release Date

February 11, 2019

Language

language English

Spotify

Listen song in spotify service

Words

Most Popular Words in Songs

ਡਰਡਰ ਮੇਰੇ ਹਲਾਤਾਂ ਕਿਹੰਦੇ ਕਨੂਨੀ ਘੁਮਦੇ ਵੈਰੀ ਰਾਤਾਂ ਫਿਰਦੇ

Analysis

Analytics audio from this song