1. Home
  2. Sidhu Moose Wala
  3. Signed to God

Signed to God

Sidhu Moose Wala

JB On The Beat ਹਾਂ Sidhu Moose Wala MooseTape Rhythm Yeah Fuck ! ਓ ਸਿੱਧੂ ਮੂਸੇ ਵਾਲਾ ਦੇਖ ਅੱਗ ਕਿੰਨੀ name ਚ ਜਦੋਂ ਦਾ ਮੈਂ ਆਇਆ ਸਾਰੇ ਬਾਹਰ ਹੋਏ game ਚੋਂ Money on my mind ਕੋਈ ਹੋਰ ਨਹੀਓ aim ਚ ਵੈਰੀ ਟੰਗੇ ਕੰਧਾਂ ਉੱਤੇ ਜੜਕੇ frame ਚ ਕੋਈ ਐਥੇ Army ਨੀ ਕੱਲਾ ਹੀ one man ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ Mexice ਕਹਿੰਦੇ ਲੋਕੋ ਕਾਲੇ ਕਹਿੰਦੇ big drip ਆ ਮੁੱਕ ’ਦਾ ਨੀ ਛੇਤੀ ਜਿਹੜਾ AK ਦਾ clip ਆ ਮੁੱਕ ’ਨੇ ਦੇ ਬਾਅਦ ਵੀਂ ਮੈਂ rest in power’ਆਂ ਨੀ ਆਮ ਨਹੀਓ ਜੁੱਸੇ ਜਿਹੜੇ ਹੁੰਦੇ ਸਾਲੇ rip ਆ ਯਾਰਾ ਦੀ ਤੂੰ ਗੱਲ ਛੱਡ anti ਸਾਡੇ fan ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ ਓ record ਹੀ ਬਣੇ ਕੰਮ ਹੁਣ ਤਾਂਹੀ ਜੋ ਕਰੇ ਨੇ Motive ਜੋ ਮੇਰੇ ਤੇਰੀ ਸੋਚ ਤੋਂ ਵੀਂ ਪਰੇ ਨੇ ਤੁਰਾਂ ਕਿਹੜੇ ਪਾਪ ਤੇ ਮੈਂ ਐਥੋਂ judge ਕਰਲੇ Role model ਸਾਰੇ ਮੇਰੇ ਗੋਲੀ ਨਾਲ ਮਰੇ ਨੇ ਵੈਰੀ ਤੇ cross ਬਣੇ ਜਿਹੜੀ ਮੇਰੀ line ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ Bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ ਓ ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ ਟੁੱਟ ਜੂਗਾ ਝੁਕਦਾ ਨੀ ਮਣਕਾ ਜੋ ਧੌਣ ਦਾ ਗਾਣੇ ਗੁਣੇ ਛੱਡ ਸਾਡੀ ਗੋਲੀ ਵੀਂ ਐ ਚਲਦੀ ਲੋਕਾਂ ਲਈ threat ਮੇਰਾ style ਜੋ ਜਿਉਣ ਦਾ ਹੱਥ ਨੂੰ crime ਨਾਲ ਜੋੜੇ ਜੋ ਮੈਂ ਚੇਨ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ MooseTape Haan K-K-Kidd --- Signed to God - Sidhu Moose Wala

Share it


※ Songwriter

Shubhdeep Singh Sidhu

https://onlyrics.co/en/sidhu-moose-wala/signed-to-god?lang=en

Submitted on June 30, 2024 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

Moosetape

Release Date

May 15, 2021

Language

language English

Spotify

Listen song in spotify service

Words

Most Popular Words in Songs

sign bond ਬਣਨੇ east ਹੋਇਆ west ਪਾੜਨੇ rise ਚੰਗਾ design ਕਿਸੇ ਨਹੀਓ ਚੁੰਗਾ ਲੰਡੂਆ

Analysis

Analytics audio from this song