1. Home
  2. Sidhu Moose Wala
  3. The Last Ride

The Last Ride

Sidhu Moose Wala, Wazir Patar

Yeah ਆਹ Yo Wazir! Sidhu Moose Wala Baby! ਹੋ ਉਮਰ ਦੇ ਹਿਸਾਬ ਨਾਲ ਦੂਨਾ ਰੁਤਬਾ ਥੋਡਾ ਨਾਹੀਓ ਬਲਹਾ ਹੀ ਖਾਲਕੀ ਚਲਦਾ ਅੱਖਾਂ ਚ ਅਤੀ ਕੋਇ ਸ਼ੇਹ ਬੋਲਦੀ ਐਵੇਂ ਨੀ ਕੋਇ ਦੁਨੀਆ ਚ ਆਕੀ ਚਲਦਾ ਹੋ ਪਿਛਲੇ ਕੋਇ ਕਰਮਾ ਦਾ ਧਨੀ ਲਗਦੇ ਯਾ ਫੇਰ ਮੇਹਰਵਾਨ ਏ ਖਵਾਜਾ ਮਿੱਠੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ Wazir In The Hood! ਹੋ ਲੋਕਾਂ ਦੀਆਂ ਤੁਰੇਯੰ ਤੇ ਪਾਈਦਾ ਬਾਣੀਆਂ ਜੱਟ ਵਾਂਗੂ ਤੁਰਿਆਂ ਤੇਰਾ ਨੀ ਬਣੇ ਹੋ ਦੁਨੀਆ ਦੇ ਬਣੇ ਨੀ ਚਾਹਤੇ ਬਹੁਤ ਨੀ ਫੈਦੇ ਵਾਂਗੂ ਕਿਸ ਦੇ ਖੁਦਾ ਨੀ ਬਣੇ ਖੁਦ ਨਾਲ ਖੁਦਾ ਜੇਹਾ ਖੱਟਾ ਚੱਕਿਆ ਬਸ ਕਾਲਾ ਚੱਕੀਆ ਨੀ ਵਾਜਾਂ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਗੈਰਾਂ ਦੀਆਂ ਮੱਥਿਆਂ ਤੇ ਪੈਣ ਵਰਿੰਕਲਿਆ ਏਸ ਹਿਸਾਬ ਨਾਲ ਕੋਈ ਜਵਾਨ ਨੀ ਹੁੰਦਾ ਮੰਨਿਐ ਤਰਕੀ ਲੋਕਾਂ ਬਹੁ ਕੀਤੀ ਹੋਉ ਪਰ ਏਨੀ ਛੇਤੀ ਕੋਇ ਮਹਾਨ ਨੀ ਹੁੰਦਾ ਤਖ਼ਤ ਜ਼ਮਾਨੇ ਦਾ ਪਲਟ ਹੋ ਗਿਆ ਬਦਲ ਨੇ ਦਿੱਤੀਆਂ ਰਿਵਾਜਾਂ ਮਿਠੀਆਂ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਬਹੂਤਿਆਂ ਦੀ hate ਦਾ ਓਹ ਹਿਸਾ ਬਣਿਆਂ ਬੋਹਤ ਓਹਨੁ ਐਥੇ ਚਾਹੁੰਦੇ ਚਾਹੁੰਦੇ ਮਰ ਗਏ ਦੁਨੀਆ ਤੇ ਚਰਚ ਦੇ ਝੰਡੇ ਝੂਲਦੇ ਪਾਰ ਓਹਨੁ ਸ਼ਹਿਰ ਚ ਹਰੌਂਦੇ ਮਰ ਗੇ ਜਿੱਤ ਨਾਲੋ ਜ਼ਿਆਦੇ ਜੇਹੜੀ ਹਾਰ ਬੋਲਦੀ ਐਥੋਂ ਲਾਲੇ ਕੀ ਏ ਅੰਦਾਜ਼ਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਦੁਨੀਆ ਤੂ ਦੇਖੀ ਓਥੇ ਕਰੁ ਸਜਦੇ ਜਿਥੇ ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ ਵੱਡਿਆਂ ਘਰਾਣੇ ਨਾਲ ਪੀਠ ਜੋੜ ਦੀ ਵੱਡੇ ਵੱਡੇ ਬੰਦਿਆਂ ਨਾਲ ਵੈਰ ਜੱਟ ਦੇ ਦਾਸ ਖੱਬੀ ਖਾਨ ਕਿਥੇ ਸਾਡੇ ਮੈਚ ਦਾ ਮਾਲਵਾ ਦੁਆਬੇ ਦਾ ਏ ਮਾਝਾ ਮਿੱਠੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਮੋਢਿਆਂ ਦੇ ਕਾਲ ਜੇਹਦੇ ਪਾਉਂਦਾ ਬੋਲੀਆਂ ਬੀਬਾ ਯਲਗਾਰ ਜੇਹੜੀ ਸ਼ਹਿਰੀ ਬਣਦੀ ਹੋ ਗਿਨਤੀ ਦੇ ਦਿਨ ਓਹ ਜਿਓਂਦੇ ਜਗ ਤੇ ਅੰਤ ਨੂ ਤਰਕੀ ਜੇਹੜੀ ਵੈਰੀ ਬੰਦਿ॥ਬਣਦੀ ਹੋ ਮਰਦ ਮਸ਼ੂਕਾਂ ਵਾਂਗੂ ਮਾਤ ਉਡੀਕਦਾ ਖੌਰੇ ਕਦੋਂ ਖੜਕਉ ਦਰਵਾਜਾ ਮਿਠੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਬੇਬਾਕ body language ਮਿਥੀਏ ਗੀਤਾਂ ਵਿਚ ਹਰਖਿ ਜੇਹਾ touch ਬੋਲਦਾ ਐਵੇਂ ਨਾਹੀਓ ਦੁਨੀਆ ਖਿਲਾਫ ਹੋਇ ਨੀ ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦੇ ਜ਼ੋਰ ਤੋਨ ਜ਼ਿਆਦੇ ਮੁੰਡਾ ਸੱਚ ਬੋਲਦੇ ਹੋ ਜ਼ਿੰਦਗੀ ਦਾ ਜੰਗਨਾਮਾ ਫਿਰ ਲਿਖਿਆ ਬਦੀਆਂ ਨੇ ਸਾਹਿਬਾ ਅਟੇ ਹੀਰਾ ਲਿਖੀਆ ਜਿਤੀ ਨੀ ਤਾਸੀਰ ਕਿਥੇ ਮੁੱਲ ਨਖਰੋੰ ਅੰਤ ਨੂ ਤੂ ਦੇਖ ਤਸਵੀਰੰ ਵਿਕੀਆਂ ਹੋ ਮੂਸੇ ਵਾਲਾ ਜੇਂਦਾ ਹੀ ਅਮਰ ਹੋ ਗਿਆ ਬਹੁਤ ਆਇਆਂ ਜਗ ਤੇ ਅਵਾਜਾਂ ਮੀਠੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ ਹੋ ਚੋਬਰ ਦੇ ਚੇਹਰੇ ਉਤੇ ਨੂਰ ਦਿਸਦਾ ਨੀ ਏਹਦਾ ਉਠੁਗਾ ਜਵਾਨੀ ਚ ਜਾਣਜਾ ਮਿਥੀਏ Wazir In The Hood --- The Last Ride - Sidhu Moose Wala

Share it


※ Songwriter

Sidhu Moose Wala

https://onlyrics.co/en/sidhu-moose-wala/the-last-ride?lang=en

Submitted on March 24, 2024 by Anonymous

Comments

You need to be logged in to write a comment. Please login or register to continue.
Sidhu Moose Wala
The best of
Sidhu Moose Wala

Release Name or Album Name

The Last Ride

Record Label

Sidhu Moose Wala

Release Date

May 15, 2022

Language

language English

Spotify

Listen song in spotify service

Words

Most Popular Words in Songs

ਜ਼ਿਆਦੇ ਉਠੁਗਾ ਦਿਸਦਾ wazir ਮਿਥੀਏ ਜਵਾਨੀ ਵਾਂਗੂ ਏਹਦਾ ਜਾਣਜਾ ਜੇਹੜੀ ਚੋਬਰ ਦੁਨੀਆ ਚੇਹਰੇ

Analysis

Analytics audio from this song