1. Home
  2. Sunanda Sharma
  3. Jaani Tera Naa

Jaani Tera Naa

Sunanda Sharma

ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ ਜੇ ਪਤਾ ਲੱਗਾ ਮੇਰੇ dad ਨੂੰ ਵੇ ਬੱਚਦਾ ਨੀ ਤੂੰ ਮੈਂ ਦੱਸਣ ਤੈਨੂੰ ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ ਪਿਆਰ ਕਰਦੀ ਚੰਨ ਵੇ ਵੋ ਪਿਆਰ ਕਰਦੀ ਚੰਨ ਵੇ ਵੋ ਤੇਰੇ ਨਾਲ ਖਡ਼ੀ ਆਂ ਮੈਂ ਜਦੋਂ ਤਕ ਮਰਦੀ ਨੀ ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ ਹੋ ਤੇਰੇ ਨਾਲ ਖਡ਼ੀ ਆਂ ਮੈਂ ਜਦੋਂ ਤਕ ਮਰਦੀ ਨੀ ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ ਹੋ ਜਾਣੀ ਤੇਰਾ ਨਾ ਵੇ ਕਿੰਨਾ ਸੋਹਣਾ ਵੇ ਲੇਕੇ ਔਂਦਾ ਸਾਹ ਵੇ ਮੈਨੂੰ ਤੇਰੇ ਬਿਨਾ ਹੈ ਨੀ ਹੋਰ ਕੱਮ ਵੇ ਮੈਨੂੰ ਤੇਰੇ ਬਿਨਾ ਹੈ ਨੀ ਹੋਰ ਕੱਮ ਵੇ ਵੋ ਬਿਨਾ ਹੈ ਨੀ ਹੋਰ ਕੱਮ ਵੇ ਵੋ ਬਿਨਾ ਹੈ ਨੀ ਹੋਰ ਕੱਮ ਮੈਨੂੰ ਹੈ ਨੀ ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਹੋ ਗੱਲਾਂ ਵਿਚ ਬਦਲਾਂ ਤੇ ਤਾਰੇਆਂ ਚ ਰੱਖਦਾ ਏ ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ ਰੱਖਦਾ ਏ ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ ਰੱਖਦਾ ਏ ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ ਰੱਖਦਾ ਏ ਗੱਲਾਂ ਵਿਚ ਬਦਲਾਂ ਤੇ ਤਾਰੇਆਂ ਚ ਰੱਖਦਾ ਏ ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ ਰੱਖਦਾ ਏ ਲਾਰੇਆਂ ਚ ਰੱਖਦਾ ਏ ਜੇ ਕਰਨਾ ਵਿਆਹ ਵੇ ਸੁਧਰ ਤੁੰ ਜਾ ਵੇ ਛਡ ਕੁੜੀਆਂ ਵੇ ਜਿੰਨਾ ਨਾਲ ਮਿਲੇ ਰਾਤੀ ਟਾਇਮ ਬੰਨ ਵੇ ਜਿੰਨਾ ਨਾਲ ਮਿਲੇ ਰਾਤੀ ਟਾਇਮ ਬੰਨ ਵੇ ਹੋ ਮਿਲੇ ਰਾਤੀ ਟਾਇਮ ਬੰਨ ਵੇ ਹੋ ਮਿਲੇ ਰਾਤੀ ਟਾਇਮ ਬੰਨ ਮਿਲੇ ਰਾਤੀ ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ

Share it


※ Songwriter

ZAMEER ANJUM

https://onlyrics.co/en/sunanda-sharma/jaani-tera-naa?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Sunanda Sharma
The best of
Sunanda Sharma

Release Name or Album Name

Jaani Tera Naa

Release Date

September 13, 2017

Language

language Punjabi

Spotify

Listen song in spotify service

Words

Most Popular Words in Songs

ਲਾਰੇਆਂ ਕਿਸੇ ਤੈਨੂੰ ਮੇਰੀ ਪਰਵਾਹ ਮੰਮੀ ਦੱਸਾ ਡਰਦੀ ਰਾਤੀ ਦੁਨੀਆ ਮੈਨੂੰ ਗੋਰਾ ਟਾਇਮ ਰੱਖਦਾ ਤੇਰੇ ਵੇਲੇ ਪਸੰਦ ਕਰਦੀ ਪਿਆਰ ਬਿਨਾ ਤੇਰਾ ਮਿਲੇ