1. Home
  2. Sunny Malton
  3. Issa Jatt

Issa Jatt

Sidhu Moose Wala, Sunny Malton

Big Byrd on the Beat Big Byrd on the Beat Yeah! Sunny Malton Sidhu Moose Wala I'm i' m brown boy ਓ ਨਾਮ ਨੇ brand ਮਿਹੰਗੀਯਾ ਨੇ ਗੱਡੀ ਆ Custom ਪ੍ਲੇਟ'ਆਂ ਬੂਫਰਾਨ ਨੇ ਛੱਡਿਯਾ ਚੋੜੇ ਚੋੜੇ rim ਧਰਤੀ ਨੂ ਨਾਪਦੇ ਦੇਖ ਦੇ ਆ ਲੋਗ ਚਕ ਚਕ ਅੱਡਿਯਾ ਤਕ ਲੱਲੀ ਛਲੀ ਜਾਂਦੀ ਪਿਛੇ ਹੱਟ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਾਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! Every time I'm in your city take a photo baby I wear my heart on my sleeve like a logo baby Niggas tryin' to take me out That's a no go baby I'm taking shots at your head Like a go pro baby Let me tell you why these other niggas crazy I Never Be Put On Waisy All the way from the Surrey Man I know you heard of us With Sidhu on the track They call us murderous! ਅਖਾਂ ਏਨਡਿਯਾ ਨੂ ਕੱਡੇ ਰੰਗੇ ਕਾਲੀ ਬਲੀਏ ਮਾਰੇ ਲਲਕਾਰੇ ਪੀਟਰ ਡੋਣਲੀ ਬਲੀਏ ਗਲ ਤਕ ਰਖਣ ਕਾਰਤੂਸ ਤੁੰਨ ਕੇ ਜਿਥੇ ਅੱਡੇ ਸਿੰਘ ਕਰਾਂ ਖਾਲੀ ਬਲੀਏ ਦਸਕਿ ਵੇਂ ਪਾਜੂਗਾ ਕੋਈ ਹਥ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! ਸਿਧੂਆਂ ਦਾ ਪੁੱਤ ਤੇਰਾ ਯਾਰ ਪੂਰਾ ਜੱਟ ਆ Fan ਆ ਦੇ Sunny ਤੇਰਾ ਗਾਣਾ ਬ੍ਦਾ ਅੱਤ ਆ ਤੈਨੂ ਨੀ ਸੀ ਪਤਾ ਹੁਣ ਪਤਾ ਤੈਨੂ ਕਾਕਾ ਤੇਰੇ ਸ਼ਿਅਰ ਆ ਕ ਯਾਰ ਮਾਰਦੇ ਡਾਕਾ ਹਾਹਾ! ਹੁਣ ਬੱਸ ਹੋ ਗਯੀ ਤੇਰੀ ਹੁਣ ਮੇਰੇ ਨਾਲ future ਦੀ ਗਲ ਨਾ ਵੀ ਛੇੜੀ ਦੇਖ ਲਾਕੇ ਮੇਰੇ ਗਾਨੇ ਮੁੰਡੇ ਮਾਰਦੇ ਨੇ ਗੇੜੀ ਹੁਣ time ਆ ਮੇਰਾ ਗਲ ਵੱਸ ਦੀ ਨਾ ਤੇਰੀ ਆੱਲੜਾ ਦੀ ਡਾਰ ਰਿਹੰਦੀ wait ਕਰਦੀ ਯੇਨਕੇਯਾ ਨੂ ਜਿਹਦੀ high rate ਕਰਦੀ ਸਾਨੂ ਚੋਟੀ ਦੇ ਸ਼ੋਕੀਂ ਉਸ੍ਤਾਦ ਮਨ੍ਦੇ ਓ ਲੰਡੂ ਆ ਮੰਡੀਰ ਜੇਡੀ hate ਕਰਦੀ ਬਚੇ ਬਚੇ ਮੁਹ ਤੇ ਗਯਾ ਨਾਮ ਰੱਟ, ਇਸਾ ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ Big Byrd on the Beat Big Byrd on the Beat ਹੋ 6-6 ਫੁੱਟੇ ਕਢ look ਡੋਪ ਬਲੀਏ ਲੁਟਦਾ ਹਨ ਦਿਲ ਏਹੇ ਹਾਂ ਰੋਹਬ ਬਲੀਏ 15 ਦਿਨਾਂ ਚ 9-9 ਗੀਤ ਅਔਉਂਦੇ ਨੇ ਓ ਯਾਰ ਤੇਰਾ ਗੀਤਾਂ ਆਲੀ ਤੋਪ ਬਲੀਏ ਦੇਖੀ Sidhu Moose Wala ਕ੍ਡੁ ਵੱਟ, It’s a ਜੱਟ ਮੂਹੋਂ ਬੋਹੁਤ ਬੋਲਦੇ ਆ ਘਟ,It’s a ਜੱਟ ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ ਇੱਕ ਵਾਰੀ ਹੋਰ! ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! ਤੇਰੇ ਸ਼ਿਅਰ ਚ ਕਰੌਂਦੇ ਜਿਹੜੇ ਅੱਤ, It’s a ਜੱਟ! ਮੂਹੋਂ ਬੋਹੁਤ ਬੋਲਦੇ ਆ ਘਟ, It’s a ਜੱਟ! ਦਿਲਾਂ ਉੱਤੇ ਮਾਰਦੇ ਆ ਸੱਟ ਵੈਰੀ ਦਿੰਦੇ ਜ੍ੜਾ ਵਿਚੋਂ ਪੱਟ, It’s a ਜੱਟ! I'm i' m brown boy I'm i' m brown boy I'm i' m brown boy ਇੱਕ ਵਾਰੀ .ਹਾਹਾ! ਚਲ Byrd ਬੋਹਤ ਹੋ ਗਯਾ ਹੁਣ!

Share it


※ Songwriter

Maninder Kalyan, Sidhu Moose Wala

https://onlyrics.co/en/sunny-malton/issa-jatt?lang=pa

Submitted on October 18, 2022 by Anonymous

Comments

You need to be logged in to write a comment. Please login or register to continue.
Sunny Malton
The best of
Sunny Malton

Release Name or Album Name

Issa Jatt

Record Label

Humble Music

Release Date

September 26, 2017

Language

language Punjabi

Spotify

Listen song in spotify service

Words

Most Popular Words in Songs

ਕਰੌਂਦੇ ਮੂਹੋਂ ਜਿਹੜੇ byrd ਕਰਦੀ ਉੱਤੇ ਤੇਰਾ beat ਵਿਚੋਂ ਤੇਰੇ ਬਲੀਏ ਜ੍ੜਾ ਦਿੰਦੇ brown ਦਿਲਾਂ sidhu ਵੈਰੀ ਸ਼ਿਅਰ it’s ਬੋਹੁਤ ਮਾਰਦੇ baby ਬੋਲਦੇ

Analysis

Analytics audio from this song