1. Home
  2. The PropheC
  3. To The Stars

To The Stars

The PropheC

ਹਾਏ ਹੋ , ਹਾਏ ਹੋ ਤਾਰਿਆਂ ਦੀ ਤੈਨੂ ਸੈਰ ਕਰਾਵਾਂ ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ ਤਾਰਿਆਂ ਦੀ ਤੈਨੂ ਸੈਰ ਕਰਾਵਾਂ ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ ਇਕ ਵਾਰੀ ਅਜਮਾ ਕੇ ਦੇਖ ਹਾਏ ਹੋ , ਹਾਏ ਹੋ ਤਾਰਿਆਂ ਦੀ ਤੈਨੂ ਸੈਰ ਕਰਾਵਾਂ ਠੰਡੀ ਆਂ ਜਿਥੇ ਚਲਣ ਹਵਾਵਾ ਰੱਬ ਕੋਲੋਂ ਮੰਗਾ ਇਹੀ ਦੁਆਵਾ ਜੀਵਾ ਮੈਂ ਤੇਰੇ ਵਿਚ ਸਾਹਾ ਜਿਹਦੀ ਥਾਂ ਚੰਦ ਦੀ ਨਸ਼ਾ ਦਿਯਾ ਉਥੇ ਅਜ ਵੀ ਨਾ ਤੇਰੇ ਨਾਲ ਸਾਰੇ ਚਾ ਮੇਰੀ ਚਾ ਨੀ ਪਾਗਲਵਾ ਕੀਤੇ ਉਡ ਚਲੀ ਤੂ ਮੇਰੇ ਨਾਲ, ਜਿਥੇ ਤਰੇ ਵੀ ਨਾ ਚਮਕਣ ਥੱਕਦੇ ਉਥੇ ਚੰਦ ਵੀ ਨੀ ਚੁਪ ਦਾ ਵੇ ਤੇਰੇ ਨਾਮ ਨੀ ਮੈਂ ਸਬ ਕਰਵ ਦਵਾ ਇਕ ਵਾਰੀ ਅਜਮਾ ਕੇ ਦੇਖ ਹਾਏ ਹੋ , ਹਾਏ ਹੋ ਤਾਰਿਆਂ ਦੀ ਤੈਨੂ ਸੈਰ ਕਰਾਵਾਂ ਪਰੀ ਦਾ ਤੈਨੂ ਤਾਜ ਪਿਹਨਾਵਾ ਦਿਲ ਕਦ ਤੇਰੇ ਹਥ ਫੜਾਵਾ ਦੁਖ ਤੇਰੇ ਸਾਰੇ ਗਲ ਨਾਲ ਲਵਾਂ ਓਸ ਵਖਰੇ ਜਹਾਨ ਚ ਦੋਵੇ ਸਦਾ ਲਈ ਅੱਸੀ ਰਹਿਆ ਮੇਰੇ ਜਾ ਤੈਨੂ ਤਾਰਿਆਂ ਦੀ ਸੈਰ ਸਾਰੇ ਉਮਰ ਕਰਵਾ ਗਾ ਇਕ ਵਾਰੀ ਅਜਮਾ ਕੇ ਦੇਖ ਹਾਏ ਹੋ , ਹਾਏ ਹੋ ਤਾਰਿਆਂ ਦੀ ਤੈਨੂ ਸੈਰ ਕਰਾਵਾਂ

Share it


※ Songwriter

The Prophec

https://onlyrics.co/en/the-prophec/to-the-stars?lang=pa

Submitted on October 14, 2022 by Anonymous

Comments

You need to be logged in to write a comment. Please login or register to continue.
The PropheC
The best of
The PropheC

Release Name or Album Name

To The Stars

Release Date

September 17, 2021

Language

language Punjabi

Spotify

Listen song in spotify service

Words

Most Popular Words in Songs

ਤਾਰਿਆਂ ਕੀਤੇ ਅਜਮਾ ਤੈਨੂ ਵਾਰੀ ਸਾਰੇ ਤੇਰੇ ਜਿਥੇ ਦਿਯਾ ਕਰਾਵਾਂ

Analysis

Analytics audio from this song