1. Home
  2. The PropheC
  3. Vibe

Vibe

The PropheC

ਕੁਡੀਏ ਨੀ ਤੇਰੀ Vibe ਮੇਨੂ ਖਿਚ ਤੇਰੇ ਨੇੜੇ ਲਵਾ ਤੇਰੇ ਨੀ ਮੈਂ ਗੇੜੇ ਜਦ ਕਰਦੀ ਤੂ Vibe ਮੁੰਡਾ ਕਰਦਾ ਨਾ live ਕੁਡੀਏ ਨੀ ਤੇਰੀ Vibe ਕੀਤਾ ਮੇਨੂ ਨੀ ਤਬਾਹ ਹੋਇਆ ਫਿਰਦਾ ਸ਼ੁਦਾਈ ਤੇਰੀ Vibe ਆ ਬੈਠਾ ਦਿੱਲ ਚ ਵਸਾਈ ਕੀਤਾ ਤਕਨੀ ਨੇ ਤੰਗ ਜਦ ਤੱਕਿਆ ਤੂ ਚੈਨ ਮੇਰਾ ਲੇਯਾ ਬਿੱਲੋ ਖੋਹ ਰਗ ਰਗ ਵਿਚ ਖੂਨ ਵਾਂਗੂ ਵਗਦੀ ਈ ਧੜਕਣ ਕਰਾ ਕਿਵੇਂ slow ਦਿੱਲ ਵਿਚ ਨੀ ਤੂ ਧਕ ਧਕ ਕਰਦੀ ਚੋਰਾ ਵਾਂਗ ਠਗਡ਼ੀ ਈ ਤੁ ਕੱਚੇ ਦਾਰੂ ਵਾਂਗ ਸਿਰ ਨੂ ਚਢ ਦੀ ਸੋਹਣੀ ਇੰਨੀ ਲਗਦੀ ਤੁ ਅੱਖ ਮੈਂ ਸੋਹਣੀਏ ਜਦ ਦੀ ਤੇਰੇ ਨਾਲ ਆਯੀ ਆਯੀ. ਗਿਆ ਸਭ ਕੁੱਜ ਲੁੱਟ ਚਾੰਨੀਏ ਤੇਰੇ ਬਿਨਾ ਨਾ ਕੋਈ ਹੋਰ ਨਾ ਦਿੱਲ ਚ ਆਯੀ ਆਯੀ. ਕਿ ਕਰ ਗਯੀ ਈ ਤੂ ਬਲੀਏ ਕੁਡੀਏ ਨੀ ਤੇਰੀ Vibe ਮੇਨੂ ਖਿਚ ਤੇਰੇ ਨੇੜੇ ਲਵਾ ਤੇਰੇ ਨੀ ਮੈਂ ਗੇੜੇ ਜਦ ਕਰਦੀ ਤੂ Vibe ਮੁੰਡਾ ਕਰਦਾ ਨਾ live ਕੁਡੀਏ ਨੀ ਤੇਰੀ Vibe ਕੀਤਾ ਮੇਨੂ ਨੀ ਤਬਾਹ ਹੋਇਆ ਫਿਰਦਾ ਸ਼ੁਦਾਈ ਤੇਰੀ Vibe ਆ ਬੈਠਾ ਦਿੱਲ ਚ ਵਸਾਈ ਕੀਤਾ ਮੁੰਡੇਾ ਨੂ ਤੰਗ ਉਡੀਕਾਂ ਤੇਰੀ ਯਾਦ ਵਿਚ ਹੋਏ ਅੱਸੀ ਮਸਤ ਮਲੰਗ ਜੋ ਤੂ ਮੇਨੂ ਕਿਹਨਾ ਕਿਹ ਦੇ ਇਕ ਵਾਰੀ ਅੱਜ ਛੱਡ ਦੇ ਤੂ ਸਾਰੀ ਸੰਗ ਤੇਰੀ ਤੋੜ ਤੇ ਇਸ਼ਰੇਆ ਨੇ ਮਾਰੇ ਮੁੰਡੇ ਐਵੇ ਸਾਨੂ ਪਿਛੇ ਨਾਹੀਓ ਲਾਇਦਾ ਜਦ ਨਿਕਲੀ ਤੂ ਅੱਗ ਨਿਰੀ ਬੰਨ ਕੇ ਨੀ ਐਵੇ ਦਿਲ ਨੂ ਨੀ ਤੜਫਾਇਦਾ ਦਾ ਚ੍ਲੌਣੀ ਅਖਾਂ ਜਿਵੇ ਹੂਨ ਤਲਵਾੜਾ ਮੇਰੇ ਕੋਲ ਜਦ ਲੰਘਦੀ ਤੂ. ਕੁੱਡੇ ਤੂ ਸ਼ਾਡਿਆ ਨੇ ਸਬ ਪਿੱਛੇ ਨਾਰਾ ਅੱਗੇ ਸਾਰੇਆ ਤੋਂ ਨਿਕਲੀ ਤੂ. ਕੁਡੀਏ ਨੀ ਤੇਰੀ Vibe ਮੇਨੂ ਖਿਚ ਤੇਰੇ ਨੇੜੇ ਲਵਾ ਤੇਰੇ ਨੀ ਮੈਂ ਗੇੜੇ ਜਦ ਕਰਦੀ ਤੂ Vibe ਮੁੰਡਾ ਕਰਦਾ ਨਾ live ਕੁਡੀਏ ਨੀ ਤੇਰੀ Vibe ਕੀਤਾ ਮੇਨੂ ਨੀ ਤਬਾਹ ਹੋਇਆ ਫਿਰਦਾ ਸ਼ੁਦਾਈ ਤੇਰੀ Vibe ਆ ਬੈਠਾ ਦਿੱਲ ਚ ਵਸਾਈ

Share it


※ Songwriter

NEALVIR CHATHA

https://onlyrics.co/en/the-prophec/vibe?lang=pa

Submitted on October 16, 2022 by Anonymous

Comments

You need to be logged in to write a comment. Please login or register to continue.
The PropheC
The best of
The PropheC

Release Name or Album Name

Vibe - Single

Release Date

January 11, 2018

Language

language Punjabi

Spotify

Listen song in spotify service

Words

Most Popular Words in Songs

ਨੇੜੇ ਤਬਾਹ ਕੁਡੀਏ ਕਰਦੀ ਤੇਰੀ ਸ਼ੁਦਾਈ ਗੇੜੇ ਹੋਇਆ ਮੁੰਡਾ ਫਿਰਦਾ ਤੇਰੇ ਕਰਦਾ ਬੈਠਾ ਕੀਤਾ vibe ਵਸਾਈ ਮੇਨੂ live ਦਿੱਲ

Analysis

Analytics audio from this song