1. Home
  2. Varinder Brar
  3. Daring Love

Daring Love

Varinder Brar

ਹਾਏ ਟੌਰ ਤੇਰੀ ਤੇ ਮਰ ਗਈ ਵੇ ਮੇਰੀ ਅੱਕੜ ਐਥੇ ਹਰ ਗਈ ਵੇ ਕਿਓਂ ਮੈਨੂੰ ਰਬ ਨੇ ਭੇਜਿਆ ਐ ਅੱਜ ਤੈਨੂੰ ਦੇਖ ਕੇ ਸਮਝ ਗਈ ਓਏ ਤੈਨੂੰ ਪਾਕੇ ਛੱਡੂ ਯਾਰੀ ਲਾਕੇ ਛੱਡੂ ਮੈਂ ਵੀ ਦੇਖੁੰ ਰੋਕੂਗਾ ਕੇਹੜਾ ਦਿਲ ਮੇਰੇ ਤੋਂ ਪੁੱਛੀ ਵੇ ਕਦੇ ਕਿੰਨਾ ਕਰਦੀ ਆਂ ਤੇਰਾ ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾਹ ਤੇਰੇ ਨਾਲ ਜਿਹੜੇ 3-4 ਹੁੰਦੇ ਮੈਨੂੰ ਪਤਾ ਉਹ ਤੇਰੇ ਯਾਰ ਹੁੰਦੇ ਬਹੁਟੀ ਗੱਲ ਓਹਨਾ ਤੋਂ ਪੁੱਛ ਲਈ ਓਏ ਮੇਰੇ ਨੈਣ ਕਿਦੇ ਨਾਲ ਚਾਰ ਹੁੰਦੇ ਜਾਣੋ ਮਾਰ ਵੀ ਦਯੂ ਮੈਂ ਘਰੇ ਬਾਅਦ ਵੀ ਦਯੂ ਜੇ ਕੋਈ ਪਿੱਛਾ ਕਰੂਗੀ ਤੇਰਾ ਦਿਲ ਮੇਰੇ ਤੋਂ ਪੁੱਛਿਆ ਵੇ ਕਦੇ ਕਿੰਨਾ ਕਰਦੀ ਆਂ ਤੇਰਾ ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾਹ ਜਹਾਨ ਜਹਾਨ ਬਾਜੇ ਕਿਸੇ ਮੋਰੀ ਪਿਆ ਸੇ ਮਿਲਣ ਕੋ ਜਾਵਉ ਅਬ ਮੈਂ ਪਾਇਲ ਕੀ ਝੰਕਾਰ ਬੈਰਾਣੀਆਂ ਹੋ ਤੈਨੂੰ ਮਹਿਫ਼ਿਲ ਚ ਬੈਠੇ ਕਦੇ ਥਾਉਂਦੀ ਨਾ ਜੀਨ ’ਆਂ ਸ਼ਹੀਨਾ ਜੇ ਕਹੇਂਗਾ ਕਦੇ ਪਾਉਂਦੀ ਨਾ ਤੇਰੇ ਕਾਰੋਬਾਰ ਜੋ ਵੀ ਸਬ ਸਾਂਭ ਲਾਯਉਣ ਤੇਰੇ ਘਰ ਨੂੰ ਵੀ ਦਾਗ ਕਦੇ ਲਾਉਂਦੀ ਨਾ ਤੇਰੇ Gusse ਤੋਂ ਕਦੇ ਰੁਸ਼ਦੀ ਨਾ ਮੈਂ ਵੀ ਮਾਨ ਰਾਖੂੰਗੀ ਤੇਰਾ ਦਿਲ ਮੇਰੇ ਤੋਂ ਪੁੱਛਿਆ ਵੇ ਕਦੇ ਕਿੰਨਾ ਕਰਦੀ Aan Tera ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾਹ ਹੋ ਅੱਜ ਤਕ ਮੇਰੇ ਦਿਲ ਨੂੰ ਲੱਗਿਆ ਨੀ ਕੁਝ ਤੂੰ ਪਹਿਲਾਂ ਜਿੰਨੇ ਛੱਡਿਆਂ ਨੀ ਕੁਝ ਬੜਾ ਮਾਨ ਜਾ ਮੈਂ ਵੀ ਕਰਦੀ ਸੀ ਹੋ ਐਹੋ ਜੇ ਕਮਾਮ ਚ ਕਦੇ ਰੱਖਿਆ ਨੀ ਕੁਝ ਹੁਣ ਖ਼ਿਆਲ ਤੇਰਾ ਹਰ ਵਾਰ ਤੇਰਾ ਜੇਇਓਣਾ ਔਖਾ ਕਰਦਾ ਮੇਰਾ ਦਿਲ ਮੇਰੇ ਤੋਂ ਪੁੱਛਿਆ ਵੇ ਕਦੇ ਕਿੰਨਾ ਕਰਦੀ ਆਂ ਤੇਰਾ ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾ ਗੱਲ ਸੁਣ ਲੈ ਵਰਿੰਦਰ ਬਰਾੜ ਤੇ ਤੇਰੀ ਜੱਟ Life ਵਿਚ ਦਿਯੁ ਸਾਥ ਮੈਂ ਜਿਨੂੰ ਸਾਰਾ ਦਿਨ ਰੱਖੇ ਨਾਲ ਆਪਣੇ ਬਣੂ ਤੇਰੇ ਦੱਬ ਵਾਲਾ ਹਥਿਆਰ ਮੈਂ ਬੱਸ ਤੇਰੀ ਆ ਕਾਦੀ ਦੇਰੀ ਆ ਹੱਥ ਫੜ ਲੈ ਵਰਿੰਦਰ ਆ ਮੇਰਾ ਦਿਲ ਮੇਰੇ ਤੋਂ ਪੁੱਛਿਆ ਵੇ ਕਦੇ ਕਿੰਨਾ ਕਰਦੀ ਆਂ ਤੇਰਾ ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾਹ ਦਿਲ ਮੇਰੇ ਤੋਂ ਪੁੱਛਿਆ ਵੇ ਕਦੇ ਕਿੰਨਾ ਕਰਦੀ ਆਂ ਤੇਰਾ ਤੇਰੇ ਰੌਲੇ ਸਾਰੇ ਸਾਂਭ ਲੂ ਮੈਂ ਤੂੰ ਦੇਖੀ ਜੱਟੀ ਦਾ ਜੇਰਾਹ ਅਦਬ ਜੱਟੀ ਨੂੰ ਵੀ ਸ਼ਾਇਰੀ ਆਮਦ ਹੋਣ ਲੱਗ ਪਈ ਕਿਓਂਕਿ ਹਮ ਪਿਆਰ ਜੋ ਆਪਸੀ ਕਰ ਬੈਠੇ ਅਬ ਕਯਾ ਕਰੇ ਖੁਦਾ ਨੇ ਇਕ ਹੀ ਦਿਲ ਦੀਆਂ ਥਾਂ ਵੋ ਭੀ ਆਪਕੋ ਹਰ ਬੈਠੇ

Share it


※ Songwriter

Riza Penjoel, Varinder Brar

https://onlyrics.co/en/varinder-brar/daring-love?lang=pa

Submitted on October 14, 2022 by Anonymous

Comments

You need to be logged in to write a comment. Please login or register to continue.
Varinder Brar
The best of
Varinder Brar

Release Name or Album Name

Daring Love

Release Date

November 1, 2019

Language

language Punjabi

Spotify

Listen song in spotify service

Words

Most Popular Words in Songs

ਪੁੱਛਿਆ ਕਰਦੀ ਰੌਲੇ ਤੇਰੇ ਜੇਰਾਹ ਸਾਂਭ ਜੱਟੀ ਸਾਰੇ ਬੈਠੇ ਮੇਰੇ ਤੇਰਾ ਤੈਨੂੰ ਤੇਰੀ ਦੇਖੀ ਕਿੰਨਾ ਹੁੰਦੇ

Analysis

Analytics audio from this song