1. Home
  2. Yashal Shahid
  3. Sajna

Sajna

Yashal Shahid

ਤੇਰੇ ਧੋਖੇ ਨੇ ਸਜ੍ਣਾ ਮੈਨੂ ਮਾਰ ਮੁਕਾਯਾ ਮੈ ਮਰ ਤੇ ਗਯੀ ਆਂ ਫਿਰ ਸਾਹ ਕਿਯੂ ਹੈ ਆਯਾ ਜਗ ਨੂ ਰਵਾਯਾ ਮੈ ਤੈਨੂ ਹਸਾਯਾ ਫਿਰ ਭੀ ਪੱਲੇ ਕੁਛ ਨਹੀਓ ਆਯਾ ਤੇਰੀ ਯਾਦਾਂ ਸਹਾਰੇ ਮੈ ਜੀ ਤੇ ਲਵਾਂਗੀ ਆਏ ਜ਼ਹਿਰ ਜੁਦਾਈ ਦਾ ਪੀ ਤੇ ਲਵਾਂਗੀ ਏਕ ਗਮ ਤੁੱਸੀ ਦੀਤਾ ਸੌ ਗਮ ਆਪ ਪਾਲੇ ਸਬ ਕਿੱਤਾ ਸੀ ਆਪਣਾ ਤੇਰੇ ਹਵਾਲੇ ਹੁਣ ਰਾਤਾਂ ਨੂ ਯਾਦਾਂ ਦੀ ਛਾਵੇ ਬਹਿਕੇ ਮੈ ਤਸਬੀਹ ਕਰਾ ਤੇਰਾ ਨਾਮ ਲੈਕੇ ਥੱਕ ਗਈਆਂ ਸਾਰੇ ਮੈ ਦੁਖੜੇ ਸਹਿਕੇ ਆਵੇਗਾ ਮੁੜਕੇ ਗਯਾ ਸੀ ਤੂ ਕਿਹਕੇ ਮੇਰੀ ਬੰਜਰ ਅੱਖੀਆਂ ਵਿਚ ਸਾਵਨ ਲਾਵਯਾ ਤੇ ਮੈ ਹਂਜੂਆ ਦੀ ਬਾਰਿਸ਼ ਵਿਚ ਪ੍ਯਾਰ ਬਹਾਯਾ ਤੇਰੇ ਧੋਖੇ ਨੇ ਸਜ੍ਣਾ ਮੈਨੂ ਮਾਰ ਮੁਕਾਯਾ ਮੈ ਮਰ ਤੇ ਗਯੀ ਆਂ ਫਿਰ ਸਾਹ ਕਿਯੂ ਹੈ ਆਯਾ ਆ ਆ ਹਾ ਹਾ ਹਾ ਆ ਆ ਹਾ ਹਾ ਹਾ ਓ ਹੋ ਓ ਓ ਹੋ ਓ

Share it


※ Songwriter

YASHAL SHAHID

https://onlyrics.co/en/yashal-shahid/sajna?lang=pa

Submitted on October 12, 2022 by Anonymous

Comments

You need to be logged in to write a comment. Please login or register to continue.
Yashal Shahid
The best of
Yashal Shahid

Release Name or Album Name

Sajna

Release Date

January 10, 2019

Language

language Punjabi

Spotify

Listen song in spotify service

Words

Most Popular Words in Songs

ਤੇਰੇ

Analysis

Analytics audio from this song