1. Inicio
  2. Aamir Khan
  3. Tere Karke

Tere Karke

Aamir Khan, Ranjha Yaar

ਤੇਰੇ ਕਰਕੇ ਵੇ ਮੈਂ ਸੋਹਣਿਆਂ ਤੇਰੇ ਕਰਕੇ ਵੇ ਮੈਂ ਸੋਹਣਿਆਂ ਵੇ ਦੁੱਨੀਆ ਨਾਲ ਲੜਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਰਹੀ ਨੰਗੇ ਪੈਰੀ ਕੱਚ ਉੱਤੇ ਨਚਦੀ ਤੂ ਜਦੋਂ ਵੀ ਨਚਾਇਆ ਚੰਨ ਵੇ ਅੱਜ ਬੋਲੇ ਨਾ ਬੁਲਾਇਆ ਜਿਯੋਨ ਜੋਗਿਆ ਹਾਏ ਕਿਹਨੇ ਤੇਰੇ ਭਰੇ ਕੰਨ ਵੇ ਮੇਰੇ ਪੱਟ ਦਾ ਸਰਾਣਾ ਕਿਵੇਂ ਭੁਲ ਗਿਆ ਮੇਰੇ ਪੱਟ ਦਾ ਸਰਾਣਾ ਕਿਵੇਂ ਭੁਲ ਗਿਆ ਮੈਂ ਤੈਥੋਂ ਜਾਂ ਸੀ ਹਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਰਹੇਂ ਦੌਲਤਾਂ ਦੇ ਨਸ਼ੇ ਵਿਚ ਡੁਬਿਆ ਗਰੀਬਣੀ ਦਾ ਪਿਆਰ ਭੁੱਲਿਆ ਤੈਥੋਂ ਡੁਲਿਆ ਨਾ ਵੈਰੀਆਂ ਪਸੀਨਾ ਵੇ ਜਿਥੇ ਸਾਡਾ ਖੂਨ ਡੁੱਲਿਆ ਕੀ ਹੈ ਕੱਖਾਂ ਦੀ ਔਕਾਤ ਜਿਯੋਂ ਜੋਗਿਆ ਕੀ ਹੈ ਕੱਖਾਂ ਦੀ ਔਕਾਤ ਜਿਯੋਂ ਜੋਗਿਆ ਵੇ ਅੱਗ ਕੁਲੀਆਂ ਤੇ ਵਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਮੰਨ ਚੰਦਰੀ ਦਾ ਮੰਦਰਾਂ ਤੋਂ ਉਠਿਆਂ ਤੇ ਪੀਰਾਂ ਤੇ ਵਾਸਾਹ ਕੀ ਕਰਾਂ ਸਾਡਾ ਰਾਹਾਂ ਵਿਚ ਹੱਥ ਕੋਈ ਛਡ ਗਿਆ ਤੇ ਮੰਜਿਲਾਂ ਦਾ ਰਾਹ ਕੀ ਕਰਾਂ Veet ਦੱਸੀ ਕੀ ਕਸੂਰ ਜਾਂ ਵਾਲਿਆਂ Veet ਦੱਸੀ ਕੀ ਕਸੂਰ ਜਾਂ ਵਾਲਿਆਂ ਵੇ ਤੇਰੀ ਪੀੜ ਤੋਂ ਡਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਵੇ ਤੂੰ ਆਪਣਾ ਬਣਾ ਕੇ ਮੈਨੂੰ ਲੁਟਿਆ ਮੈਂ ਤੈਨੂੰ ਪਿਆਰ ਕਯੋਂ ਕਰਦੀ ਰਹੀ ਵੇ Khan ਬਸ ਕਰ ਹੁਣ ਕ੍ਯੂਂ ਸੋਹਣਿਆਂ ਅਰਮਾਨਾ ਦਾ ਤੂ ਵੈਰੀ ਬਣ ਗਿਆ

Compartir


※ Letrista

RANJHA YAAR, VEET BALJIT

https://onlyrics.co/es/aamir-khan/tere-karke?lang=pa

Enviado el 18 de octubre de 2022 Por Anonymous

Comentarios

You need to be logged in to write a comment. Please login or register to continue.
Aamir Khan
Lo mejor de
Aamir Khan

Nombre Lanzamiento o Álbum

Tere Karke

Fecha de Lanzamiento

19 de julio de 2016

Idioma

language Punjabi

Artistas en esta canción

• Ranjha Yaar • Aamir Khan

Spotify

Escuchar en spotify

Palabras

Palabras más usadas en esta canción

ਕਰਦੀ ਆਪਣਾ ਸੋਹਣਿਆਂ ਮੈਨੂੰ ਜੋਗਿਆ ਕਯੋਂ ਤੇਰੇ ਲੁਟਿਆ ਤੈਨੂੰ ਪਿਆਰ

Análisis

Análisis de la canción