1. Inicio
  2. Amrinder Gill
  3. Band Darvaze

Band Darvaze

Amrinder Gill, Dr Zeus

ਤੇਰੇ ਪ੍ਯਾਰ ਬਿਨਾ ਮੈਂ ਖਾਲੀ ਕੋਯੀ ਕਿਤਾਬ ਜਿਵੇਈਂ ਜਜ਼ਬਾਤ ਨੇ ਤਪਦੀ ਅੱਗ ਤੇ ਰੂਹ ਬੇਤਾਬ ਜਿਵੇਈਂ ਤੂ ਨੂਰ ਏ ਸਾਹ ਵਰਗਾ ਪੀਰਾਂ ਦੀ ਦੁਆ ਵਰਗਾ ਕੋਯੀ ਅੱਕਖਰ ਜੂਡੇਯਾ ਨਹੀ ਸੋਹਣਾ ਤੇਰੇ ਨਾ ਵਰਗਾ ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ ਤੇਰਾ ਮਿਲ ਜਾਣਾ ਰਬ ਦੀ ਆਮਦ ਏ ਤੇਰਾ ਵਿਛਢਣਾ ਅੱਖ ਦਾ ਪਾਣੀ ਏਹਨਾ ਅੱਖੀਆਂ ਨੂ ਪੂਛਹ ਤੇਰੀ ਡੀਡ ਦਾ ਕਿ ਮੁੱਲ ਸਾਥੋਂ ਤਾਰ ਨਾਯੋ ਹੋਣਾ ਨੀ ਜਹਾਂ ਵਿਚ ਕੁੱਲ ਏਹਨਾ ਅੱਖੀਆਂ ਨੂ ਪੂਛਹ ਤੇਰੀ ਡੀਡ ਦਾ ਕਿ ਮੁੱਲ ਸਾਥੋਂ ਤਾਰ ਨਾਯੋ ਹੋਣਾ ਨੀ ਜਹਾਂ ਵਿਚ ਕੁੱਲ ਤੇਰੇ ਵੱਲ ਨੂ ਖਿਚਡੀ ਰਹੇ ਮਿਲਣ ਦੀ ਆਸ ਮੇਰੀ ਤੇਰਾ ਮੱਥੇ ਚੁੱਮਕੇ ਮੁਦੇ ਸਡਾ ਅਰਦਾਸ ਮੇਰੀ ਕੰਡੇ ਪੈਰਾਂ ਨੂ ਪੰਨੇ ਧਰਤੀ ਦੇ ਅੱਲਾਹ ਲਿਖਦਾ ਏ ਇਸ਼੍ਕ਼ ਕਹਾਣੀ ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ ਤੇਰਾ ਮਿਲ ਜਾਣਾ ਰਬ ਦੀ ਆਮਦ ਏ ਤੇਰਾ ਵਿਛਢਣਾ ਅੱਖ ਦਾ ਪਾਣੀ ਅੱਸੀ ਤੰਦਾਂ ਸਾਡੇ ਇਸ਼੍ਕ਼ ਦਿਆ ਮਲ ਵੱਟਣਾ ਰੋਜ਼ ਨਵਾਇਆ ਸਬ ਹੱਸੇ ਸੁਫਨੇ ਰੀਝਾਂ ਨੀ ਅੱਸੀ ਤੇਰੇ ਨਾਲ ਵਿਆਹਿਯਾ ਤੇਰੇ ਕਦਮ ਚੁਂਮ ਦੀਆ ਢੂਦਾਨ ਨੀ ਅੱਸੀ ਖਿਡ ਖਿਡ ਮੱਥੇ ਲਾਇਆ ਤੇਰੇ ਬਾਜਓਂ ਜੀਣਾ ਸਿਖੇਯਾ ਨਾ ਸਾਥੋਂ ਸੇ ਨਾ ਹੋਣ ਜੁਦਾਈਆਂ ਤੇਰਾ ਮੇਰਾ ਰਿਸ਼ਤਾ ਅਜ਼ਲਾਂ ਦਾ ਤੂ ਏ ਸਾਡੀ ਰੂਹ ਦੀ ਹਾਨੀ ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ ਤੇਰਾ ਮਿਲ ਜਾਣਾ ਰਬ ਦੀ ਆਮਦ ਏ ਤੇਰਾ ਵਿਛਢਣਾ ਅੱਖ ਦਾ ਪਾਣੀ ਕੋਯੀ ਦੱਸ ਜਾ ਨੀ ਹੱਲ ਸਾਨੂ ਮਿਲ ਜਾਵੇ ਧੋਯੀ ਏਹ੍ਨਾ ਮਰਜ਼ਂ ਦਾ ਜਗ ਤੇ ਇਲਾਜ਼ ਵੀ ਨਹੀ ਕੋਯੀ ਕੋਯੀ ਦੱਸ ਜਾ ਨੀ ਹੱਲ ਸਾਨੂ ਮਿਲ ਜਾਵੇ ਧੋਯੀ ਏਹ੍ਨਾ ਮਰਜ਼ਂ ਦਾ ਜਗ ਤੇ ਇਲਾਜ਼ ਵੀ ਨਹੀ ਕੋਯੀ ਏ ਦੁਨਿਯਾ ਝੂਠੀ ਫਾਨੀ ਸਾਡੇ ਕਮਦੀ ਨਾ ਤੂ ਲੋਡ ਏ ਸਾਡੀ ਰੂਹ ਦੀ ਝੂਠੇ ਚੱਮਦੀ ਨਾ ਤੇਰੇ ਹਾਸੇ ਤੇਰੇ ਰੋਸੇ ਨੀ ਰੂਹ ਤੱਕ ਜਾਂਦੇ ਨੇ ਜਿਸ੍ਮਾਂ ਤਾਂ ਨੀ ਬੰਦ ਦਰਵਾਜੇ ਤੇਰੇ ਨੈਨਾ ਦੇ ਦਸਤਕ ਦੇਵੇ ਰੂਹ ਮਰਜਾਨੀ ਤੇਰਾ ਮਿਲ ਜਾਣਾ ਰਬ ਦੀ ਆਮਦ ਏ ਤੇਰਾ ਵਿਛਢਣਾ ਅੱਖ ਦਾ ਪਾਣੀ

Compartir


※ Letrista

Raj Ranjodh

https://onlyrics.co/es/amrinder-gill/band-darvaze?lang=pa

Enviado el 28 de octubre de 2022 Por Anonymous

Comentarios

You need to be logged in to write a comment. Please login or register to continue.
Amrinder Gill
Lo mejor de
Amrinder Gill

Nombre Lanzamiento o Álbum

Judaa 3 Chapter 1

Record Label

Rhythm Boyz

Fecha de Lanzamiento

1 de septiembre de 2021

Idioma

language Punjabi

Artistas en esta canción

• Amrinder Gill • Dr Zeus

Spotify

Escuchar en spotify

Palabras

Palabras más usadas en esta canción

ਨੈਨਾ ਦਰਵਾਜੇ ਅੱਸੀ ਤੇਰਾ ਪਾਣੀ ਵਰਗਾ ਕੋਯੀ ਦੇਵੇ ਦਸਤਕ ਮਰਜਾਨੀ ਸਾਥੋਂ ਵਿਛਢਣਾ ਤੇਰੇ ਜਾਣਾ

Análisis

Análisis de la canción