1. Inicio
  2. Amrinder Gill
  3. Mera Deewanapan

Mera Deewanapan

Amrinder Gill

ਛਮ-ਛਮ ਐ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਛਮ-ਛਮ ਐ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਨੈਣ ਤੇਰੇ, ਨੈਣ ਤੇਰੇ ਨਾਲ ਤਰਸੁਗਾ ਦਿਲ ਤੇਰਾ (ਤੇਰਾ) ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਏ ਮੇਰਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ ਨਹੀ ਸ਼ੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ ਨਹੀ ਸ਼ੁਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ ਦਿਲ ਵੀ ਧੜਕੂ, ਅੱਖ ਵੀ ਫੜ੍ਕੂ ਦਿਲ ਵੀ ਧੜਕੂ, ਅੱਖ ਵੀ ਫੜ੍ਕੂ ਜਾਨ ਜਾਣੀ, ਨੈਣੀ ਪਾਣੀ ਪਾਉਣਗੀਆਂ ਯਾਦਾਂ ਜੱਦ ਘੇਰਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਤੇਰੇ ਨੈਣਾ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰੱਚ ਜਾਣਾ ਤੇਰੇ ਨੈਣਾ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰੱਚ ਜਾਣਾ ਦਿਲ 'ਚੋਂ ਕੱਢਣਾ ਸਾਨੂੰ ਛੱਡਣਾ ਦਿਲ 'ਚੋਂ ਕੱਢਣਾ ਸਾਨੂੰ ਛੱਡਣਾ ਹੋਜੂ ਔਖਾ, ਕੰਮ ਨਹੀਂ ਸੌਖਾ ਬੋਲ ਜੇ ਕਰਲੇਂਗੀ ਜਿਹੜਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ ਆਪੇ ਸਾਡੇ ਕਦਮਾ ਦੇ ਵਿੱਚ ਦਿਲ ਤੂੰ ਧਰ ਦੇਣਾ ਇੱਕ ਦਿਨ ਤੈਨੂੰ ਜਿੱਤ ਨੇ ਇੰਨਾ ਬੇਬੱਸ ਕਰ ਦੇਣਾ ਆਪੇ ਸਾਡੇ ਕਦਮਾ ਦੇ ਵਿੱਚ ਦਿਲ ਤੂੰ ਧਰ ਦੇਣਾ ਇੱਕ ਦਿਨ ਤੈਨੂੰ ਜਿੱਤ ਨੇ ਇੰਨਾ ਬੇਬੱਸ ਕਰ ਦੇਣਾ ਛੱਡ ਕੇ ਅੜੀਆਂ, ਸਾਉਣ ਝੜੀਆਂ ਛੱਡ ਕੇ ਅੜੀਆਂ, ਸਾਉਣ ਝੜੀਆਂ ਧੁੱਪੇ ਪਾਲੇ ਤੂੰ ਸਲਾਲੇ, ਰੋਜ਼ ਹੀ ਮਰੇਂਗੀ ਗੇੜਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਅਦਾ ਐ ਮੇਰਾ

Compartir


※ Letrista

DR. ZEUS, JIT SALALA

https://onlyrics.co/es/amrinder-gill/mera-deewanapan?lang=pa

Enviado el 28 de octubre de 2022 Por Anonymous

Comentarios

You need to be logged in to write a comment. Please login or register to continue.
Amrinder Gill
Lo mejor de
Amrinder Gill

Nombre Lanzamiento o Álbum

Judaa 2

Record Label

Rhythm Boyz

Fecha de Lanzamiento

24 de enero de 2014

Idioma

language Punjabi

Spotify

Escuchar en spotify

Palabras

Palabras más usadas en esta canción

ਦੀਵਾਨਾਪਨ ਜਾਣਾ ਤੈਨੂੰ ਮੇਰਾ ਵਾਂਗੂ ਵਿੱਚ ਤੇਰੇ ਪਾਗਲ ਮੇਰੇ ਤੇਰੀ ਦੇਣਾ ਵਾਅਦਾ ਕਾਤਲ

Análisis

Análisis de la canción