1. Inicio
  2. AP Dhillon
  3. Excuses

Excuses

AP Dhillon, Gurinder Gill, Intense

ਮੇਰੇ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਟੁੱਟੇ ਦਿਲ ਨੂ ਸਾਂਭੀ ਫਿਰਦੇ ਕਿ ਫਾਇਦਾ ਮੁਟਿਆਰੇ ਨੀ 12 ਸਾਲ ਮਝੀਆ ਚਰਾਈਆਂ ਛੱਡੇ ਤਖ੍ਤ ਹਜ਼ਾਰੇ ਨੀ ਹਰ ਸਾਂਹ ਨਾਲ ਯਾਦ ਤੈਨੂ ਕਰਦੇ ਰਹੇ ਕੋਯੀ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋ ਟੁੱਟੁਗਾ ਤਾਂ ਕਿਹੰਦੀ ਹੁੰਦੀ ਸੀ ਚੰਨ ਤਕ ਰਾਹ ਬਣਾ ਦੇ ਤਾਰੇ ਨੇ ਪਸੰਦ ਮੈਨੂ ਹੇਠਾਂ ਸਾਰੇ ਲਾਦੇ ਓਹ੍ਨਾ ਤਾਰੇਆਂ ਦੇ ਵਿਚ ਜਦੋਂ ਮੈਨੂ ਵੇਖੇਂਗੀ ਮੇਰੀ ਯਾਦ ਜਦ ਆਔਗੀ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਰਾਸ ਨਾ ਆਯਾ ਤੈਨੂ ਨੀ ਜੋ ਦਿਲ ਦਾ ਮਾਹਲ ਬਣਾਯਾ ਸੀ ਤੋੜ ਕੇ ਮੋਤੀ ਫੁੱਲਾਂ ਦੇ ਉਸ ਮਹਲ ਚ ਬੂਟਾ ਲਾਯਾ ਸੀ ਨੀ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ ਜਦੋ ਤੈਨੂ ਕੋਈ ਛਡ਼ੂਗਾ ਤਾਂ ਓ ਜਿਵੇਂ ਸਾਨੂ ਛੱਡ ਗਾਯੀ ਆਂ ਨੀ ਤੂ ਅਲੜੇ ਜਦੋ ਤੈਨੂ ਕੋਈ ਛਡ਼ੂਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰੇ ਗਾਏ ਹਨ ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸੇ ਗਾਏ ਹਨ ਇਸ਼ਕ਼ੇ ਦੇ ਰਾਹਾਂ ਵਿਚ ਰੁਲ ਕੇ ਰੇ ਗਾਏ ਹਨ ਲੋਕਾਂ ਦਿਤੇ ਤਾਣੇ ਮੇਨੇ ਹਸ ਕੇ ਸੇ ਗਾਏ ਹਨ ਸਾਡੇ ਪ੍ਯਾਰ ਨੂ ਤੂ ਪੈਰਾਂ ਥੱਲੇ ਰੋਲ੍ਦੀ ਰਹੀ ਜਜ਼ਬਾਤ ਜਦੋ ਰੂਲ ਓਹਦੋ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ ਦਿਲ ਨਾਲ ਲਾਰੇ ਨੀ ਤੂ ਲੌਂਣ ਵਾਲ਼ੀਏ ਦਿਲ ਤੇਰਾ ਜਦੋਂ ਟੁੱਟੁਗਾ ਤਾਂ ਪਤਾ ਲੱਗੁਗਾ

Compartir


※ Letrista

Amritpal Singh Dhillon, Aneil Singh Kainth, Gurinderbir Singh

https://onlyrics.co/es/ap-dhillon/excuses?lang=pa

Enviado el 19 de octubre de 2022 Por Anonymous

Comentarios

You need to be logged in to write a comment. Please login or register to continue.
AP Dhillon
Lo mejor de
AP Dhillon

Nombre Lanzamiento o Álbum

Excuses

Record Label

RUN-UP RECORDS

Fecha de Lanzamiento

24 de julio de 2020

Idioma

language Punjabi

Spotify

Escuchar en spotify

Palabras

Palabras más usadas en esta canción

ਲਾਰੇ ਲੱਗੁਗਾ ਲੌਂਣ ਵਾਲ਼ੀਏ ਤੈਨੂ ਤੇਰਾ ਜਦੋਂ ਟੁੱਟੁਗਾ

Análisis

Análisis de la canción