1. Inicio
  2. AP Dhillon
  3. Takeover

Takeover

AP Dhillon, Gurinder Gill, Money Musik

Explicit
Money Musik! ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਬਣਾ ਚੋ ਜੱਟ ਆ ਉਥੇ ਤਖਤੇ ਆ ਕਰਤੇ ਪੁਠੇ ਓਹ੍ਨਾ ਦੀ ਫੱਟੀ ਪੌਚਟਿ ਜਿੰਨਾ ਦੇ ਪੱਲੇ ਤੋਤੇ ਕਈਆਂ ਦਿਆ ਗੋਡਿਆ ਖੂਬਿਆ ਕਈਆਂ ਦਿਆ ਬੇੜੀਆਂ ਡੁੱਬਿਆ ਕੋਈ ਨਾ ਲੌਂਦਾ ਚੂਬਿਆ ਜਿਥੋਂ ਦੀ ਯਾਰ ਥਰੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਅਫੀਮ ਦੀ ਡੱਬੀ ਕੋਲੇ ਡਬ ਹਥਿਆਰ ਨੀ ਨਾਗਣੀ ਦੇ ਵਿਚ ਜੱਟ ਕਰਦੇ ਸ਼ਿਕਾਰ ਨੀ ਜ਼ਿੰਦਗੀ ਦੇ ਰੌਲੇ ਬਲੀਏ ਹੱਸ ਹੱਸ ਕੇ ਫੇਸ ਕਰੇ ਆ ਕਿੱਦਾਂ ਕੋਯੀ ਅੜਜੂ ਮੂਹਰੇ ਸ਼ਿਂਦਾ ਢਿੱਲੋਂ ਨਾਲ ਖੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ Wylin' my money still piling, my flight is still private, it's straight to the island, my broski Said wait It's all about timing, I can't tell the time cuz it's covered in diamonds, my phone is still Ringing, chain is still blinging, girl in the back and she switching positions, get outta my Business, I did what I want I did what they didn't, and that's why I'm living the way that I'm living, that's why I am the Way that I am, I was the boy then I turned to a man, you can't get rich if you don't take a Chance, I took a risk now I'm swimming in bands, I skrt off the scene I whip in a Rolls Royce,and they throwing shade cuz they making no noise ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਲੀੜੇ ਨੇ ਮਿਹੰਗੇ ਜੋ ਪੌਂਦੇ ਨੇ ਜੱਟ ਤੇ ਕਰਦੇ ਨਾਰਾ ਤੇ flex ਨਾ ਕੱਮ ਤੇ ਜਾਈਏ ਸ਼ੌਂਕ ਪੂਗਈਏ ਤੇ ਕਟੀਡੇ ਆਪਣੇ ਚੇਕ ਗੱਡੀ ਤੂ ਦੇਖ ਮਿਲੀ ਆ gift ,Porsche ਆ ਕਾਲੀ ਸ੍ਟਿਕ ਯਾ shift ਗੈਸ ਤੇ ਪੈਰ ਟ੍ਰੈਕ ਤੇ ਤੂ ਆ ਸਾਲੇ ਸਵਾਰ ਬੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਓ ਕਰਦੇ ਨੇ chill ਪਰ ਕਰਦੇ ਨਾ ਢਿੱਲ ਕੀਤੇ ਅੱਡ ਜੇ ਗਰਾਰੀ ਮੁੰਡੇ ਲਾ ਦਿੰਦੇ ਛਿੱਲ ਅਸਲੇ ਦੀ ਨੋਕ ਉੱਤੇ ਹੁੰਦੀ ਬਦਮਾਸ਼ੀ ਹੁੰਦੀ ਚੋਬਰਾ ਦੀ ਬੇਂਟ੍ਲੀ ਦੀ ਰੋਜ ਆ ਤਲਾਸ਼ੀ ਅੱਸੀ ਨਾ ਜ਼ੋਰ ਲਾਇਆ ਨਾ ਬੋਹਤਾ ਪੈਸਾ ਛਾਇਆ ਅੱਖ ਬਣਕੇ ਮਿਹਂਨਤ ਕਿੱਟੀ ਕੱਮ ਸਾਰੇ ਆਪ ਸਾਰੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ ਗੱਡੀਆਂ ਦੇ ਕਾਫਲੇ ਆ ਜੇਬਾ ਵਿਚ ਨੋਟ ਭਰੇ ਆ ਡੱਬੀ ਹਥਿਆਰ ਟੰਗੇ ਨੇ ਪਿਸਤੋਲ ਤੇ ਨਗ ਜੜੇ ਆ --- Takeover - Gurinder Gill, AP Dhillon and AR Paisley

Compartir


※ Letrista

Amritpal Dhillon, Gurinderbir Singh, Satinderpal Singh

https://onlyrics.co/es/ap-dhillon/takeover?lang=en

Enviado el 30 de junio de 2024 Por Anonymous

Comentarios

You need to be logged in to write a comment. Please login or register to continue.
AP Dhillon
Lo mejor de
AP Dhillon

Nombre Lanzamiento o Álbum

Not by Chance

Record Label

RUN-UP RECORDS

Fecha de Lanzamiento

23 de diciembre de 2020

Idioma

language Inglés

Spotify

Escuchar en spotify

Palabras

Palabras más usadas en esta canción

it's they ਗੱਡੀਆਂ ਕਾਫਲੇ ਟੰਗੇ ਕਰਦੇ ਡੱਬੀ ਜੇਬਾ ਹਥਿਆਰ still ਪਿਸਤੋਲ

Análisis

Análisis de la canción