1. Inicio
  2. Diljit Dosanjh
  3. Amiri

Amiri

Diljit Dosanjh

ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਕਰਦੇ ਆਂ ਰੁੰ ਸ਼ਹਿਰ, ਰੱਖੀ ਥਾਲੇ ਬੈਂਜkarde aan run shehar, rakhi thale benz ਅੱਖਾਂ ਦੇ ਨਿਸ਼ਾਨੇ ਮਾਰੇ ਰੈਡਕੈਮ ਲੈਂਸakhan de nishaane maare redcam lens ਜਾਣਦੀ ਛੱਡ ਬਿੱਲੋ ਚਾਪ, ਵੀਰੀ ਕਰ ਦਿੰਦੀ ਰਾਖjaandi chhad billo chaap, veeri kar dindi raakh ਲੱਗੀ ਚੇਸਟ 'ਤੇ ਵੈਸਟ ਦੇ ਵਿੱਚ ਦੱਬੀ ਆlaggi chest 'te vest de vich dabi aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਜੱਟ ਪਿੰਡ 'ਤੇ ਅਮੀਰੀ ਪਾਉਂਦੇ ਚੜ੍ਹਦੇ ਹੀ ਦjatt pinde 'te amiri paunde chadhde hi day ਖੌਫ ਵਾਂਗਰਾਂ ਤੁਫਾਨ ਕੀਏਨੇ ਵੇਖੇ ਥੰਮਦkhauf vaangran tufaan kiene veikhe thamdde ਗੈਸ ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕguess kar le tu reach, teri niklu na cheek ਕਰ ਲੇ ਤੂ ਰੀਚ, ਤੇਰੀ ਨਿੱਕਲੂ ਨਾ ਚੀਕkar le tu reach, teri niklu na cheek ਹੋਣੀ ਤੇਰੇ ਨਾ ਫ੍ਰੀਕ, ਪੈਂਦੇ ਰੌਂਡ 26 ਆhoni tere na' freak, painde raund 26 aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa ਓਦਾਂ ਦਿੰਦੇ ਨਹੀਂ ਫ-, ਹੁੰਦੇ ਹਥਾਂ ਨੂੰ ਨੇ ਹੱਥodaan dinde nahio f-, hunde hathaan nu ne hath ਮੁੰਡੇ ਰੌਲੇ ਦੀ ਜ਼ਮੀਂਦ, ਥੋੜੀ ਖਹਿਬਾਜੀ ਮਤmunde raule di zamind, thodhi khahibaaji mat ਗੁੱਡੀ ਚੜ੍ਹਦੀ 'ਤੇ ਜੋ ਸਾਥ ਛੱਡ ਗਏ ਸੀ ਉਹ"guddi chadhdi 'te jo saath chhad gaye si uh" ਕਹਿੰਦਾ ਬਾਜਵਾ, ਫਲੇਮ ਨੇਬਰਾਂ ਚ ਮਗੀ ਆkahinda bajwa, flame neighbour'an ch maghi aa ਓ, ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆo, dil di na sune, lak na' jo lagi aa ਛੱਡੇ ਨਾ ਕਲੂ ਇਹ, ਮਰਜਾਨੀ ਕੱਬੀ ਆchhadde na clue ih, marjaani kabbi aa ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆdil di na sune, lak na' jo lagi aa ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆchhadde na clue ih, bande khani kabbi aa (ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ)(dil di na sune, lak na' jo lagi aa) (ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ)(chhadde na clue ih, bande khani kabbi aa) (ਦਿਲ ਦੀ ਨਾ ਸੁਣੇ, ਲੱਕ ਨਾ ਜੋ ਲੱਗੀ ਆ)(dil di na sune, lak na' jo lagi aa) (ਛੱਡੇ ਨਾ ਕਲੂ ਇਹ, ਬੰਦੇ ਖਾਣੀ ਕੱਬੀ ਆ)(chhadde na clue ih, bande khani kabbi aa) --- Amiri - Diljit Dosanjh

Compartir


https://onlyrics.co/es/diljit-dosanjh/amiri?lang=it

Enviado el 17 de mayo de 2026 Por Anonymous

Comentarios

You need to be logged in to write a comment. Please login or register to continue.
Diljit Dosanjh
Lo mejor de
Diljit Dosanjh

Nombre Lanzamiento o Álbum

Ghost

Record Label

DILJIT DOSANJH

Fecha de Lanzamiento

29 de septiembre de 2023

Idioma

language Italiano

Spotify

Escuchar en spotify

Palabras

Palabras más usadas en esta canción

kabbi ਆchhadde sune ਬੰਦੇ ਛੱਡੇ ਸੁਣੇ clue bande lagi ਕੱਬੀ ਲੱਗੀ khani ਖਾਣੀ ਆdil

Análisis

Análisis de la canción