1. Inicio
  2. Diljit Dosanjh
  3. Black & White

Black & White

Diljit Dosanjh

ਤੇਰੇ ਪਿੱਛੇ ਚੱਕਤੀ ਲੰਗੋਡ ਸੀ ਬਡੀ ਹੁਣ ਚੱਕਦਾ ਏ ਤੇਰੇ ਨਖਰੇ ਨੀ ਬਲੀਏ ਤੇਰੇ ਨਾਲ ਹੌਲੀ ਹੌਲੀ ਗੱਲ ਕਰਦਾ ਓਹਵੇ ਜੱਟਾ ਦੇ ਸੁਬਹਲੇ ਅੱਥਰੇ ਨੀ ਬਲੀਏ ਬਹਲਾ ਬਹਲਾ ਤੇਰੇ ਨਾਲ ਪ੍ਯਾਰ ਪਾ ਲੇਯਾ ਥੋਡਾ ਥੋਡਾ ਤੈਨੂ ਬਿੱਲੋ ਸ਼ੋ ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਚਿੱਟਾ ਚਿੱਟਾ ਰੰਗ ਨੀ glow ਕਰਦਾ ਹੋ ਲੱਖਾਂ ਚ ਤੂ ਏਕ ਗੱਲ ਜਵਾਨ ਫੇਰ ਨੀ ਮੇਰੀ ਰੋਲੀ date ਨਾ ਵਾਂਗੂ ਤੂ ਵੀ rare ਨੀ ਹੋ ਨੀਲੀ ਨੀਲੀ ਅੱਖਾ ਤੇ brown ਹੇਰ ਨੀ ਮੁੰਡਾ ਕਰੇ ਫੁੱਲ on ਤੇਰੀ care ਨੀ ਹੋ ਤੇਰੇ ਪਿਚੇ ਫਿਰਦਾ ਏ ਜਾਨ ਦੇਣ ਨੂ ਪਤਾ ਨੀ ਪ੍ਯਾਰ ਐਂਨਾ ਕ੍ਯੋਂ ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ Downtown ਗੇੜੀ ਵੱਜੇ night time ਨੀ ਤੇਰੇ ਨਾਲ night time right time ਨੀ ਜੱਟ hard vodka ਤੂ red wine ਨੀ ਅੱਖ ਤੇਰੀ ਰਾਤ ਨੂ ਵੀ ਕਰੇ shine ਨੀ ਕਾਰ ਬਿੱਲੋ ਰਾਜ ਦੀ ਹਵਾ ਚ ਉੱਦ ਦੀ ਤੂ ਜਿਹ ਅੱਖ ਨੱਟੀਏ ਸ੍ਲੋ ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਚਿੱਟਾ ਚਿੱਟਾ ਰੰਗ ਨੀ glow ਕਰਦਾ ਗੱਡੀ ਮੇਰੀ ਚਲਦੀ ਏ high beam ਤੇ ਤੇਰੇ ਘਰੇ ਆਕੇ ਬਿੱਲੋ ਲੋ ਕਰਦਾ ਦੋਸਾੰਝਾ ਵਾਲਾ ਕਿਸੇ ਦੀ ਵੀ ਗੱਲ ਨਾ ਸੁਣੇ ਤੇਰੀ ਕਿਸੇ ਗੱਲ ਨੂ ਨੀ ਨੋ ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ ਸੂਟ ਬਿੱਲੋ ਚਿੱਟਾ ਚਿੱਟਾ ਰੰਗ ਨੀ glow ਕਰਦਾ ਕਾਲਾ ਕਾਲਾ

Compartir


※ Letrista

Raj Ranjodh

https://onlyrics.co/es/diljit-dosanjh/black-white?lang=pa

Enviado el 10 de octubre de 2022 Por Anonymous

Comentarios

You need to be logged in to write a comment. Please login or register to continue.
Diljit Dosanjh
Lo mejor de
Diljit Dosanjh

Nombre Lanzamiento o Álbum

MoonChild Era

Record Label

Diljit Dosanjh

Fecha de Lanzamiento

22 de agosto de 2021

Idioma

language Punjabi

Spotify

Escuchar en spotify

Palabras

Palabras más usadas en esta canción

ਵਿਚੋਂ time ਤੇਰੇ ਕਰਦਾ heel ਕਾਲੀ ਬਿੱਲੋ glow ਚਿੱਟਾ ਤੇਰੀ ਕਾਲਾ

Análisis

Análisis de la canción