1. Inicio
  2. Diljit Dosanjh
  3. Jugni

Jugni

Diamond Platnumz, Diljit Dosanjh

ਸੁਣ ਸੁਣ ਮੁਟਿਆਰੇ ਗੱਲ ਦੱਸੇ ਬਿਨਾ ਰਿਹ ਨਾ ਹੋਵੇ ਹੁਣ ਮੁਟਿਆਰੇ ਸੁਣ ਸੁਣ ਮੁਟਿਆਰੇ ਦਿਲ ਚੰਦਰੇ ਨੇ ਲੇਯਾ ਤੈਨੂ ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ ਦਿਲ ਚੰਦਰੇ ਨੇ ਲੇਯਾ ਤੈਨੂ ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ ਬਿੱਲੀ ਅੱਖ ਤਿੱਖਾ ਨੱਕ ਤੇਰਾ ਪਤਲਾ ਜਿਹਾ ਲੱਕ ਜਿੱਮੇਵਾਰੀ ਤੇਰੇ ਪਿਆਰ ਦੀ ਲੂਨ ਮਿਂਟੋ ਮਿੰਟ ਚੱਕ ਸੂਟ ਜਚੇ ਤੈਨੂ ਪਾਯਾ ਲੁਧਿਆਣੇ ਤੋਂ ਮੰਗਯਾ ਸਾਨੂ ਲੱਗੇ ਨਾ ਖਬਰ ਕੀ ਤੂ ਜਾਦੂ ਜਿਹਾ ਚਲਾਇਆ ਦਿਲ ਚੰਦਰੇ ਨੇ ਲੇਯਾ ਤੈਨੂ ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ ਦਿਲ ਚੰਦਰੇ ਨੇ ਲੇਯਾ ਤੈਨੂ ਚੁਣ ਮੁਟਿਆਰੇ ਸੁਣ ਸੁਣ ਮੁਟਿਆਰੇ ? ਤੇਰੇ ਬਿਨਾ ਨਈ ਜੀਣਾ ਤੇਰੇ ਬਿਨਾ ਨਈ ਜੀਣਾ ਤੇਰੇ ਬਿਨਾ ਨਈ ਜੀਣਾ ਤੇਰੇ ਬਿਨਾ ਨਈ ਜੀਣਾ ਓ ਮਰਹਬਾ ਮਰਹਬਾ ਨਈ ਜੀਣਾ ਰਿਹ ਜੀ ਨਈ ਜੀਣਾ ਮਰਹਬਾ ਮਰਹਬਾ ? ਤੇਰੇ ਬਿਨਾ ਨਈ ਜੀਣਾ ਹੋ ਤੇਰੇ ਬਿਨਾ ਨਈ ਜੀਣਾ ਤੇਰੇ ਬਿਨਾ ਨਈ ਜੀਣਾ ਹੋ ਤੇਰੇ ਬਿਨਾ ਨਈ ਜੀਣਾ ਅੱਲਾਹ ਬਿਸਮਿੱਲਾਹ ਤੇਰੀ ਜੁਗਨੀ ਓਏ ਸੋਹਣੇਯਾ ਵੇ ਤੇਰੀ ਜੁਗਨੀ ਹੋ ਓ ਮੇਰੀ ਜੁਗਨੀ ਦੇ ਧਾਗੇ ਪੱਕੇ ਓ ਜੁਗਨੀ ਓਹਦੇ ਮੂਹੋਂ ਓ ਜੁਗਨੀ ਓਹਦੇ ਮੂਹੋਂ ਫੱਬੇ ਓ ਜਿਹਨੂੰ ਸੱਤ ਇਸ਼ਕ ਦੀ ਓ ਜਿਹਨੂੰ ਸਟ ਇਸ਼ਕ ਦੀ ਲੱਗੇ ਓ ਵੀਰ ਮੇਰਿਆ ਓ ਜੁਗਨੀ ਵੀਰ ਮੇਰੇਯਾ ਓ ਜੁਗਨੀ ਕਿਹੰਦੀ ਆ ਜਿਹੜੀ ਨਾਮ ਸਾਈਂ ਦਾ ਹੋ ਜਿਹੜੀ ਨਾਮ ਰੱਬ ਦਾ ਲੈਂਦੀ ਆ ਹੋ ਓ --- Jugni - Diljit Dosanjh and Diamond Platnumz

Compartir


※ Letrista

Diamond Platnumz, Laddi Chahal

https://onlyrics.co/es/diljit-dosanjh/jugni?lang=cy

Enviado el 25 de agosto de 2025 Por Anonymous

Comentarios

You need to be logged in to write a comment. Please login or register to continue.
Diljit Dosanjh
Lo mejor de
Diljit Dosanjh

Nombre Lanzamiento o Álbum

Jugni

Record Label

Warner Music India

Fecha de Lanzamiento

7 de octubre de 2022

Idioma

language Unknown

Spotify

Escuchar en spotify

Palabras

Palabras más usadas en esta canción

ਜੁਗਨੀ ਮੁਟਿਆਰੇ ਬਿਨਾ ਜੀਣਾ ਤੇਰੇ ਮਰਹਬਾ ਚੰਦਰੇ ਤੈਨੂ ਲੇਯਾ

Análisis

Análisis de la canción