1. Inicio
  2. Guri
  3. Tere Karke

Tere Karke

Guri

ਸਾਕ ਮੋੜਤੇ ਮੈਂ ਸਾਕ ਮੋੜਤੇ ਮੈਂ ਤੈਨੂ ਸਮੱਝ ਨਹੀ ਲਗਦੀ ਤੈਨੂ ਕਿੰਨਾ ਚੌਨੀ ਆ ਤੇਰੇ shirt ਨਾਲ ਦੇ ਵੇ ਨਿਤ ਸੂਟ ਮੈਂ ਪੌਨੀ ਆ ਤੈਨੂ ਸਮੱਝ ਨਹੀ ਲਗਦੀ ਤੈਨੂ ਕਿੰਨਾ ਚੌਨੀ ਆ ਤੇਰੇ shirt ਨਾਲ ਦੇ ਵੇ ਨਿਤ ਸੂਟ ਮੈਂ ਪੌਨੀ ਆ ਏਕ ਤੈਨੂ ਤੱਕਣੇ ਲਯੀ ਨਿੱਤ ਖੜ੍ਹ ਦੀ ਮੋਡ ਤੇ ਮੈਂ ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ ਸਾਕ ਮੋੜਤੇ ਮੈਂ, ਸਾਕ ਮੋੜਤੇ ਮੈਂ, ਸਾਕ ਮੋੜਤੇ ਮੈਂ ਮੇਰਾ ਤਾਂ phone ਵੀ ਚਕਦਾ ਨਹੀ ਹੋਰਾਂ ਦਾ time ਤੂ ਚਕਦਾ ਏ ਮੈਨੂ 24 ਘੰਟੇ ਕ੍ਯੂਂ ਤੂ ਧੋਖੇ ਵਿਚ ਰਖਦਾ ਏ ਮੇਰਾ ਤਾਂ phone ਵੀ ਚਕਦਾ ਨਹੀ ਹੋਰਾਂ ਦਾ time ਤੂ ਚਕਦਾ ਏ ਮੈਨੂ ਚੌਬੀ ਘੰਟੇ ਕ੍ਯੂਂ ਧੋਖੇ ਵਿਚ ਰਖਦਾ ਏ ਕਿਸੀ ਹੋਰ ਨੇ ਖੱਡਣਾ ਨਹੀ ਜਿਥੇ ਖੱਡਗੀ ਲੋਡ ਤੇ ਮੈਂ ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ ਸਾਕ ਮੋੜਤੇ ਮੈਂ ਮੈਨੂ ਸਹੇਲੀਆਂ ਕੇਹਂਦੀਆਂ ਨੇ ਤੂ ਲਾਰੇ ਲੌਨਾ ਏ ਮੇਰੇ ਨਾ ਸ਼ਰਤਾਂ ਲੌਂਦੀਯਾ ਨੇ ਨਾ ਤੂ ਵਿਆਹ ਕਰਵਉਣਾ ਏ ਮੈਨੂ ਸਹੇਲੀਆਂ ਕੇਹਂਦੀਆਂ ਨੇ ਤੂ ਲਾਰੇ ਲੌਨਾ ਏ ਮੇਰੇ ਨਾ ਸ਼ਰਤਾਂ ਲੌਂਦੀਯਾ ਨੇ ਨਾ ਤੂ ਵਿਆਹ ਕਰਵਉਣਾ ਮੈਨੂ ਹਾਂ ਯਾ ਨਾ ਕਰਦੇ ਤੇਰੇ ਅੱਗੇ ਹੱਥ ਜੋਡਤੇ ਮੈਂ ਤੇਰੇ ਕਰਕੇ ਓ ਮੁੰਡੇਯਾ ਕਿੰਨੇ ਸਾਕ ਮੋੜਤੇ ਮੈਂ ਤੇਰੇ ਕਰਕੇ ਚੰਨਾ ਵੇ ਕਿੰਨੇ ਸਾਕ ਮੋੜਤੇ ਮੈਂ

Compartir


※ Letrista

Guri Khattra

https://onlyrics.co/es/guri/tere-karke?lang=pa

Enviado el 11 de octubre de 2022 Por Anonymous

Comentarios

You need to be logged in to write a comment. Please login or register to continue.
Guri
Lo mejor de
Guri

Nombre Lanzamiento o Álbum

Tere Karke

Record Label

Geet Mp3

Fecha de Lanzamiento

25 de mayo de 2020

Idioma

language Punjabi

Artista

• Guri

Spotify

Escuchar en spotify

Palabras

Palabras más usadas en esta canción

ਕਰਕੇ ਚੰਨਾ ਮੁੰਡੇਯਾ ਤੇਰੇ ਤੈਨੂ ਮੈਨੂ ਚਕਦਾ ਮੋੜਤੇ ਕਿੰਨੇ

Análisis

Análisis de la canción