1. Inicio
  2. Guri
  3. Yaar Beli

Yaar Beli

Guri

Deep Jandu Guri ਪ੍ਯਾਰ ਵਿਚ ਰਿਹ ਗਿਆ ਨੇ ਧੋਖੇ ਬਾਜੀ ‘ਆਂ ਚਿੱਟੇ ਵਾਂਗੂ ਅੱਜ ਕਲ ਆਮ ਬਿਕਦਾ ਕੋਈ ਉਡ ਦੀ ਕਬੂਤਰੀ ਕੋਯੀ ਔਖੀ ਗੱਲ ਨੀ ਜਿਹਡੇ ਲੌਂਦੇ ਨੇ ਵੀ ਓਹ੍ਨਾ ਵਿਚੋਂ ਨਸ਼ਾ ਦਿੱਸਦਾ ਕਾਲੇ ਸ਼ੀਸ਼ੇਯਾ ਦੇ ਪਿਛੇ ਲੋਕਿ ਪ੍ਯਾਰ ਕਰਦੇ ਹਨ ਕਾਲੇ ਸ਼ੀਸ਼ੇਯਾ ਦੇ ਪਿਛੇ ਲੋਕਿ ਪ੍ਯਾਰ ਕਰਦੇ ਕਾਹੌਂਦੇ ਸੂਚੇ ਪਾਕੇ ਝੂਠੀਆਂ ਪਹੇਲਿਯਨ ਕਿਹੰਦੇ ਉਂਚਿਯਾ ਹਵੇਲੀਆਂ ਹਨ ਕਾਰ ਆਂ ਲਮਮਿਯਾ ਤੇ ਸਹੇਲੀਆਂ ਵੀਰੇ ਪੱਲੇ ਸਾਡੇ ਕੱਖਨੀ ਯਾਰ ਬੇਲੀ ਆਂ ਦੇ ਵੇਲੀ ਆਂ ਗੁੱਡੀ ਅੰਬਰਾ ਤੇ ਇਕ ਦਿਨ ਓਹ ਦੀ ਚੜਦੀ ਓ ਜੇਡਾ ਦਿਨ ਰਾਤ ਮਿਹਨਤੀ ਪੁਜਾਰੀ ਹੁੰਦਾ ਆ ਟੀਚਰਾ ਬਥੇਰੇ ਲੋਕਿ ਰਿਹਿੰਦੇ ਕਰਦੇ ਭ੍ਰੋਸਾ ਰੱਬ ਜਿਹੇ ਨਾਮ ਤੇ ਜੋ ਯਾਰੀ ਹੁੰਦਾ ਏ ਸਥ ਵਿਚ ਬਿਹ ਕੇ ਗੀਤ ਗੇਯਾ ਲੈਣੇ ਆ ਮੋਟਰ ਆਂ ਤੇ ਟਾਨੀਆ ਸਜਾ ਲੈਣੇ ਆ ਲੋਕਿ ਆਂਖ ਦੇ ਨੇ ਮਾਰਦਾ ਆਏ ਵੇਲਿਯਨ ਕਿਹੰਦੇ ਉਂਚਿਯਾ ਹਵੇਲੀਆਂ ਹਨ ਕਾਰ ‘ਆਂ ਲਮਮਿਯਾ ਤੇ ਸਹੇਲੀਆਂ ਵੀਰੇ ਪੱਲੇ ਸਾਡੀ ਕੱਖ ਨੀ ਯਾਰ ਬੇਲੀ ਆਂ ਦੇ ਵੇਲੀ ਆਂ ਚਂਗੇ ਆਂ ਜਾ ਮਾਡੇ ਸਾਡਾ ਰਬ ਜਾਂਦਾ ਏ ਪਰ ਯਾਰਾ ਦੇ ਲਾਯੀ ਖੜ ਦੇ ਆਂ ਹਿਕ ਤਾਂ ਕੇ ਲੋਡ ਪਵੇ ਸਿਰ ਟੱਲੀ ਉੱਤੇ ਤਾਰ ਦਈਏ ਆਵੇ ਆਫਤ ਤਾਂ ਖੜ ਜਾਈਏ ਕਦ ਬਣ ਕੇ ਬਿਕ ਜਾਂਦੇ ਨੇ ਗਵਾਹ ਐਥੇ ਕੋਡੀਆ ਦੇ ਭਾਵ ਬਿਕ ਜਾਂਦੇ ਨੇ ਗਵਾਹ ਐਥੇ ਕੋਡੀਆ ਦੇ ਭਾਵ ਸੱਚੀਆਂ ਨਾਲ ਜਾਂਦਿਯਨ ਨੇ ਖੇਲਾ ਖੇਲਿਯਨ ਕਿਹੰਦੇ ਉਂਚਿਯਾ ਹਵੇਲੀਆਂ ਹਨ ਕਾਰ ‘ਆਂ ਲਮਮਿਯਾ ਤੇ ਸਹੇਲੀਆਂ ਵੀਰੇ ਪੱਲੇ ਸੱਡੇ ਕੱਖ ਨੀ ਯਾਰ ਬੇਲੀ ਆਂ ਦੇ ਵੇਲੀ ਆਂ ਓ ਨਿੱਕੇ ਹੁੰਦੇਯਨ ਤੋ ਦੁਖ ਅੱਸੀ ਬਡੇ ਦੇਖੇ ਨੇ ਪਰ ਰੱਬ ਦੀ ਰਜ਼ਾ ਦੇ ਵਿਚ ਆਸਾ ਰਖੇਯਾ ਅੱਜ ਵੇਖ ਲੋ ਵੀ ਹਰਮਨ ਖਨੋਰੀ ਵੇਲ ਨੂ ਗੀਤਾ ਵਿਚ ਗੱਲਾਂ ਦਸਦਾ ਏ ਸਛਿਯਾ ਮਰਡਾਹੇਡੀ ਵਾਲਾ ਯਾਰ ਅਵਤਾਰ ਧਾਲੀਵਾਲ ਮਰਡਾਹੇਡੀ ਵਾਲਾ ਯਾਰ ਅਵਤਾਰ ਧਾਲੀਵਾਲ ਗਾਣਾ ਜਿਦੇ ਨਾਲ ਚਲੇ ਵਿਚ ਯਾਰ ਬੇਲੀ ਆਂ ਕਿਹੰਦੇ ਉਂਚਿਯਾ ਹਵੇਲੀਆਂ ਹਨ ਕਾਰ ‘ਆਂ ਲਮਮਿਯਾ ਤੇ ਸਹੇਲੀਆਂ ਵੀਰੇ ਪੱਲੇ ਸੱਦੇ ਕਖ ਨੀ ਯਾਰ ਬੇਲੀ ‘ਆਂ ਦੇ ਬੇਲੀ ‘ਆਂ ਆਗਿਆ ਨੀ ਓਹੀ ਬਿਲੋ ਟੈਮ ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ ਬੇਲੀ ‘ਆਂ ਦੇ ਵੇਲੀ ਆਂ, ਬੇਲੀ ‘ਆਂ ਦੇ ਵੇਲੀ ਆਂ

Compartir


※ Letrista

Avtar Dhaliwal, Harman

https://onlyrics.co/es/guri/yaar-beli?lang=pa

Enviado el 11 de octubre de 2022 Por Anonymous

Comentarios

You need to be logged in to write a comment. Please login or register to continue.
Guri
Lo mejor de
Guri

Nombre Lanzamiento o Álbum

Yaar Beli

Record Label

Geet Mp3

Fecha de Lanzamiento

24 de febrero de 2020

Idioma

language Punjabi

Artista

• Guri

Spotify

Escuchar en spotify

Palabras

Palabras más usadas en esta canción

ਲੋਕਿ ਵੇਲੀ ਸਹੇਲੀਆਂ ਪੱਲੇ ਕਰਦੇ ਪ੍ਯਾਰ ਉਂਚਿਯਾ ਲਮਮਿਯਾ ਕਿਹੰਦੇ ਬੇਲੀ ਵੀਰੇ ਹਵੇਲੀਆਂ

Análisis

Análisis de la canción