1. Inicio
  2. Imran Khan
  3. Aaja We Mahiya

Aaja We Mahiya

Imran Khan

ਸਾਰੇ ਤਾਰੇ ਤੋੜ ਲੇ ਆਵਾਂ ਤੇਰੇ ਕ਼ਦਮਾਂ ਚ ਰਖ ਦੀਆਂ ਮੈਂ ਇਕ ਵਾਰੀ ਸਾਡੇ ਕੋਲ ਤੂ ਆਜਾ ਹੋਰ ਨਾ ਮੰਗਾ ਤੇਰੇ ਕੋਲੋਂ ਮੈਂ ਹੰਜੂਆ ਵਿਚ ਡੋਬ ਨਾ ਸਾਨੂ ਆਪਣੀ ਅੱਖੀਆਂ ਚ ਰਖ ਲੇ ਵੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਵਾਦੇ ਕਰ ਕੇ , ਤੁੱਰ ਗਈ ਲੜ ਕੇ ਗਲ ਭੀ ਹੋਈ ਨਾ, ਸਾਡੀ ਰੱਜ ਕੇ ਕਲੀਆਂ ਬਿਹ ਕ ਜੀ ਨਹੀਓ ਲਗਦਾ ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ ਤੇਰੇ ਇਸ਼੍ਕ਼ ਵਿਚ ਬੰਣ ਕ ਮਲੰਗ ਵੇ ਸਾਨੂ ਆਪਣੇ ਰੰਗ ਵਿਚ ਰੰਗ ਦੇ ਤੇਰੇ ਦਿਲ ਵਿਚ ਮੈਂ ਹੁਣ ਰਹਿਣਾ ਯਾ ਤੇ ਨਈ ਜੀਣਾ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਕਿਵੇਂ ਭੁਲ ਗਾਏ ਹੈ ਤੂ ਸਾਡੇ ਹੱਸਦੇ ਵੇਲਿਆਂ ਨੂੰ ਸਾਨੂ ਕਿਹ ਦੇ ਇਕ ਵਾਰ ਐਵੇ ਰੁੱਸ ਕੇ ਨੀ ਟੁੱਰ ਗਏ ਆ ਕਿਉਂ ਤੇਰੀ ਯਾਦ ਸਟੌਂਦੀ ਹੈ ਸਾਨੂ ਚੈਨ ਨਾ ਆਉਂਦਾ ਵੇ ਆਜਾ ਵੇ ਇਕ ਵਾਰੀ ਵੇ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ ਮੈਂ ਕਿਹਾ ਆਜਾ ਵੇ ਮਾਹੀਆ --- Aaja We Mahiya - Imran Khan

Compartir


※ Letrista

Imran Khan, Erene

https://onlyrics.co/es/imran-khan/aaja-we-mahiya?lang=ha

Enviado el 30 de junio de 2024 Por Anonymous

Comentarios

You need to be logged in to write a comment. Please login or register to continue.
Imran Khan
Lo mejor de
Imran Khan

Nombre Lanzamiento o Álbum

Aaja We Mahiya

Record Label

Prestige Records

Fecha de Lanzamiento

27 de julio de 2009

Idioma

language Unknown

Spotify

Escuchar en spotify

Palabras

Palabras más usadas en esta canción

ਮਾਹੀਆ ਸਾਨੂ ਤੇਰੇ ਕਿਹਾ

Análisis

Análisis de la canción