1. Inicio
  2. Imran Khan
  3. Amplifier

Amplifier

Imran Khan

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ Speed ਮੈਂ 220 ਦੀ ਚਲਾਂ ਏ police ਦੇ ਸਾਮਨੇ ਮੈਂ ਨਈ ਰੁਕਦਾ I am a night rider Breakਆ ਮਾਰ ਮਾਰ ਟਾਇਯਰ ਦੀ ਮੈਂ ਚੀਖ਼ ਕਢ ਦਾ ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ ਓਹਨੂ ਮੈਂ ਪੁਛਦਾ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ, Black leather ਸੀਟਾਂ ਉੱਤੇ ਆ ਬਿਹ ਨੀ ਤੈਨੂੰ ਵੇ ਮੈਂ ਸੈਰ ਕਰਾਵਾਂਗਾ ਵੇ ਨੀ ਪੂਰੀ ਦੁਨੀਆ ਦੀ ਕਿਹੰਦੀ ਗਰਮੀ ਵੀ ਲਗਦੀ ਹੈ ਸੀਨੇ ਨੀ ਪੀਝ ਗਈ ਵਿਹ ਕੂੜ੍ਤੀ ਪਸੀਨੇ ਦੀ 40 ਡਿਗ੍ਰੀ ਸੀਡੀ ਧੁੱਪ ਪੈਂਦੀ On ਕਰਾ ਏਸੀ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ ਇਕ ਵਾਰੀ ਆਵੇ ਮੂਡ ਬਣਾਵੇ ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ ਇਕ ਵਾਰੀ ਆਵੇ ਮੂਡ ਬਣਾਵੇ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਨੀ ਗੱਡੀ ਸਾਡੀ ਬੈਜਾ ਨੀ ਜੱਟੀਏ ਨੀ ਦੂਰ ਤੈਨੂੰ ਲੈ ਜਾ ਵੇ ਅਡੀਏ ਨੀ woofer ਤੂ ਮੇਰੀ ਮੇਰੀ ਮੈਂ ਤੇਰਾ amplifier ਫਾਇਯਰ ਫਾਇਯਰ ਮੈਂ ਤੇਰਾ amplifier ਫਾਇਯਰ ਫਾਇਯਰ ਮੈਂ ਤੇਰਾ amplifier ਫਾਇਯਰ ਫਾਇਯਰ ਮੈਂ ਤੇਰਾ amplifier ਫਾਇਯਰ ਫਾਇਯਰ ਮੈਂ ਤੇਰਾ amplifier ਫਾਇਯਰ ਫਾਇਯਰ --- Amplifier - Imran Khan

Compartir


※ Letrista

Imran Ahmed Khan Niazi

https://onlyrics.co/es/imran-khan/amplifier?lang=de

Enviado el 28 de junio de 2024 Por Anonymous

Comentarios

You need to be logged in to write a comment. Please login or register to continue.
Imran Khan
Lo mejor de
Imran Khan

Nombre Lanzamiento o Álbum

Amplifier

Record Label

Prestige Records

Fecha de Lanzamiento

27 de julio de 2009

Idioma

language Alemán

Spotify

Escuchar en spotify

Palabras

Palabras más usadas en esta canción

ਫਾਇਯਰ ਤੇਰੇ ਤੇਰਾ ਮੇਰੀ ਗੱਡੀ ਅਡੀਏ ਬੈਜਾ ਲੈਜਾ amplifier ਜੱਟੀਏ ਸਾਡੀ woofer ਤੈਨੂੰ

Análisis

Análisis de la canción