1. Inicio
  2. Imran Khan
  3. Bewafa

Bewafa

Imran Khan

ਗਲ ਸੁਣ ਮੇਰੇ ਤੂ ਮੁਟਿਆਰੇ ਕੀ ਸਮਝੇ ਆਪਣੇ ਆਪ ਨੂ? ਮੇਰੇ ਵੰਗਰੋ ਤੂ ਕੀ ਕੀ ਕਰਦੀ, ਏ ਗਲ ਬਸ ਤੂ ਹੀ ਜਾਂਦੀ, ਮੇਨੂ ਸਫਾਈਆਂ ਪੇਸ਼ ਨਾ ਕਰ, ਰਬ ਕੋਲੋ ਥੋੜਾ ਜਿਹਾ ਡਰ!! ਸਿਖ ਜਾ ਕੇ ਪ੍ਯਾਰ ਕਰਨੇ ਦੇ ਵਲ, ਝੂਠੇ ਸੰਗ ਸਾਡੇ ਇਕ ਇਕ ਪਲ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਜਦੋ ਨੇੜੇ ਮੇਰੇ ਕੋਲ ਤੂ ਹੋਵੇ, ਯਾਦਾਂ ਵਿਚ ਦੂਰ ਤੂ ਖੋਵੇ. ਸਾਨੂ ਸਦਨੀ ਏ ਨਾ ਓਦਾ ਲੈਕੇ ਤੇਨੁ ਪੇਂਡੇ ਓਡ਼ੇ ਭੁਲੇਖੇ. ਮੇਨੂ ਕੁਛ ਕਹਿਣ ਨਾ ਹੁਣ ਲੋੜ, ਮੇਰਾ ਦਿਲ ਤੋੜਕੇ ਤੂ ਨਾ ਹੁਣ ਤੋੜ, ਯਾ ਤੇਰੇ ਚਾਹੀਦਾ ਨਾ ਹੋ, ਸਾਡੇ ਪ੍ਯਾਰ ਦੀ ਨਿਸ਼ਾਨਿਆ ਤੂ ਮੋੜ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਮੇਰੇ ਜ਼ਿੰਦਗੀ’ਚ ਕਿਯੂ ਤੂ ਆਯੀ? ਯਾਰੀ ਕਿਯੂ ਨੀ ਤੂ ਨਿਭਾਯੀ? ਕੀਤੀ ਸਾਡੀ ਨਾਲ ਬੇਵਫ਼ਾਈ, ਸਾਨੂ ਦੇ ਕੁੜੀਏ ਜਵਾਬ? ਦਸ ਦੇ ਕਿਹੜੀ ਗੱਲ ਦੀ, ਸਾਨੂ ਦੇ ਰੀਏ ਸਜ਼ਾ?? ਰੋਵੇ ਗੀ ਮੇਨੂ ਯਾਦ ਕਰਕੇ, ਰੋਵੇ ਗੀ ਮੇਨੂ ਯਾਦ ਕਰਕੇ!! ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ ਬੇਵਫਾ ਬੇਵਫਾ , ਬੇਵਫਾ ਨਿਕਲੀ ਹੈ ਤੂ, ਨੀ ਝੂਠਾ ਪ੍ਯਾਰ ਝੂਠਾ ਪ੍ਯਾਰ, ਝੂਠਾ ਪ੍ਯਾਰ ਕੀਤਾ ਹੈ ਤੂ

Compartir


※ Letrista

MUJAHID KHAN, NUSRAT FATEH ALI KHAN, PURNAM ALLAHABADI

https://onlyrics.co/es/imran-khan/bewafa?lang=pa

Enviado el 10 de octubre de 2022 Por Anonymous

Comentarios

You need to be logged in to write a comment. Please login or register to continue.
Imran Khan
Lo mejor de
Imran Khan

Nombre Lanzamiento o Álbum

Bewafa

Fecha de Lanzamiento

27 de julio de 2009

Idioma

language Punjabi

Spotify

Escuchar en spotify

Palabras

Palabras más usadas en esta canción

ਸਾਨੂ ਬੇਵਫਾ ਝੂਠਾ ਮੇਨੂ ਮੇਰੇ ਕੀਤਾ ਪ੍ਯਾਰ ਨਿਕਲੀ

Análisis

Análisis de la canción