1. Inicio
  2. Imran Khan
  3. Pata Chalgea

Pata Chalgea

Imran Khan

A 1, a 2, a 1-2-3-4 ਰਾ-ਪਾ-ਪਾ-ਪਾ-ਲਾ-ਲਾ-ਲਾ ਲਾ-ਲਾ-ਲਾ ਲਾ-ਲਾ-ਲਾ ਕਹਿੰਦੀ-ਆ ਨੇੜੇ-ਨੇੜੇ ਆ ਸਾਡੇ ਨਾਲ ਨੱਚ ਦਾ ਕਿਉਂ ਨਹੀਂ ਕਹਿੰਦੀ-ਆ ਨੇੜੇ-ਨੇੜੇ ਆ ਮੇਰੇ ਨਾਲ ਨੱਚ ਦਾ ਕਿਉਂ ਨਹੀਂ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਤੇਰੀਆਂ ਗੱਲਾਂ ਨੂੰ ਮੈਂ ਕਰਨਾ ਨਹੀਂ ਯਕੀਨ ਭਾਵੇਂ ਤੂੰ ਲੱਗੇ ਇੱਕ movie ਦਾ ਤੂੰ scene ਤੇਰਾ ਨਾ ਹੁਸਨ ਦਾ ਐਨਾ ਮੈਂ ਸ਼ਕੀਨ ਫਿਰ ਕਿਉਂ ਵਖਾਵੇਂ ਮੈਨੂੰ D&G ਦੀ Jean? ਸਾਡੇ 'ਤੇ ਚੱਲਣਾ ਨਹੀਂ ਤੇਰਾ ਨੀ ਇਹ ਜ਼ੋਰ ਪਤਾ ਵੇ ਚੱਲ ਗਿਆ ਦਿਲਾਂ ਦੀ ਤੂੰ ਚੋਰ ਯਾਰ ਨੂੰ ਛੱਡ ਕੇ ਤੂੰ ਆ ਗਈ ਸਾਡੇ ਕੋਲ ਜਵਾਨੀ ਪੈਸੇ ਪਿੱਛੇ ਐਵੇਂ ਨਾ ਤੂੰ ਰੋਲ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ? ਹਾਣ ਦੇ ਮੁੰਡਿਆਂ ਨੂੰ ਮੂੰਹ ਵੇ ਨਾ ਲਾਉਂਦੀ ਆ ਚੰਨ ਤੇ ਤਾਰਿਆਂ ਨੂੰ ਸਿੱਧਾ ਹੱਥ ਪਾਉਂਦੀ ਆ ਬਣ ਕੇ ਸ਼ਰੀਫ ਵੇ ਲੋਕਾਂ ਨੂੰ ਵਖਾਉਂਦੀ ਆ ਨੋਟਾਂ ਨੂੰ ਵੇਖ-ਵੇਖ ਪਿੱਛੇ ਸਾਡੇ ਆਉਂਦੀ ਆ ਸਾਡੇ ਤੋਂ ਦੂਰ-ਦੂਰ-ਦੂਰ ਹੀ ਤੂੰ ਰਹਿ ਨੀ ਮਿੱਠੀਆਂ ਤੂੰ ਗੱਲਾਂ ਕਿਸੇ ਹੋਰ ਨੂੰ ਸੁਣਾ ਨੀ ਲੋਕਾਂ ਦੀਆਂ ਨਜ਼ਰਾਂ 'ਚ ਕੁੜੀਏ ਤੂੰ class ਦੀ ਸਾਡੀਆਂ ਨਜ਼ਰਾਂ 'ਚ ਕਿਸੇ ਦੇ ਨਾ ਕਾ- ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਨੀ ਕੁੜੀ Orwaday ਉੱਤੇ ਮਰਦੀ ਐ (ਨੀ ਕੁੜੀ Orwaday ਉੱਤੇ ਮਰਦੀ ਐ) ਨੀ Erene repeat ਉੱਤੇ ਨੱਚਦੀ ਐਂ (ਨੀ Erene repeat ਉੱਤੇ ਨੱਚਦੀ ਐਂ) ਨੀ ਸਾਨੂੰ ੨ number ਆ ਦੀ ਲੱਗਦੀ ਐਂ (ਨੀ ਸਾਨੂੰ ੨ number ਆ ਦੀ ਲੱਗਦੀ ਐਂ) ਨੀ ਅੱਖਾਂ ਕੱਢ-ਕੱਢ ਕੇ ਵੇ ਤੱਕਦੀ ਸਾਹਮਣੇ ਓਹ ਆਉਂਦੀ, ਤਰਲੇ ਓਹ ਪਾਉਂਦੀ ਐਂ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਵੀ ਤੂੰ ਨੱਚਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ ਕਹਿੰਦੀ-ਆ ਨੇੜੇ ਆ ਮੇਰੇ ਨਾਲ ਗੱਲ ਕਰਦਾ ਕਿਉਂ ਨਹੀਂ? ਮੈਂ ਤੈਨੂੰ ਵੇਖਾਂ, ਤੂੰ ਮੈਨੂੰ ਵੇਖੇ ਵੇ ਸਾਨੂੰ ਪਤਾ ਚੱਲ ਗਿਆ ਤੇਰੇ ਦਿਲ 'ਚ ਕੀ

Compartir


※ Letrista

Imran khan

https://onlyrics.co/es/imran-khan/pata-chalgea?lang=pa

Enviado el 11 de octubre de 2022 Por Anonymous

Comentarios

You need to be logged in to write a comment. Please login or register to continue.
Imran Khan
Lo mejor de
Imran Khan

Nombre Lanzamiento o Álbum

Pata Chalgea

Fecha de Lanzamiento

27 de julio de 2009

Idioma

language Punjabi

Spotify

Escuchar en spotify

Palabras

Palabras más usadas en esta canción

ਮੈਨੂੰ ਸਾਨੂੰ ਕਹਿੰਦੀਆ ਸਾਡੇ ਵੇਖਾਂ ਕਰਦਾ ਉੱਤੇ ਮੇਰੇ ਤੇਰੇ ਤੈਨੂੰ ਕਿਉਂ ਵੇਖੇ ਨਹੀਂ ਨੇੜੇ ਨੱਚਦਾ

Análisis

Análisis de la canción