1. Inicio
  2. Jasmine Sandlas
  3. Patt Lai Geya

Patt Lai Geya

Jasmine Sandlas

Jasmine Sandlas ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ Sukhjind ਵੇ ਮੈਂ ਦਿਨਾਂ ਵਿੱਚ ਹੋਈ ਮੁਟਿਆਰ, ਮੁੰਡਿਆ ਗੱਲਾਂ ਸੁਰਖ ਗੁਲਾਬੀ ਹੋਈਆਂ ਲਾਲ, ਮੁੰਡਿਆ ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ ਤੇਰੇ ਕਰਕੇ ਹੀ ਲਾਵਾਂ ਸੱਚੀ ਹਾਰ ਤੇ ਸ਼ਿੰਗਾਰ ਤੇਰੇ ਨਾਂ ਦਾ ਤਵੀਤ ਵੱਟਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ ਭੁੱਲੀ ਮੈਂ ਪੜ੍ਹਾਈਆਂ ਚੰਨ ਵੇ (ਚੰਨ ਵੇ) ਦਿਣ ਤੀਆਂ ਵਾਂਗੂ ਸ਼ੁਰੂ ਹੋਏ ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ (ਤੰਦ ਵੇ) ਲੱਗੀ ਨਵੀਂ-ਨਵੀਂ ਯਾਰੀ ਜਦੋਂ ਤੇਰੇ ਨਾ' ਸੀ ਭੁੱਲੀ ਮੈਂ ਪੜ੍ਹਾਈਆਂ ਚੰਨ ਵੇ ਦਿਣ ਤੀਆਂ ਵਾਂਗੂ ਸ਼ੁਰੂ ਹੋਏ ਲੰਘਣੇ ਮੈਂ ਭੁੱਲੀ ਚਰਖੇ ਦੇ ਤੰਦ ਵੇ ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ ਮੇਰੇ ਨਾਲ ਦੀਆਂ ਕੁੜੀਆਂ ਸੀ ਟਾਲ ਦੀਆਂ ਪਰ ਤੇਰਾ ਹੀ ਮੈਂ ਨਾਂ ਰੱਟਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਸੀ ਅੰਗ ਰੇਸ਼ਮ ਜਿਹੇ ਸੋਹਲ ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ, ਹਾਏ ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ ਇਸ਼ਕ ਦਵਾਤ ਦਾ ਸੀ ਅੰਗ ਰੇਸ਼ਮ ਜਿਹੇ ਸੋਹਲ ਸੱਚੀ ਜੱਟੀ ਦੇ ਸੀ ਪਿੰਡਾਂ ਨਿਰਾ ਕਹਿਰ ਜਾਪਦਾ ਰੁੱਗ ਭਰ ਲਿਆ ਅੱਖਾਂ ਨਾਲ ਗੱਭਰੂ ਨੇ ਅੱਜ ਇਸ਼ਕ ਦਵਾਤ ਦਾ ਡਰੀ ਹੋਈ, Ranbir Grewal ਵੇ ਮੈਂ ਕੱਲ੍ਹ ਤੇਰੇ ਨਾਂ ਦਾ ਵਰਤ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਬਣਾ ਤੇਰੀ ਹੀ ਮੈਂ ਮੈਨਾ ਬਣੇ ਜੋਬਨ ਦਾ ਗਹਿਣਾ ਇੱਕੋ ਦਿਲ 'ਚ ਸਵਾਲ ਉਠਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ ਪੱਟ ਲੈ ਗਿਆ ਜੱਟੀ ਨੂੰ ਤੂੰ ਵੀ ਸਾਉਣ ਦੇ ਮਹੀਨੇ ਮੈਂ ਸੀ ਅੱਲ੍ਹੜਪੁਣੇ 'ਚ ਅਜੇ ਪੈਰ ਰੱਖਿਆ

Compartir


※ Letrista

Ranbir Grewal, Sukhjind Dhillon

https://onlyrics.co/es/jasmine-sandlas/patt-lai-geya?lang=pa

Enviado el 14 de octubre de 2022 Por Anonymous

Comentarios

You need to be logged in to write a comment. Please login or register to continue.
Jasmine Sandlas
Lo mejor de
Jasmine Sandlas

Nombre Lanzamiento o Álbum

Patt Lai Geya

Fecha de Lanzamiento

20 de julio de 2020

Idioma

language Punjabi

Spotify

Escuchar en spotify

Palabras

Palabras más usadas en esta canción

ਮੁੰਡਿਆ ਮਹੀਨੇ ਤੇਰੇ ਸਾਉਣ ਭੁੱਲੀ ਸੱਚੀ ਰੱਖਿਆ ਅੱਲ੍ਹੜਪੁਣੇ ਜੱਟੀ ਦੀਆਂ