1. Inicio
  2. Karan Aujla
  3. Fallin Apart

Fallin Apart

Ikky, Karan Aujla

ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਦੋ ਅੱਖਰ ਤੇਰੇ ਵੇ ਕੈਦ ਨਾਲੇ Tattoo ਗੁੱਟ ਤੇ ਬਣਾ ਵੀ ਬੈਠੀ ਆਂ ਰਾਤਾਂ ਦਾ ਕੀ ਐ ਲੰਗਉਂਦੀ ਰਹਿੰਦੀ ਐ ਵੇ ਦੀਵੇ ਬਾਲ ਕੇ ਬੁਝਾਉਂਦੀ ਰਹਿਣੀ ਐ ਤੇਰੀ ਮੰਗ ਦੇ ਵੇ ਕਾਲੇ ਰੰਗ ਦੇ ਵੇ ਪਾਉਣੇ ਤਾਂ ਕੀ ਮੈਂ ਸਿਵਾਉਂਦੀ ਰਹਿਣੀ ਐ ਵੇ ਸਾਰੇ ਸੂਟਾ ਚ ਹਾਏ ਤੇਰੀ ਖੁਸ਼ਬੂ ਮਹਿਕ ਨੀਂ ਗਈ ਜਲਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ ਮੇਰੇ ਵਾਂਗਰਾਂ ਜ਼ਲੀਲ ਨਾ ਹੋਵੇ ਜ਼ਖ਼ਮ ਦੇ ਗਿਆ ਵੇ Heal ਨਾ ਹੋਵੇ ਤੇਰੇ ਲਈ ਕੋਟੀਆਂ ਜੇ ਬੁਣ ’ਦੀ ਆਂ ਤਾਂ ਵੇ ਸੂਈ ਚੁੱਭ ਜਾਏ ਤੇ Feel ਨਾ ਹੋਵੇ ਹਵਾ ਦੇ ਵਰਗਾ ਚੰਨਾ ਦੇ ਵਰਗਾ ਤੂੰ ਵੱਗਦਾ ਰਹੇ ਮੈਂ ਰਾਹ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ ਵੇ ਤੂੰ ਤਾਂ ਹੋ ਗਿਆ ਐ ਵੇ ਪਰਾਂ ਤੋਂ ਪਰਾਂ ਉਡਾਰੀ ਲਾ ਗਿਆ ਐ ਮੈਂ ਪਰਾਂ ਤੋਂ ਡਰਾਂ ਵੇ ਤੇਰੇ ਮੂਹਰੇ ਆ ਮੈਂ Dairy ਕਰਾਂ ਤੂੰ ਕਿਵੇਂ ਛੱਡਿਆਂ ਮੈਂ ਸ਼ਾਇਰੀ ਕਰਾਂ ਨਿਭਾ ਕੇ ਫਰਜ਼ਾਂ ਬਣਾਵਾਂ ਤਰਜ਼ਾ ਲਿਖ ਵੀ ਲਿਆ ਤੇ ਗਾ ਵੀ ਬੈਠੀ ਆਂ ਪਾ ਵੀ ਬੈਠੀ ਆਂ ਗਵਾ ਵੀ ਬੈਠੀ ਆਂ ਤੂੰ ਤਾਂ ਤੁੱਰ ਗਿਆ ਮੈਂ ਤਾਂ ਵੀ ਬੈਠੀ ਆਂ ਓਹਦੇ ਤਰਲੇ ਮੈਂ ਸਾਰੇ ਕਰ ਲਏ ਰੁਸ ਵੀ ਲਈ ਮਨਾ ਵੀ ਬੈਠੀ ਆਂ --- Fallin Apart - Karan Aujla and Ikky

Compartir


※ Letrista

Ikky, Karan Aujla

https://onlyrics.co/es/karan-aujla/fallin-apart?lang=nl

Enviado el 30 de junio de 2024 Por Anonymous

Comentarios

You need to be logged in to write a comment. Please login or register to continue.
Karan Aujla
Lo mejor de
Karan Aujla

Nombre Lanzamiento o Álbum

Four You

Record Label

Rehaan Records

Fecha de Lanzamiento

4 de febrero de 2023

Idioma

language Dutch

Artistas en esta canción

• Karan Aujla • Ikky

Spotify

Escuchar en spotify

Palabras

Palabras más usadas en esta canción

ਪਰਾਂ ਸਾਰੇ ਤੁੱਰ ਹੋਵੇ ਬੈਠੀ ਤਰਲੇ ਓਹਦੇ ਤੇਰੇ

Análisis

Análisis de la canción