1. Inicio
  2. Karan Aujla
  3. Kya Baat Aa

Kya Baat Aa

Karan Aujla

ਹਾ ਹਾ Karan Aujla Desi Crew, Desi Crew, Desi Crew ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਪਕਾ ਓਹਦੇ ਨਾਲ ਵੀ ਤਾਰੇ ਗਿਣੇ ਹੋਣ ਗੇ ਕ੍ਯਾ ਬਾਤ ਐ ਕ੍ਯਾ ਬਾਤ ਐ ਬਾਜੋਂ ਓਹਨੇ ਹੰਜੂ ਖਾਰੇ ਗਿਣੇ ਹੋਣ ਗੇ ਕ੍ਯਾ ਬਾਤ ਐ ਕ੍ਯਾ ਬਾਤ ਐ ਓਹਨੂ ਵੀ ਨੀ ਮੇਰੇ ਵਾਂਗੂ ਦੱਸੇਆਂ ਹੋਣਾ ਕੇ ਕਲ ਓਹਦੇ ਹਿੱਸੇ ਧੋਖੇਆਂ ਦੀ ਆਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਪਿਹਲਾਂ ਪਕਾ ਝੂਠਾ ਜਿਹਾ ਰੋਯਾ ਹੋਏਗਾ ਫੇਰ ਓਹਦੇ ਮੋਡੇ ਉੱਤੇ ਸੋਯਾ ਹੋਏਗਾ ਗੱਲ ਰਸਮਆਂ ਤੂ ਜਿਸ੍ਮਾਂ ਤੇ ਮੁੱਕੀ ਹੋਣੀ ਐ ਉਹਵੀ ਮੇਰੇ ਵਾਂਗ ਅਖ ਝੁਕੀ ਹੋਣੀ ਐ ਬਾਹਲੀ ਪਰੇਸ਼ਾਨ ਵੇ ਮੈਂ ਸੋਚ ਕੇ ਹੈਰਾਨ ਚਲ ਓਹਦੇ ਨਾਲ ਇਕ ਤਾਂ ਨਿਭਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਲਾ ਕਦੋਂ ਕੀਥੇ ਕਿਹੜੇ ਸ਼ਿਅਰ ਮਿਲੇ ਸੀ ਥਾਂ ਦੱਸਦੇ ਵੇ ਥਾਂ ਦੱਸਦੇ ਚਲ ਬਾਕੀ ਛੱਡ ਮੈਨੂ ਭੋਲੀ ਨਾਰ ਦਾ ਨਾਹ ਦੱਸਦੇ ਵੇ ਨਾ ਦੱਸਦੇ ਔਂਦੀ ਜੇ ਸ਼ਰਮ ਵੇ ਮੈਂ ਓਹਨੂ ਪੁਛ੍ਹ ਲੌਂ ਜੱਟ ਓਹਨੇ ਕਿੱਦਾਂ ਤੇਰੇ ਨਾਲ ਲੰਘਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਆ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕਿੰਨਾ ਚਿਰ ਬੇੜੀ ਨੂ ਚਲਾਏਗਾ ਕਦੇ ਤਾਂ ਕਿਨਾਰੇ ਉੱਤੇ ਆਏਗਾ ਬਾਹਲਾ ਵੀ ਨਾ ਮਾਨ ਕਰ ਸੋਹਣੇਯਾ ਕਦੇ ਨਾ ਕਦੇ ਤਾਂ ਧੋਖਾ ਖਾਏਗਾ ਮੰਨੇਯਾ ਤੂ ਲਿਖਣੇ ਦਾ ਸ਼ੋੰਕੀ ਸੋਹਣੇਯਾ ਪਰ Aujla ਮੈਂ ਤੇਰੇ ਉੱਤੇ ਗਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਾਲ ਬਿਤਾਯੀ ਰਾਤ ਐ ਕ੍ਯਾ ਬਾਤ ਐ ਵੇ ਜੱਟਾ ਕ੍ਯਾ ਬਾਤ ਐ ਕਲ ਦੱਸੀ ਕੀਦੇ ਨਲ ਬਿਤਾਯੀ ਰਾਤ ਐ ਜੋ ਭੀ ਉਸ ਰਾਤ ਬੋਲ ਗਯਾ ਸ਼ਰਾਬ ਕਾ ਸੁਰੂਰ ਹੋਗਾ ਮੁਝੇ ਛੋੜ ਗਯਾ ਤੋ ਕ੍ਯਾ ਹੂਆ ਆਦਤ ਸੇ ਮਜਬੂਰ ਹੋਗਾ ਅੱਲਾਹ ਕਸਮ ਯਕੀਨ ਹੈ ਮਰ ਜਾਓਗੇ ਜੋ ਹਮਾਰੇ ਸਾਥ ਕਿਯਾ ਆਪਕੇ ਸਾਥ ਭੀ ਜ਼ਰੂਰ ਹੋਗਾ ਆਪਕੇ ਸਾਥ ਭੀ ਜ਼ਰੂਰ ਹੋਗਾ --- Kya Baat Aa - Karan Aujla

Compartir


※ Letrista

Jaskaran Singh Aujla

https://onlyrics.co/es/karan-aujla/kya-baat-aa?lang=tr

Enviado el 19 de julio de 2024 Por Anonymous

Comentarios

You need to be logged in to write a comment. Please login or register to continue.
Karan Aujla
Lo mejor de
Karan Aujla

Nombre Lanzamiento o Álbum

Kya Baat Aa

Record Label

Rehaan Records

Fecha de Lanzamiento

10 de agosto de 2020

Idioma

language Turkish

Spotify

Escuchar en spotify

Palabras

Palabras más usadas en esta canción

ਜੱਟਾ aujla desi ਹੋਗਾ ਓਹਦੇ ਦੱਸੀ crew ਕ੍ਯਾ ਉੱਤੇ ਦੱਸਦੇ ਕੀਦੇ ਬਿਤਾਯੀ

Análisis

Análisis de la canción