1. Inicio
  2. Karan Aujla
  3. Let 'em Play

Let 'em Play

Karan Aujla

Explicit
I wanna thank me for always being a giver And tryna give more than I receive I wanna thank me for tryna do more right than wrong I wanna thank me for just being me at all times Yeah Proof ਓ ਮੋੜਿਆਂ ਕਿਸੇ ਤੋਂ ਜੱਟ ਮੁੜਿਆ ਈ ਨਈਂ ਕਹਿੰਦੇ ਰੋਕਣਾ ਮੈਨੂੰ ਮੈਂ ਅਜੇ ਤੁਰਿਆ ਈ ਨਈ ਬੁਣੂਗਾ ਬੁਣੂਗਾ ਵਾਂਗ ਕੋਟੀਆਂ dream ਸਾਲੇ ਉਧੇੜ ਦੇ ਸਿਉਂਣ ਕੋਈ ਨਾ ਉਧੇੜ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਓ ਏਨ੍ਹਾ ਦਾ ਪਵਾ ਦੂ ਜੱਟ ਰਾਟ ਗੋਰੀਏ ਓ ਏਨ੍ਹਾ ਦਾ ਪਵਾ ਦੂ ਜੱਟ ਡਾਟ ਗੋਰੀਏ ਮੰਗਦੇ ਆ ਵਿਸ਼ ਕਹਿੰਦੇ ਕਰਨਾ finish ਜੱਟ ਚੋਕ ਲਾਕੇ ਹੋਆ ਨੀ start ਗੋਰੀਏ ਹੋ ਮੰਜੀ ਉੱਤੇ ਬੈਠ ਪੀਵੇ ਚਾਹਾਂ ਕਾੜ ਕੇ ਜੱਟ ਉੱਗ ਪੈਂਦੇ ਪੱਥਰਾਂ ਨੂੰ ਪਾੜ ਕੇ ਪੱਚਦੀ ਨੀ ਫੀਮ ਮੈਂ ਆਂ ਕੱਲਾ ਓ ਆ team ਪਾਊਂ ਅੰਦਰੋਂ scheme ਬੂਹਾ ਭੇੜ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਹੋ ਗਾਹਾਂ ਤੋ ਗਾਹਾਂ ਨੇ ਐਥੇ ਬੋਹਤ ਫਿਰਦੇ ਜਿਹਨਾ ਨੂ ਲੱਗੇ ਕਿ ਗਾਹ ਪਾਏ ਹੋਏ ਆ ਕਿਹੰਦੇ ਜੋ ਹਰਾ ਕੇ ਮੈਨੂ ਘਰੇ ਤੋਰ੍ਨਾ ਨੀ ਅੱਪਾ ਨੇ ਹੀ ਤੁਰਨਾ ਸਿਖਾਏ ਹੋਏ ਆ ਹੋ ਰੌਲਾ ਪੌਂਦੇ ਰਿਹਣ ਸਾਲੇ ਭਾਨ ਗੋਰੀਏ Ready ਪਯੇ ਆ ਤੀਰ ਤੇ ਕਮਾਨ ਗੋਰੀਏ ਹੋ ਨਿੱਕੀ ਮੋਤੀ ਸਾਂਈ ਸਾਲੇ ਬੰਦੇ ਹਰਾਮੀ ਜੱਟ ਚੱਕੂਗਾ ਗ੍ਰਾਮੀ ਥੋਡੀ ਦੇਰ ਲੈਣ ਤੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਹੋ ਜਿਥੇ ਜਿਥੇ ਤੁਰ੍ਰਨ ਹਿਲਦੀ ਆ ਧਰਤੀ Anti ਵੀ ਨੇ ਏਸ ਗੱਲ ਨਾਲ agree ਕੌਣ ਕਿੰਨੇ ਜੋਗਾ time ਕਰੂ ਫੈਸਲਾ ਦੱਸੂ ਕੌਣ ਜੀਤੇ ਸਾਡਾ ਰੱਬ ਰੇਫਰੀ ਹੋ ਮੇਰੇ ਬਾਰੇ ਸੋਚਦੇ ਆ ਸੁੱਤੇ ਗੋਰੀਏ ਓਹ੍ਨਾ ਨਾਲੋ ਵਫਾਦਾਰ ਕੁੱਤੇ ਗੋਰੀਏ ਬਸ ਥੋਡੀ ਦੇਰ ਨੀ ਪ੍ਵਾ ਡੂ ਜੱਟ ਲੇਹਰ ਭੱਜੂ ਗਿੱਦਣਾ ਦਾ ਘੇਰ ਪੋਹ੍ਨ੍ਚ ਸ਼ੇਰ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਹੋ ਸਰੇ ਤੋ ਘੁਰਾਲੇ ਤਕ ਬਾਲ ਰਖੇਯਾ ਰਖੇ ਹੋਏ ਆ ਬਾਲ ਅੱਸੀ ਚੁੱਲੇ ਗੋਰੀਏ ਓਹ੍ਨਾ ਦਿਯਾ ਗੱਲਾਂ ignore ਕਰਦਾ ਲਿਖਣਾ ਤਾਂ ਅੱਸੀ ਵੀ ਨੀ ਭੁੱਲੇ ਗੋਰੀਏ ਹੋ ਔਜਲਾ ਨੀ ਔਜਲਾ ਹੈ ਬਲਾ ਫਬਦਾ ਔਜਲਾ ਨੀ ਔਜਲਾ ਐਵੇ ਨੀ ਦੱਬਦਾ ਚ੍ਹਿੱਟੇ ਮਾਰ ਮਾਰ ਕੌਣ ਬੰਦਾ star ਨੀ ਹ੍ਨਡਾ ਡੂ ਤੇਰਾ ਯਾਰ ਪੋਂਚੇ ਫੇਰ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ ਆਊਂਗਾ ਮੈਦਾਨ game ਛੇੜ ਲੈਣ ਦੇ ਹਲੇ ਖੇਡ ਦੇ ਜਵਾਕ ਕੋਈ ਨਾ ਖੇਡ ਲੈਣ ਦੇ --- Let 'em Play - Karan Aujla and Snoop Dogg

Compartir


※ Letrista

Jaskaran Singh Aujla, Snoop Dogg

https://onlyrics.co/es/karan-aujla/let-em-play?lang=en

Enviado el 19 de julio de 2024 Por Anonymous

Comentarios

You need to be logged in to write a comment. Please login or register to continue.
Karan Aujla
Lo mejor de
Karan Aujla

Nombre Lanzamiento o Álbum

Let 'em Play

Record Label

Rehaan Records

Fecha de Lanzamiento

26 de mayo de 2020

Idioma

language Inglés

Spotify

Escuchar en spotify

Palabras

Palabras más usadas en esta canción

ਗੋਰੀਏ wanna thank ਔਜਲਾ ਆਊਂਗਾ ਜਵਾਕ ਸਾਲੇ game ਮੈਦਾਨ

Análisis

Análisis de la canción