1. Inicio
  2. Karan Aujla
  3. On Top

On Top

Karan Aujla

Haan! Aujla! Yeah, Proof! Karan Where You Are? ਉੱਤੇ ਦੇਖ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ Dollar ਕੁੱਤੇ ਦੇਖ ਕੁੱਤੇ ਕੌਣ ਕੁਟਾਂ ਮੈਂ ਦਿਲ ਲੁੱਟੇ ਦੇਖ ਲੁੱਟੇ ਕੌਣ ਲੁਟਾਂ ਮੈਂ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਪੂਰੀ power ਜਾਣੇ ਕੁੜੀਆਂ ਦੇਣ flower ਜਾਣੇ ਰਹਿੰਦਾ ਜੱਟ ਟਾਪ ਤੇ ਫੋਨ ਨੀ ਫੜ੍ਹਦਾ ਟਾਵਰ ਜਾਣੇ ਸੁਣਿਆ ਨਖਰਾ ਤੇਰਾ ਇੱਦਾਂ ਆ ਜਿਵੇ sour candy ਖੋਲੀ ਇਸ ਪੂਲ ਤੇ ਚਲਦਾ champagne shower ਜਾਣੇ ਬੋਡੀ ਤੇ LV ਆਵਾਂ crore ਤੇ ਜਾਵਾਂ crore ਤੇ ਥੱਲੇ ਆ shelby ਆਹੀ ਆ ਪੱਲੇ ਨੀ ਰੱਖੇ ਨੀ ਜੋੜ ਕੇ Cup'aan ਚ henessy ਮੱਠੀ ਮੱਠੀ ਕੁੜੇ ਦਾਰੂ ਦੀ ਲੋੜ ਤੇ ਸਾਡੇ ਤਾਂ ਦੋ ਹੀ ਨੇ mode ਜਾ chill mode ਜਾ billboard ਤੇ ਗੱਡੀ ਭਜਦੀ ਪਾਰ ਨੀਤ ਨੀ ਸਾਲੀ ਰੱਜਦੀ ਜਿਥੋਂ ਲੱਗਦਾ ਨੀ ਦੇਖੀ ਤਾਲੀ ਵੱਜਦੀ ਮਰਦੀ ਯਾਰ ਤੇ ਨੀ ਐਵੇ ਨੀ ਤੂੰ ਸੰਗਦੀ ਫਰਕ ਤਾਂ ਹੀ ਆ ਮੈਂ ਕਲ ਦਾ ਤੂੰ ਅੱਜ ਦੀ ਲੋਕੀ ਸੁੱਤੇ ਦੇਖ ਉੱਠੇ ਕੌਣ ਉਠਾ ਮੈਂ ਲੋਕੀ ਸਿਧੇ ਦੇਖ ਪੁੱਠੇ ਕੌਣ ਪੁੱਠਾ ਮੈਂ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ Dollar ਕੁੱਟੇ ਦੇਖ ਕੁੱਟੇ ਕੌਣ ਕੁੱਟਾਂ ਮੈਂ ਦਿਲ ਲੁੱਟੇ ਦੇਖ ਲੁੱਟੇ ਕੌਣ ਲੁੱਟਾਂ ਮੈਂ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਪਰਾਂ ਛੱਡ ਤੇਰੇ ਸੀਡੋ ਅੱਜ ਸ਼ੋ ਕਾਰਾਂ ਤੈਨੂੰ what we do ਮੈਨੂੰ ਪੁੱਛਦੀ ਆ ਕਿ ਤੂੰ ਕਿ ਤੈਨੂੰ ਦੱਸਾਂ I'mma G2 ਹੇਠ ਜੇਬਾਂ ਚ ਹੁੰਦੇ ਨੇ Head ਉੱਤੇ ਨੂੰ ਗੈਰਾਂ ਚ Cup ਹੱਥਾਂ ਚ ਫੜੇ ਨੇ Red bottom ਪੈਰਾਂ ਚ 24×7 Pattu Ready ਸਾਡਾ weekday ਵੀ end ਕਾਲਾ ਸ਼ੱਕ ਆਖ ਕੈੜੀ ਥੋੜਾ ਬਚਕੇ ਫ੍ਰੈਂਡ ਅਸੀਂ ਨੀ ਰੱਖੇ ਕੁੜੀਏ ਕਦੇ ਕਬੂਤਰ ਲੱਕੇ ਕੁੜੀਏ ਪਿਛਲੇ ਕਈ ਸਾਲਾਂ ਤੋਂ ਘੋੜੇ ਭੱਜਦੇ ਪੱਕੇ ਕੁੜੀਏ Race'aan ਲਾਉਣ ਮੇਰੇ ਨਾਲ ਕਹਿੰਦੇ ਸਾਨੂੰ ਸਾਹ ਨੀ ਚੜ੍ਹਿਆ ਮੂਹ ਤਾਂ ਅੱਖ ਓਹਨਾ ਦੇ ਥੱਕੇ ਪਏ ਆ ਥੱਕੇ ਕੁੜੀਏ ਬੋਲੇ ਜ਼ਮਾਨਾ ਜਿਥੋਂ ਮੈਂ ਲੰਘਾਂ ਵੇ ਬੰਦ ਜ਼ੁਬਾਨਾਂ Time ਜਮਾਂ ਨਾ ਹੈਗਾ ਨੀ ਤਾਂਹੀ ਤਾਂ time ਦਾ ਮਾਨ ਆ Auto ਤੋਂ semi ਵਹਿਮੀ ਦੇ ਵਹਿਮਾਂ ਲਈ ਉਰਾ ਸਮਾਨ ਆ ਪਿੱਛੇ ਰਕਾਨਾਂ ਸੁਣਿਆ ਹੀ ਹੋਣਾ ਮੈਂ ਨਾਰਾਂ ਦੀ ਜਾਣ ਆ ਗੱਡੀ ਜੱਟ ਦੀ ਨੀ ਤਾਰੇ ਦਿਖਦੇ ਸ਼ੱਤ ਤੇ ਤਿਤਲੀ ਲੱਕ ਤੇ ਨੀ ਮੋਰ ਦੇਖਦਾ ਪੱਟ ਤੇ ਜਿਹੜੇ ਕੱਟ ਤੇ ਨੀ ਕੱਟ ਤੇ ਬਸ ਕੱਟ ਤੇ ਲੱਗੀ ਰਹਿਣ ਦੇ ਨੀ ਮਾਲਮ ਲਾਈਂ ਨਾ ਸੱਟ ਤੇ ਲੋਕੀ ਜੁੜੇ ਦੇਖ ਟੁੱਟੇ ਕੌਣ ਟੁੱਟਾਂ ਮੈਂ ਲੋਕੀ ਸਿਧੇ ਦੇਖ ਪੁੱਠੇ ਕੌਣ ਪੁਠਾ ਮੈਂ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ Dollar ਕੁੱਟੇ ਦੇਖ ਕੁੱਟੇ ਕੌਣ ਕੁੱਟਾਂ ਮੈਂ ਦਿਲ ਲੁੱਟੇ ਦੇਖ ਲੁੱਟੇ ਕੌਣ ਲੁੱਟਾਂ ਮੈਂ ਓਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ Diamond cut down ਮੇਰੇ ਗੁੱਟ ਉੱਤੇ ਰੋਲੀ ਦੇਖ ਬੱਸ down Uk ਕਰਾਂ touchdown ਕਰਾਂ mayfair london shutdown --- On Top - Karan Aujla

Compartir


※ Letrista

Jaskaran Sing Aujla

https://onlyrics.co/es/karan-aujla/on-top?lang=en

Enviado el 24 de marzo de 2024 Por Anonymous

Comentarios

You need to be logged in to write a comment. Please login or register to continue.
Karan Aujla
Lo mejor de
Karan Aujla

Nombre Lanzamiento o Álbum

On Top

Record Label

Karan Aujla Music

Fecha de Lanzamiento

25 de noviembre de 2022

Idioma

language Inglés

Spotify

Escuchar en spotify

Palabras

Palabras más usadas en esta canción

ਲੋਕੀ ਲੁੱਟੇ ਉੱਤੇ ਕੁੜੀਏ dollar ਜਾਣੇ ਓਹਦੇ ਕੁੱਟੇ

Análisis

Análisis de la canción