1. Inicio
  2. Karan Aujla
  3. Wytb

Wytb

Gurlez Akhtar, Karan Aujla

Yeah Proof! ਓਏ ਔਂਦਾ Afghan ਤੋਂ ਸਮਾਂ ਗੋਰੀਏ ਤਾਂ ਹੀ ਤਾਂ ਸਵੇਰੇ ਪੱਟੂ ਖਾਯੀ ਫਿਰਦਾ ਓਏ ਛਡ ਦੇ ਵੇ ਔਜਲੇ ਤੂ ਰਿਹਾਨ ਦੇ ਵੇ ਔਜਲੇ ਤੂ ਬਾਹਾਂ ਉੱਤੇ Tattoo ਜੇ ਬਣਯੀ ਫਿਰਦਾ ਕਲ ਨੂ ਕਹੇਂਗੀ ਕੂੜੇ Gang ਛਡ ਦੇ ਵੇ ਤੂ ਕਾਲੇਯਾ ਦੀ ਬੋਲਣੀ Slang ਛਡ ਦੇ ਲਗਨੀ ਆ ਅੱਜ ਤੇਰੇ ਸ਼ਿਅਰ ਗੇਡੀਆ ਕੱਲਾ ਜੱਟ ਅਔ ਨਾਲ ਕਤ ਨੀ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਕਾਹਦੇ ਪਿਛਹੇ ਤੇਰੇ ਕੋਲੋਂ Anti ਸੜਦੇ ਵੇ ਕਾਹਦੇ ਲਾਯੀ ਮੁਰਸੇ ਵਿਚ ਗੁਣ ਰਖਦਾ ਹੋ ਮਾਰਨਾ ਮਰੌਣਾ ਕੂੜੇ ਰੱਬ ਹਥ ਨੀ ਨੀ ਆਪਣੇ ਵੱਲੋਂ ਮੈਂ ਕੱਮ ਦੋਨੇ ਰਖਦਾ ਹਨੇਰੇਯਾ ਚ ਬੰਦੇ ਟੋਹੁਲਦੀ ਆਏ Laser’ਆਂ ਵੇ ਤੋਡਦੇ ਕੀਤੇ Record ਮੀਤੌਂ Eraser’ਆਂ ਹਥ ਲਾਕੇ ਦੇਖ ਚਹਤੀ ਗੁੰਡੀ ਪਯੀ ਆ ਓ ਤੋਡਦੇ ਤੇ ਨੀ ਕੱਮ ਕਰਦੀ ਆ ਤਸੇਰ’ਆਂ ਆਖਿਰੀ ਬਾਰੀ ਮੈਂ ਕਹਾਂ ਮੰਨ ਜਾ ਕੁਦੇ ਨੀ ਸਾਡੇ ਵੱਲੋਂ ਤੈਨੂ ਕੋਯੀ ਖਤ ਨਈ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਹੁਸਨਾ ਨੂ ਦੇਖ Control ਨਾ ਹੋਵੇ ਕਰਦੀ ਆ ਸੋਹਣੀਏ ਵੇ Feel ਤੈਨੂ ਮੈਂ ਹੋ ਡਰਦੀ ਤੂ ਗੋਰੀਏ ਮਿਲੌਂਦੀ ਅਖ ਨੀ ਨੀ ਆਂਖਾਂ ਨਾਲ ਲਵਾ ਨਾ ਕਿੱਤੇ ਕੀਲ ਤੈਨੂ ਮੈਂ 21 ਤੋਂ 51 ਮੈਂ ਵਢਾ ਕੇ ਮੋਡ ਦਾ ਆਪਣੇ Record ਫਿਰੇ ਆੱਪੇ ਤੋਡ਼ ਦਾ ਹੋ ਗੱਡੀ ਵਿਚ ਦੱਸ ਕੀਹਦੇ ਗਾਨੇ ਚਲਦੇ Don’t Look ਚੱਲੇ ਤੇ Farrata Ford ਦਾ ਚੰਗੇ ਹੋਣ ਨੂ ਵੀ ਥੋਡਾ ਟਾਇਮ ਲੱਗਣਾ ਨੀ ਹਥ ਚ ਸੁਧਾਰ ਫਟਾਫਟ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਹਨ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ ਦੇਖਨ ਦਾ ਕਿਹੰਦੇ ਕਿਹਦਾ ਮੁੱਲ ਲਗਦਾ ਨੀ ਫੇਰ ਕਿ ਹੋਇਆ ਨੀ ਸਾਨੂ ਤਕ ਲੈਂਦੇ ਏ ਤਾਂ ਓਹੀ ਗੱਲ ਜੇ ਮੈਂ ਤੈਨੂ ਆਂਖਦਾ ਵੇ ਓ ਟਾਰਜਨ ਹੀ ਚੱਕਦੇ ਆ ਚੱਕ ਲੈਂਦੇ ਸੁਪਨੇ ਚ ਰੋਜ਼ ਸੋਨੇ ਨਾਲ ਟੋਲਦਾ ਝੂਠ ਵੀ ਯਾਰਾ ਵੇ ਬਾਹਲਾ ਮਿਠਾ ਬੋਲਦਾ Gallery ਚ ਦੱਸ ਕੀਹਦੇ ਨਾਲ Photo’ਵਨ ਵੇ ਓ ਤਾਂ ਪੁਛ੍ਹ ਲ ਤੂ ਕਾਹਤੋਂ ਫੋਨ ਖੋਲਦਾ ਬਾਹਲਾ ਚੰਗਾ ਚਾਨ੍ਸ ਈਨੂ ਸਾਂਭ ਗੋਰੀਏ ਹਥ ਪਿਛਹੇ ਆਯੀ ਫਿਰ ਜੱਟ ਨੀ ਔਣਾ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਤੂ ਕਿਵੇਈਂ ਹਥ ਨੀ ਔਣਾ ਹੋ ਛਡ ਦੇ ਵੇ ਪਿਹਲਾਂ ਆਦਤ’ਆਂ ਨੇ ਜਿਹੜੀਆ ਆਏ ਤਾਂ ਮੈਂ ਜੱਟਾ ਤੇਰੇ ਹਥ ਨੀ ਔਣਾ ਕਰਦੀ ਰ੍ਕਾਨੇ ਨੀ ਤੂ ਗੱਲਾਂ ਕਿਹੜੀਆ ਆਏ ਤਾਂ ਕਿਵੇਈਂ ਤੂ ਹਥ ਨੀ ਔਣਾ --- Wytb - Karan Aujla and Gurlez Akhtar

Compartir


※ Letrista

Jaskaran Singh Aujla

https://onlyrics.co/es/karan-aujla/wytb?lang=nl

Enviado el 30 de junio de 2024 Por Anonymous

Comentarios

You need to be logged in to write a comment. Please login or register to continue.
Karan Aujla
Lo mejor de
Karan Aujla

Nombre Lanzamiento o Álbum

Wytb

Record Label

Rehaan Records

Fecha de Lanzamiento

25 de noviembre de 2022

Idioma

language Dutch

Artistas en esta canción

• Karan Aujla • Gurlez Akhtar

Spotify

Escuchar en spotify

Palabras

Palabras más usadas en esta canción

ਜੱਟਾ ਕਿਹੜੀਆ ਰ੍ਕਾਨੇ ਪਿਹਲਾਂ ਗੋਰੀਏ ਗੱਲਾਂ ਕਰਦੀ ਤੇਰੇ ਤੈਨੂ ਜਿਹੜੀਆ ਕਿਵੇਈਂ ਆਦਤ’ਆਂ

Análisis

Análisis de la canción