1. Inicio
  2. Maninder Buttar
  3. Laare

Laare

Maninder Buttar

ਮੈਂ ਸਭ ਕੁਝ ਛਡ ਦਿੱਤਾ ਤੇਰੇ ਕਰਕੇ ਤੇਰੇ ਉੱਤੋਂ ਸਬ ਕੁਝ ਵਾਰੀ ਬੈਠੀ ਆਂ ਤੈਨੂੰ ਪਤਾ ਤਾਂ ਹੈ ਪਰ ਫਿਕਰ ਨਹੀ ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ ਯਾਰੀ ਤੇਰੇ ਵੇ ਯਾਰੀ ਜਿਸ੍ਮਾਂ ਤੱਕ ਹੈ ਸਾਰੀ ਦੀ ਸਾਰੀ ਯਾਰੀ ਯਾਰੀ ਤੇਰੇ ਵੇ ਯਾਰੀ ਜਿਸ੍ਮਾਂ ਤੱਕ ਹੈ ਸਾਰੀ ਦੀ ਸਾਰੀ ਵੇ ਧੋਖਾ ਹੋਣਾ ਮੇਰੇ ਨਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ ਅੱਖਿਆਂ ਚ ਸੂਰਮਾ ਮੈਂ ਪੌਣਾ ਛਡਤਾ ਜਗਦੇ ਹੀ ਰਹੀਏ ਹਾਏ ਸੌਣਾ ਛਡਤਾ ਅੱਖਿਆਂ ਚ ਸੂਰਮਾ ਮੈਂ ਪੌਣਾ ਛਡਤਾ ਜਗਦੇ ਹੀ ਰਹੀਏ ਹਾਏ ਸੌਣਾ ਛਡਤਾ ਤੇਰੇ ਪਿਛਹੇ ਛਡਤੇ ਮੈਂ ਘਰ ਦੇ ਮੇਰੇ ਤੇਰੇ ਪਿਛਹੇ ਹਸਨਾ ਹਸੌਆ ਛਡਤਾ ਕਿਓ ਰੌਲੇ ਪੌਣਾ ਮੇਰੇ ਨਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ ਨਾ ਕਿਸੇ ਜੋਗਾ ਛਡੇ ਐਤਬਾਰ ਨਾ ਕਰਿਓ ਕਦੇ ਕਿਸੀ ਸ਼ਾਯਰ ਨੂੰ ਪਿਆਰ ਨਾ ਕਰਿਓ ਸ਼ਾਯਾਰੀ ਵਾਯਰੀ ਸੁਣ ਦਿਲਦਾਰ ਨਾ ਕਰਿਓ ਕਿਸੇ ਜੋਗਾ ਛਡੇ ਐਤਬਾਰ ਨਾ ਕਰਿਓ ਜਾਣੀ ਨਾਲ ਲਾਇਆ ਤੇ ਪਤਾ ਲੱਗਿਆ ਕਦੇ ਕਿਸੇ ਸ਼ਾਯਰ ਨਾਲ ਪਿਆਰ ਨਾ ਕਰਿਓ ਹੋ ਮੇਰਾ ਹੋਆ ਬੁਰਾ ਹਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ ਮੈਨੂੰ ਪਤਾ ਬਸ ਲਾਰੇ ਆ ਵੇ ਤੂੰ ਵਿਆਹ ਨੀ ਕਰੌਣਾ ਮੇਰੇ ਨਾਲ

Compartir


※ Letrista

JAANI, B PRAAK

https://onlyrics.co/es/maninder-buttar/laare?lang=pa

Enviado el 12 de octubre de 2022 Por Anonymous

Comentarios

You need to be logged in to write a comment. Please login or register to continue.
Maninder Buttar
Lo mejor de
Maninder Buttar

Nombre Lanzamiento o Álbum

Laare

Fecha de Lanzamiento

22 de octubre de 2019

Idioma

language Punjabi

Spotify

Escuchar en spotify

Palabras

Palabras más usadas en esta canción

ਤੇਰੇ ਯਾਰੀ ਸਾਰੀ ਮੇਰੇ ਮੈਨੂੰ ਲਾਰੇ ਵਿਆਹ ਛਡਤਾ ਕਿਸੇ ਕਰਿਓ ਕਰੌਣਾ ਪੌਣਾ