1. Inicio
  2. Rohanpreet Singh
  3. Aida Hi Sohni

Aida Hi Sohni

Rohanpreet Singh

ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ ਗੱਭਰੂ ਆਸ਼ਿਕ ਹੁੰਦੇ ਨੇ ਜਦੋਂ ਹੱਸ ਜਿਹਾ ਪੈਨੀ ਏ ਅੱਖਾਂ ਦੇ ਵਿਚ ਜਾਦੂ ਐ, ਜਿਵੇਂ ਕੋਈ ਨੂਰ ਇਲਾਹੀ ਕਾਲ਼ੀ Versace ਪਾ ਕੇ ਕਿਉਂ ਐਨੀ ਅੱਗ ਹੈ ਲਾਈ? ਤੋਰ ਦੇ ਕੀ ਕਹਿਣੇ ਹਾਏ ਸੋਹਣਿਓਂ? ਨਖਰੇ ਲੈ ਗਏ ਨੇ ਹਾਏ ਸੋਹਣਿਓਂ ਚੋਰੀ-ਚੋਰੀ ਲੈਨੀ ਐ ਫੁੱਲਾਂ ਤੋਂ ਖੁਸ਼ਬੂ ਦਿੰਦੇ ਨੇ ਭੌਰ ਗਵਾਹੀ Offer ਕਿੰਨੇ ਦਿਨ ਦੇ ਆਉਂਦੇ ਨੇ, ਪਰ ਤੂੰ "ਨਾਹ" ਕਹਿਨੀ ਏ ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ ਸਾਦਗੀ ਦਾ ਰੱਖਿਆ ਚੜ੍ਹਾ ਕੇ ਰੰਗ-ਰੂਪ ਤੇ ਤੂੰ makeup ਤੋਂ ਬਿਨਾਂ ਵੀ ਜਾਨੀ ਐ ਜੱਚ, ਸੋਹਣੀਏ ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ ਰੰਗ ਕਸ਼ਮੀਰੀ ਆ, ਜਾਂ ਵਾਲ਼ਾਂ ਤੋਂ ਰੁਮਾਨੀ ਆ ਅੱਜ ਤੋਰ ਤੋਂ ਤੂੰ ਦਿੱਨੀ ਆਂ ਪੰਜਾਬੀ touch, ਸੋਹਣੀਏ ਸੂਟ ਲੱਖ-ਲੱਖ ਦੇ ਪਾ ਕੇ ਕਿਉਂ ਜਾਨ ਮੁੰਡਿਆਂ ਦੀ ਲੈਨੀ ਏ? ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ ਜਿੱਥੇ ਵੀ ਜਾਵੇਂ ਤੂੰ, ਜਾਵੇਂ ਅੱਗ ਹੀ ਲਗਾਈ ਜਾਵੇਂ ਗੱਭਰੂ ਤੂੰ ਮਾਰ ਸੁੱਟੇ ਨੀ ਇੱਕ-ਦੋ ਨਹੀਂ, ਪੂਰੇ ਪੰਜ week ਆਂ ਤੋਂ trending ਆ BBC ਦੇ chart ਉਤੇ ਨੀ Beauty ਆਲਾ symbol ਐ ਤੂੰ taken ਐ ਜਾਂ single ਐ? ਹਾਂ, ਦੱਸ ਜਾ ਨੀ ਸਾਨੂੰ ਕਿਤੇ ਕੱਲੀ ਮਿਲ ਕੇ ਕਹਿੰਦੇ ਮੁੰਡਿਆਂ ਦੀ killer ਐ ਤੂੰ ਹੁਸਨਾਂ ਦੀ winner ਐ ਹੱਥਾਂ ਦੇ ਵਿੱਚ ਤਾਂਹੀ ਦਿਲ ਚੱਕੀ ਫਿਰਦੇ ਪਰ ਸੁਣਿਆ ਮੈਂ ਚੋਰੀ-ਚੋਰੀ ਨਾਮ Kirat ਦਾ ਲੈਨੀ ਏ ਹੋ, ਨੀ ਤੂੰ ਐਦਾਂ ਹੀ ਸੋਹਣੀ ਏ, ਹਾਏ ਜਿੱਦਾਂ ਰਹਿਨੀ ਏ

Compartir


※ Letrista

KIRAT GILL, RAJAT NAGPAL

https://onlyrics.co/es/rohanpreet-singh/aida-hi-sohni?lang=pa

Enviado el 16 de octubre de 2022 Por Anonymous

Comentarios

You need to be logged in to write a comment. Please login or register to continue.
Rohanpreet Singh
Lo mejor de
Rohanpreet Singh

Nombre Lanzamiento o Álbum

Aida Hi Sohni

Fecha de Lanzamiento

10 de febrero de 2020

Idioma

language Punjabi

Spotify

Escuchar en spotify

Palabras

Palabras más usadas en esta canción

ਐਦਾਂ ਸੋਹਣੀ ਜਿੱਦਾਂ ਰਹਿਨੀ ਜਾਵੇਂ ਲੈਨੀ ਸੋਹਣੀਏ