1. Inicio
  2. Sidhu Moose Wala
  3. Dark Love

Dark Love

Sidhu Moose Wala

ਜ਼ਖਮੀ ਦਿਲ ਲੇਕੇ ਲੌਟੇ ਵਾਪਿਸ ਹਾਥ ਮੇਂ ਬੰਦੂਕ ਲੇਕੇ ਚਲੇ ਥੇ ਇਸ਼੍ਕ਼ ਕਰਨੇ ਕਾਲੀਆਂ ਗੱਡੀਆਂ , ਕਾਲੇ route ਨੇ ਕਾਲੀ ਜ਼ਿੰਦਗੀ, ਕਾਲੇ ਸੂਟ ਨੇ Dark life ਮਸ਼ਹੂਰ ਸੀਗੀ ਜਿਹਦੀ ਤੇਰੇ ਸੂਹੇ ਸੂਹੇ ਰੰਗਾ ਦਾ ਸ਼ਿਕਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਜਿਹੜੀ ਲੈਕੇ ਘੁੱਮਦਾ G-Wagon ਕਾਲੀ ਤੇ murder ਬੋਲਦੇ plate ਆ ਜਾਲੀ ਗੱਲਤ ਕੰਮਾਂ ਨੂ use ਸੀ ਹੁੰਦੀ ਜੱਟ ਨੇ ਤੇਰੇ ਪਿਛੇ ਲਾ ਲੀ ਰਾਤਾਂ ਨੂ ਸੀ ਸ਼ਹਿਰ ਜਿਹੜਾ ride ਕਰਦਾ ਨੀ ਹੁਣ ਦਿਨਾ ਵਿਚ ਸ਼ਰੇਆਮ ਬਾਹਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਮੇਰੇਆਂ ਗੇੜੇਆਂ ਦਾ ਮੁੱਲ ਤੂ ਉਤਾਰ ਦੇ ਹਾਂ ਤੂ ਕਰਦੇ ਸੀਨਾ ਠਾਰ ਦੇ ਆ ਲੈ ਫੜ gun ਨਾ ਨਾ ਕਰਦੀ ਪੋਲੀਸ ਤੋ ਚੰਗਾ ਤੂ ਗੋਲੀ ਮਾਰ ਦੇ ਮੇਰੇਆਂ ਗੇੜੇਆਂ ਦਾ ਮੁੱਲ ਤੂ ਉਤਾਰ ਦੇ ਹਾਂ ਤੂ ਕਰਦੇ ਸੀਨਾ ਠਾਰ ਦੇ ਆ ਲੈ ਫੜ gun ਨਾ ਨਾ ਕਰਦੀ ਪੋਲੀਸ ਤੋ ਚੰਗਾ ਤੂ ਗੋਲੀ ਮਾਰ ਦੇ ਅੱਜ ਤਾਂਹੀ ਰਿਕਾਰਡਾਂ ਵਿਚੋ ਗਾਯਬ ਸੀਗਾ ਜਿਹੜਾ ਹੁਣ Sidhu Moose Wala ਤੇਰਾ ਯਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਹਾਂ ਖੂਨ ਦੇ ਛਿੱਟੇ ਨੇ ਮੁਹ ਤੇ ਮੇਰੇ ਬੁੱਕਲ ਚ ਤੇਰੀ ਲਿਕਾਉਣਾ ਚੌਨਾ ਏ ਕਾਲੀ ਦੁਨਿਯਾ ਮੇਰਾ ਸਾਥ ਨੀ ਛਡ ਦੀ ਮੈਨੂ ਸੋਂਹ ਆ ਤੇਰੀ ਮੈਂ ਔਣਾ ਚੌਣਾ ਬੇ ਇਤਬਾਰ ਕਿਰਦਾਰ ਸੀਗਾ ਮੇਰਾ ਪਰ ਤੇਰੇ ਉੱਤੇ ਬਾਹਲਾ ਇਤਬਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ ਪੈਸੇਆਂ ਦੇ ਵੱਡੇ ਸੀਗਾ ਮੌਤ ਵੰਡ ਦਾ ਨੀ ਤੈਨੂ ਦੇਖੇਯਾ ਤੇ ਜ਼ਿੰਦਗੀ ਨਾ ਪ੍ਯਾਰ ਹੋ ਗਯਾ Sidhu Moose Wala Intense Music music --- Dark Love - Sidhu Moose Wala

Compartir


※ Letrista

Shubhdeep Singh Sidhu

https://onlyrics.co/es/sidhu-moose-wala/dark-love?lang=sw

Enviado el 16 de agosto de 2025 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

Dark Love

Record Label

Humble Music

Fecha de Lanzamiento

11 de enero de 2023

Idioma

language Unknown

Spotify

Escuchar en spotify

Palabras

Palabras más usadas en esta canción

ਤੇਰੇ ਵੱਡੇ ਪ੍ਯਾਰ ਦੇਖੇਯਾ wala ਪੈਸੇਆਂ moose ਕਾਲੀ ਸੀਗਾ sidhu ਜ਼ਿੰਦਗੀ ਤੈਨੂ

Análisis

Análisis de la canción