1. Inicio
  2. Sidhu Moose Wala
  3. Everybody Hurts

Everybody Hurts

Sidhu Moose Wala

It’s Jay B ਆਸੇ ਪਾਸੇ ਮੇਲੇ ਨੇ ਪਰ feel Alone ਕਰਾਂ ਕੋਲੇ ਫ਼ੋਨ ਤੇ 2-2 ਨੇ ਪਾਰ ਕਿਹਨੂੰ ਫੋਨ ਕਰਾਂ ਸਭ ਕੁਝ ਤਾਂ ਹੋ ਗਿਆ ਐ ਤੈਨੂੰ ਕਿ ਨਾਇਯੋ ਬਾਅਦ ਲੱਗਦਾ ਕਿਫੀਲ ਤਾਂ ਖੈਰ ਕੁੜੇ ਨੀ ਮੇਰਾ ਜੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਨੀ ਮੇਰਾ ਜੀ ਨਾਇਯੋ ਲੱਗਦਾ ਚਿੱਤ ਕਰੇ ਕਹਿਦਾਂ ਇੱਕੋ Talk ਚ ਚਿੱਤ ਕਰੇ ਰੱਲ ਜਾਵਾਂ ਖ਼ਾਕ ਚ ਹੋ ਦਿਲ ਵਿਚ ਦਰਦ ਐ ਅੰਤਾਂ ਦਾ Suicidal Thought ਨੇ ਦਿਮਾਗ ਚ ਹੋ ਚਿੱਤ ਨਾ ਕਰਦਾ ਬੁਲਾਉਣਾ ਨੂੰ ਹਾਂ ਚਿੱਤ ਨਾਇਯੋ ਕਰਦਾ ਜਿਓਂ ਨੂੰ ਹਾਂ ਜ਼ਿੰਦਗੀ ਜੀ ਚੰਗੀ ਲਾ ਨਾਇਯੋ ਲੱਗਦੀ ਪਤਾ ਨੀ ਕਿ ਚੱਲੇ ਐ Clock ਚ ਦਿਲ ਦੇ ਨੇਹੜੇ ਐ ਤਾਂ ਦੱਸਦਾ ਰਹਿਣਾ ਆਂ ਕੋਇ Week ਨਾ ਸਮਝ ਲਵੇ ਤਾਂ ਹੱਸਦਾ ਰਹਿਣਾ ਆ ਸਬ ਐਨਾ ਜ਼ਿਆਦੇ ਐ ਭੋਰਾ ਵੀ ਨਾਇਯੋ ਲੱਗਦਾ ਬਾਕੀ ਖੈਰ ਤਾਂ ਏਅਰ ਕੁੜੇ ਮੇਰਾ ਜੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਮੁੱਦਾਤਾਂ ਦਾ ਭਰਿਆ ਹਾਂ ਹੁਣ ਡੁੱਲਣਾ ਚੌਣਾ ਆ ਮੈਂ ਕਿਹਤੇ ਕਾਹਤੋਂ ਆ ਸਬ ਭੁੱਲਣਾ ਚੌਣਾ ਆ ਸਿੱਧੂ ਮੂਸੇ ਵਾਲੇ ਦਾ ਦਿਲ ਨੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਾਇਯੋ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਾਇਯੋ ਲੱਗਦਾ ਬੇਰੰਗ ਜਿਹੀ ਦੁਨੀਆਂ ਦਾ ਇਮਪ੍ਰੈੱਸ਼ਨ ਲੱਗਦਾ ਐ ਚੁੱਪ ਐਨਾ ਜ਼ਿਆਦੇ ਆ ਡਿਪਰੈਸ਼ਨ ਲੱਗਦਾ ਐ ਲੱਗਦਾ ਐ ਜਜ਼ਬਾਤਾਂ ਦਾ Collide ਹੋ ਗਿਆ ਐ ਮੈਨੂੰ ਮਾਫ ਕਰੀ ਜ਼ਿੰਦਗੀ ਸੁਸਾਈਡ ਹੋ ਗਿਆ ਐ ਮੈਨੂੰ ਮਾਫ ਕਰੀ ਜ਼ਿੰਦਗੀ Suicide ਹੋ ਗਿਆ ਐ ਅਲਵਿਦਾ --- Everybody Hurts - Sidhu Moose Wala

Compartir


※ Letrista

Shubhdeep Singh Sidhu

https://onlyrics.co/es/sidhu-moose-wala/everybody-hurts?lang=pt

Enviado el 28 de junio de 2024 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

No Name

Fecha de Lanzamiento

25 de abril de 2022

Idioma

language Portugués

Spotify

Escuchar en spotify

Palabras

Palabras más usadas en esta canción

ਨਾਇਯੋ ਮੇਰਾ ਬਾਕੀ ਚਿੱਤ ਜ਼ਿੰਦਗੀ ਕੁੜੇ ਲੱਗਦਾ

Análisis

Análisis de la canción