1. Inicio
  2. Sidhu Moose Wala
  3. So High

So High

Sidhu Moose Wala

Byg Byrd on the beat Yeah Byg Byrd, I’m, I’m brown boy ਗੰਭਰੂ ਨੂੰ ਮਨ ਯਾ ਨਾ ਮਨ ਅੱਲ੍ੜੇ ਅੱਖ 12 ਗੇਜ ਦੀ shotgun ਅੱਲ੍ੜੇ ਦਿਲਾਂ ਤੇ ਨਿਸ਼ਾਨੇ ਸਿਧੇ ਮਾਰਦੀ ਆ ਦਿਲਾਂ ਤੇ ਨਿਸ਼ਾਨੇ ਸਿਧੇ ਮਾਰਦੀ ਆ ਹੋ ਸਿਰ ਉੱਤੋਂ ਲੱਗ੍ਨ Fly ਕਰਕੇ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ Byg Byrd on the beat Byg Byrd on the beat ਹੋ ਦੁੱਕੀ ਟਿੱਕੀ ਪੂਰੀ ਥੋਕ ਥੋਕ ਰੱਖਦਾ Danger ਤੇ ਜਾਂ ਲੇਵਾ ਸ਼ੌਕ ਰੱਖਦਾ ਦੂਰੀ ਫੁਟ ਦੀ ਬਣਾ ਕੇ ਮੰਡੀਰ ਖੜਦੀ ਡੱਬ ਵਿਚ ਭਰ ਕੇ ਗ੍ਲੌਕ ਰੱਖਦਾ ਦੁੱਕੀ ਟਿੱਕੀ ਪੂਰੀ ਥੋਕ ਥੋਕ ਰੱਖਦਾ Danger ਤੇ ਜਾਂ ਲੇਵਾ ਸ਼ੌਕ ਰੱਖਦਾ ਦੂਰੀ ਫੁਟ ਦੀ ਬਣਾ ਕੇ ਮੰਡੀਰ ਖੜਦੀ ਡੱਬ ਵਿਚ ਭਰ ਕੇ ਗ੍ਲੌਕ ਰੱਖਦਾ ਹੋ ਖੂਨ ਨੂੰ ਦਲੇਰੀ ਰਿਹੰਦੀ ਪਂਪ ਕਰਦੀ Low rider ਸਡ਼ਕ ਉੱਤੇ jump ਕਰਦੀ ਅਲੜਾਂ ਦੇ ਸੀਨੇ ਠਾਰਦੀ ਆ ਠਾਰਦੀ ਆ ਹੋ ਸਿਰ ਉੱਤੋਂ ਲੱਗ੍ਨ fly ਕਰਕੇ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ Byg Byrd on the beat, Byg Byrd on the beat ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਹੋ ਨਾਮ ਕਰੇ shine ਜਿਵੇਈਂ ਧੁਪ ਬੱਲੀਏ ਮੁਹਾਂ ਉੱਤੇ ਰਖਦੇ ਆਂ ਚੁਪ ਬਲੀਏ Success ਰਿਹੰਦੀ ਸਿਹਰ ਵਿਚ ਸ਼ੋਰ ਕਰਦੀ ਸਾਡਾ top ਤੇ ਬੰਦੂਕ’ਆਂ ਦਾ group ਬੱਲੀਏ ਨਾਮ ਕਰੇ shine ਜਿਵੇਈਂ ਧੁਪ ਬੱਲੀਏ ਮੁਹਾਂ ਉੱਤੇ ਰਖਦੇ ਆਂ ਚੁਪ ਬਲੀਏ Success ਰਿਹੰਦੀ ਸਿਹਰ ਵਿਚ ਸ਼ੋਰ ਕਰਦੀ ਸਾਡਾ top ਤੇ ਬੰਦੂਕ’ਆਂ ਦਾ group ਬੱਲੀਏ ਜਿਹਨਾ ਜਿਹਨਾ ਨਾਲ ਮੇਰੀ ਯਾਰੀ ਅੱਲ੍ੜੇ ਮਾਰੂ ਹਥਯਾਰ ਦੇ ਸ਼ਿਕਾਰੀ ਅੱਲ੍ੜੇ ਧਰਤੀ ਤੇ ਸੂਟਦੇ ਨੇ ਪਾਰ ਦਿਆ ਹੋ ਸਿਰ ਉੱਤੋਂ ਲੱਗ੍ਨ fly ਕਰਕੇ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ Byg Byrd on the beat Byg Byrd on the beat Sidhu Moosewala ਹੋ ਕਰਦਾ Canada ਵਿਚੋਂ deal ਸੋਨਿਏ ਮੁੰਡਾ ਪੂਰੀ gangsta ਅਪੀਲ ਸੋਨਿਏ ਜਦੋਂ ਮਹੀਨੇ ਵਿਚ ਚਾਰ ਚਾਰ ਗੀਤ ਸੀਟਦਾ ਕਰਦੇ star bad feel ਸੋਨਿਏ ਹੋ ਕਰਦਾ Canada ਵਿਚੋਂ deal ਸੋਨਿਏ ਮੁੰਡਾ ਪੂਰੀ gangsta ਅਪੀਲ ਸੋਨਿਏ ਜਦੋਂ ਮਹੀਨੇ ਵਿਚ ਚਾਰ ਚਾਰ ਗੀਤ ਸੀਟਦਾ ਕਰਦੇ star bad feel ਸੋਨਿਏ ਜੋ copy cat ਬਣੇ ਗੀਤਕਾਰ ਸਾਲੇ ਨੇ ਪਾੜ ਪਾੜ ਸਿਟਨੇ ਆ ਮੂਸੇ ਵਾਲੇ ਨੇ ਰਖਦੇ ਸੀ ਨੀਤ’ਆਂ ਐਵੇ ਖਰ ਦਿਆ ਹੋ ਸਿਰ ਉੱਤੋਂ ਲੱਗ੍ਨ fly ਕਰਕੇ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਉਂਚਿਆ ਨੇ ਗੱਲਾਂ ਤੇਰੇ ਯਾਰ ਦਿਆ ਨਿਗਾਹਾਂ ਕ਼ਾਤਿਲ ਨੇ ਦਿਲਾਂ ਨੂੰ ਠੱਗ ਦੇ ਆਂ ਸਾਡਾ ਦਿਨ ਵਿਚ ਨਾਮ ਬੋਲੇ ਰਾਤਾਂ ਨੂੰ ਜਗਦੇ ਆਂ ਕੋਯੀ ਕੀਤੇ ਮਾਰ ਕਰੂ ਬਿਹਤੀ ਰਗ ਰਗ ਡੇਆ ਹੋ ਤੇਰੀ ਜਿਥੇ ਸੋਚ ਮੁੱਕੇ ਅਸੀ ਸੋਚਾਂ ਲਗਦੇ’ਆਂ --- So High - Sidhu Moose Wala

Compartir


※ Letrista

Shubhdeep Singh Sidhu

https://onlyrics.co/es/sidhu-moose-wala/so-high?lang=en

Enviado el 28 de junio de 2024 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

So High

Record Label

Humble Music

Fecha de Lanzamiento

10 de agosto de 2017

Idioma

language Inglés

Spotify

Escuchar en spotify

Palabras

Palabras más usadas en esta canción

ਤੇਰੇ ਕਰਦੀ ਅੱਲ੍ੜੇ ਉੱਤੋਂ ਕਰਕੇ ਗੱਲਾਂ ਰੱਖਦਾ byrd ਉਂਚਿਆ ਸਾਡਾ ਲੱਗ੍ਨ ਦਿਲਾਂ ਸੋਨਿਏ beat ਉੱਤੇ ਪੂਰੀ ਰਿਹੰਦੀ ਬੱਲੀਏ ਰਖਦੇ

Análisis

Análisis de la canción