1. Inicio
  2. Sidhu Moose Wala
  3. Vaar

Vaar

Sidhu Moose Wala

Oh Ho Sidhu Moose Wala! Snappy ਨਲਵਾ ਸ਼ੇਰ ਪੁਤਰ ਦਸਮੇਸ਼ ਦਾ ਸੂਰਾ ਸਿੱਖ ਪੰਥ ਦੀ ਸ਼ਾਨ ਐ ਛੋਟਾ ਵੀ ਸ਼ੇਰ ਪੰਜਾਬ ਦਾ ਨੀ ਧੜਕ ਜਰਨੈਲ ਮਹਾਨ ਏ ਜੁੱਸਾ ਸਤਿ ਫੁੱਟ ਚੋਬਰ ਦਰਸ਼ਨੀ ਸਤਿ ਫੁੱਟ ਚੋਬਰ ਦਰਸ਼ਨੀ ਮੋਡੇ ਸਿੱਖ ਫੌਜਾ ਦੀ ਸ਼ਾਨ ਐ ਓਹੁ ਜੀ ਸਿਸਤ ਤੋਂ ਥਰ ਥਾਰ ਕੰਬਦੇ ਬੰਦੇ ਸੂਰੇ ਖੱਬੀ ਖਾਨ ਓਹਦੇ ਹੱਥ ਵਿਚ ਖੰਡਾ ਦੇਖ ਕੇ ਤਾਂ ਸੁਧਲਾ ਖੜੇ ਪਠਾਣ ਓਹੁ ਰੂਪ ਹੈ ਦੂਜਾ ਕਾਲ ਦਾ ਰੂਪ ਹੈ ਦੂਜਾ ਕਾਲ ਦਾ ਜਦੋਂ ਵਾਰਦਾ ਵਿਚ ਮੈਦਾਨ ਅਫਗਾਨਾ ਦੇ ਮਨ ਵਿਚ ਐੱਡਾਂ ਡਰ ਸੀਗਾ ਅਫਗਾਨਾ ਨੇ ਸਲਵਾਰਾ ਪਾਣੀਆਂ ਸ਼ੁਰੁ ਕਰ ਦਿਤੀਆ ਸੀ ਕੈ ਅਸੀਂ ਔਰਤਾਂ ਲੱਗਾਂਗੇ ਏਨਾ ਡਰ ਗਏ ਸੀ ਏਨਾ ਡਰ ਗਏ ਸੀ ਏਦਾਂ ਦਾ ਪਹਿਰਾਵਾਂ ਜੋ ਪਹਿਰਾਵਾ ਓਹਨਾ ਨੂੰ ਏਹਦੇ ਆਤੰਕ ਤੋੰ ਬੱਚਾ ਸਕਦਾ ਸੀ ਓਹਦੇ ਬਰਛੇ ਮੁਹਰੇ ਡਿੱਗਦੇ ਕੀ ਮੁਹੰਮਦ ਤੇ ਕੀ ਖਾਨ ਏ ਵੈਰੀ ਪੈਰ ਪੈਰ ਪਿਚੇ ਸਿਟਦਾ ਜਦੋਂ ਮਾਰਦਾ ਇਕ ਨਿਸ਼ਾਨ ਐ ਜਿਉ ਫਾਸਲ ਵਡੇ ਕਿਰਸਾਨ ਭਾਈ ਫਸਲ ਵਡੇ ਕਿਰਸਾਨ ਭਾਈ ਓਹੋ ਵਡਦਾ ਇੰਝ ਅਫਗਾਨ ਏ ਓ ਹੋ Snappy ਅਜ ਵੀ ਦੁਨੀਆ ਮੰਨਦੀ ਏ ਨਾ Australia ਦੀ ਜਿਹੜੀ ਅਖਬਾਰ ਨੇ ਪਿੱਛੇ ਜੇ 12 ਜਰਨੈਲਾਂ ਦੀ ਗਲ ਕਿੱਤੀ ਉਸਦੇ ਵਿਚ Hari Singh Nalwa ਦਾ First Name Si First Name Sidhu Moose Wala! --- Vaar - Sidhu Moose Wala

Compartir


※ Letrista

Sidhu Moose Wala

https://onlyrics.co/es/sidhu-moose-wala/vaar?lang=en

Enviado el 22 de agosto de 2025 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

Vaar

Record Label

Sidhu Moose Wala

Fecha de Lanzamiento

8 de noviembre de 2022

Idioma

language Inglés

Spotify

Escuchar en spotify

Palabras

Palabras más usadas en esta canción

sidhu moose wala

Análisis

Análisis de la canción