1. Inicio
  2. The PropheC
  3. Aag

Aag

The PropheC

ਕਿੱਤੀਯਾਂ ਨੇ ਮਿਹਨਤਾ ਬਥੇਰਿਆ ਹਾਰ ਕਦੀ ਮੰਨੀ ਮੈ ਤਾ ਨਈ ਏ ਜੀਤ ਤੋਹ ਬਗੈਰ ਕੋਈ ਚੈਨ ਨਾ ਫੈਲ ਅੱਸੀ ਦੇਖੇ ਹੁਣ ਕ ਏ ਹੁਣ ਰਖੇਯਾ ਮੈ ਸਾਮਨੇ ਨਿਸ਼ਾਨਾ ਭੁਲ ਸਕਦਾ ਨੀ ਰਾਹ ਨਾਲੇ ਰਖੇ ਅੱਸੀ ਸ਼ੌਂਕ ਅਵੱਲੇ ਮੈਨੂ ਨਾ ਕੋਈ ਪਰਵਾਹ... ਨੀ ਗੱਡੀਆਂ ਘੁਮਾਈ ਫਿਰਦਾ ਨੀ ਸ਼ਿਅਰ ਪਿਛਹੇ ਲਾਈ ਫਿਰਦਾ ਨੀ ਜੱਗ ਸਾਰਾ ਦੇਖਦਾ ਫਿਰੇ ਨੀ ਮੁੰਡਾ ਅੱਗ ਲਾਈ ਫਿਰਦਾ ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ ਕਿੱਤੀਯਾਂ ਤਰੱਕੀਆਂ ਤੇ ਪੂਰੀ ਏ ਚੜ੍ਹਾਈ ਨਇਓ ਸਿਰ ਚੜ੍ਹਦੀ ਮੰਜਿਲਾ ਨੂ ਪੌਣ ਲ ਨੀ ਯਾਰਾਂ ਨੇ ਤਾਹਿ ਦਿਨ ਰਾਤ ਇਕ ਕਰਤੀ I've been getting no sleep ਰਾਤਾਂ ਨੂ ਮੈ ਜਾਗਦਾ ਤਾਹੀਓ ਨਵੀ ਅੱਗੇ ਹੋਣ ਰੋਜ ਮੁੰਡਾ ਭਾਲਦਾ I've been on the down no ਜੱਗ ਨਾਇਓ ਜਾਂਦਾ ਪਰ ਜਜ਼ਬਾਤ ਨੀ ਮੈ ਜਾਂ ਵਾਂਗ ਸਾਮਬ੍ਦਾ ਵੇ ਰਖੇਯਾ ਮਈ ਸਾਮਨੇ ਨਿਸ਼ਾਨਾ ਭੁਲ ਸਕਦਾ ਨੀ ਰਾਹ ਨਾਲੇ ਰਖੇ ਅੱਸੀ ਸ਼ੌਂਕ ਅਵੱਲੇ ਮੈਨੂ ਨਾ ਕੋਈ ਪਰਵਾਹ ਨੀ ਗੱਡੀਆਂ ਘੁਮਾਈ ਫਿਰਦਾ ਨੀ ਸ਼ਿਅਰ ਪਿਛਹੇ ਲਾਈ ਫਿਰਦਾ ਨੀ ਜੱਗ ਸਾਰਾ ਦੇਖਦਾ ਫਿਰੇ ਨੀ ਮੁੰਡਾ ਅੱਗ ਲਾਈ ਫਿਰਦਾ ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ ਅੱਜ ਰੁਕਣਾ ਮੈ ਨਈਊਓ ਜੋ ਕਿਹਨਾ ਤੁੱਸੀ ਕਹਿ ਜਾਓ ਅੱਜ ਰੁਕਣਾ ਮੈ ਨਈਊਓ Say what u wanna say yo ਹਮ ਨੀ ਮੁੰਡਾ ਅੱਗ ਲ ਫਿਰਦਾ ਨੀ ਧੂਆਂ ਚ ਪਾਈ ਫਿਰਦਾ ਨੀ ਮੁੰਡਾ ਅੱਗ ਲ ਫਿਰਦਾ ਨੀ ਧੂਆਂ ਚ ਪਾਈ ਫਿਰਦਾ

Compartir


https://onlyrics.co/es/the-prophec/aag?lang=pa

Enviado el 28 de noviembre de 2022 Por Anonymous

Comentarios

You need to be logged in to write a comment. Please login or register to continue.
The PropheC
Lo mejor de
The PropheC

Nombre Lanzamiento o Álbum

The Season

Record Label

PropheC Productions

Fecha de Lanzamiento

21 de febrero de 2019

Idioma

language Punjabi

Spotify

Escuchar en spotify

Palabras

Palabras más usadas en esta canción

ਰੁਕਣਾ ਅੱਸੀ ਨਈਊਓ ਕਿਹਨਾ ਤੁੱਸੀ ਮੁੰਡਾ ਫਿਰਦਾ

Análisis

Análisis de la canción