1. Inicio
  2. The PropheC
  3. Chall Mere Naal

Chall Mere Naal

Fateh, The PropheC

ਚੱਲ ਮੇਰੇ, ਚੱਲ ਮੇਰੇ, ਚੱਲ ਮੇਰੇ ਚੱਲ ਮੇਰੇ, ਚੱਲ ਮੇਰੇ, ਚੱਲ ਮੇਰੇ ਆਜਾ, ਬੱਲੀਏ, ਚੱਲ ਚੱਲੀਏ ਹਵਾ ਵਾਂਗੂ, ਹੀਰੇ, ਕਿੱਤੇ ਉੱਡ ਚੱਲੀਏ ਸ਼ਹਿਰ ਦੀ ਤੇਰੇ ਨਾਲ ਮੈਂ ਸੈਰ ਕਰਾਂ ਪਰ ਸ਼ਹਿਰ ਤੋਂ ਵੱਧ ਤੈਨੂੰ ਤੱਕਦਾ ਰਵਾਂ ਦੁਨਿਆਂ ਦੀ ਨਜ਼ਰਾਂ ਤੋਂ ਦੂਰ ਬੈਠੀ ਹੋਵੇ ਨਾਲ ਮੇਰੀ ਹੂਰ ਚੱਲ ਮੇਰੇ ਨਾਲ ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ ਨੀ ਚੱਲ ਮੇਰੇ ਨਾਲ ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਤੇਰੇ 'ਤੋਂ ਨਾ ਹੱਟੇ ਮੇਰੀ ਅੱਖ ਭਾਵੇਂ ਦੇਖਣੇ ਨੂੰ ਸੋਹਣੀਆਂ ਨੇ ਥਾਵਾਂ ਘੁੱਟ ਕੇ ਤੂੰ ਫੜੇ ਮੇਰੀ ਬਾਂਹ ਜੱਦ speed ਨਾਲ ਗੱਡੀ ਮੈਂ ਚਲਾਵਾਂ, ਹੋ-ਹੋ ਤੇਰੇ 'ਤੋਂ ਨਾ ਹੱਟੇ ਮੇਰੀ ਅੱਖ ਭਾਵੇਂ ਦੇਖਣੇ ਨੂੰ ਸੋਹਣੀਆਂ ਨੇ ਥਾਵਾਂ ਘੁੱਟ ਕੇ ਤੂੰ ਫੜੇ ਮੇਰੀ ਬਾਂਹ ਜੱਦ speed ਨਾਲ ਗੱਡੀ ਮੈਂ ਚਲਾਵਾਂ ਕੰਨ ਤੋਂ ਹਟਾ ਕੇ ਤੇਰੇ ਵਾਲ ਪਿਆਰ ਨਾਲ ਪੁੱਛਾਂ ਤੇਰਾ ਹਾਲ ਚੱਲ ਮੇਰੇ ਨਾਲ ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ ਨੀ ਚੱਲ ਮੇਰੇ ਨਾਲ ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) Aanh, ਬਿੱਲੋ, ਬਹਿਜਾ ਮੇਰੇ side ਤੇ ਪਾਲਾ RayBans ਆਪਣੇ ਵੱਡੇ brown eyes ਤੇ ਗੱਡੀ ਮੈਂ ਚਲਾਵਾਂ Prophec ਦੇ ਗਾਣੇ ਉੱਚੀ ਲਾਵਾਂ ਦੁਨੀਆ ਦੇ ਲਾਈਏ ਗੇੜੇ ਜਾਈਏ ਦੂਰ ਓਹ ਨਾ ਆਵੇ ਮੇਰੇ ਨੇੜੇ We talk about, how the world is ours Though manifest, so great man's get the power She tells me about her dream and her nightmares We got different destinations and we ain't quite there Jayz on a gas saying I'm movin' so fast Took a cine crowd just to watch the world past The road ahead might be a bumpin' ride But i ain't stressin' as long as you by my side ਦੋ ਚੰਨਾ ਦੀ ਹੋਈ ਮੁਲਾਕਾਤ ਨੀ ਇੱਕ ਅੰਬਰਾਂ 'ਚ ਚੜ੍ਹਿਆ ਦੂਜਾ ਬੈਠਾ ਮੇਰੇ ਨਾਲ ਨੀ ਤੇਰੇ ਜਹੀ ਨਾ ਸੋਹਣੀ ਕੋਈ ਹੋਰ ਨੇੜੇ ਮੇਰੇ ਆ ਜ਼ਰਾ ਕੋਲ (Bring it back) ਚੱਲ ਮੇਰੇ ਨਾਲ ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ ਨੀ ਚੱਲ ਮੇਰੇ ਨਾਲ ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ) ਚੱਲ ਮੇਰੇ ਨਾਲ, ਚੱਲ ਮੇਰੇ ਨਾਲ ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

Compartir


※ Letrista

NEAL CHATHA

https://onlyrics.co/es/the-prophec/chall-mere-naal?lang=pa

Enviado el 28 de octubre de 2022 Por Anonymous

Comentarios

You need to be logged in to write a comment. Please login or register to continue.
The PropheC
Lo mejor de
The PropheC

Nombre Lanzamiento o Álbum

Chall Mere Naal

Record Label

PropheC Productions

Fecha de Lanzamiento

27 de noviembre de 2014

Idioma

language Punjabi

Artistas en esta canción

• The PropheC • Fateh

Spotify

Escuchar en spotify

Palabras

Palabras más usadas en esta canción

ਚਲਾਵਾਂ ਤੇਰੇ ਅੱਧੀ ਗੇੜੀਆਂ ਸਾਰੀ ਲਾਈਏ ਆਪਾਂ ਮੇਰੇ ਗੱਡੀ ਮੇਰੀ

Análisis

Análisis de la canción