1. Inicio
  2. Varinder Brar
  3. Mastani

Mastani

Varinder Brar

Gill Saab Music! ਆਹ Bohemia! Varinder! ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ ਕੁੜੀ ਤੇਰੈ ਜਿਹੀ ਹੋਰ ਤੱਕੀ ਨਾ ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਏ ਸੱਚ ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ ਅੱਸੀ ਛੇਤੀ ਕਿਥੇ ਕਰਦੇ ਤਾਰੀਫ ਨੀ ਪਰ ਤੇਰੈ ਬਾਰੇ ਦੱਸਾਂਗੇ ਬਰੀਫ ਨੀ ਉਦਾ ਮੁੰਡਿਆਂ ਤੋਂ ਚਰਚੇ ਤਾਂ ਸੁਣੇ ਹੋਣੇ ਆ ਨੀ ਪਰ ਕੁੜੀਆਂ ਲਈ ਜੱਟ ਵੀ ਸ਼ਰੀਫ ਸੀ ਹੋ ਹੁਸਣ ਤੇਰੈ ਨੇ ਦਿਲ ਖਿੱਚ ਲਿਆ ਹੁਣ ਜੱਟ ਨੇ ਵੀ ਇਸ਼ਕ ਜਾ ਸਿੱਖ ਲਿਆ ਸਾਨੂੰ ਪਤਾ ਨੀ ਸੀ ਅੱਖਾਂ ਕੋਲੋਂ ਵੱਜਦੀ ਆ ਗੋਲੀ ਭਾਵੈਂ ਕੋਲੇ 12 ਬੋਰੇ ਰੱਖੀ ਆ ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ ਕੁੜੀ ਤੇਰੈ ਜਿਹੀ ਹੋਰ ਤੱਕੀ ਨਾ ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਏ ਸੱਚ ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ ਮੁੰਡਾ ਅੱਤ ਮੇਂਹਦੀ ਚੀਜ਼ ਨਾ ਕੋਈ ਰੱਖੇ ਕੋਲ ਜਿਵੇਂ Mick Tyson check ਕਰੋ ਇਹਦਾ score ਮੁੰਡਾ ਜਿਵੇਂ Jorden check ਕਰੋ ਇਹਦੀ throw ਮੁੰਡਾ ਦੇਵੇ hit ਓਹਦੇ ਬਾਅਦ ਇਕ hit ਹੋਰ ਮੈਨੂੰ Publicity ਹੋਰ ਚਾਹੀਦੀ ਨਈ ਮੁੰਡੇ ਨਾਲ ਜਿਹੜੇ ਓਹਨਾ ਕੋਲ ID ਨਈ Trigger ਹੈਪੀ ਕਦੀ ਖਿੱਚਦੇ ਨੀ selfie ਓਹਨਾ ਕੋਲ IG ਨਈ ਮੁੰਡਾ West Coast ਤੋਂ ਸਾਰੀ ਦੁਨੀਆਂ ਚ ਮਸ਼ਹੂਰ ਬੇਹੋਸ਼ ਤੇਰੀ ਅੱਖੀਆਂ ਦਾ ਕਸੂਰ 3-4 ਹੈਂ ਜਿਹੜੇ ਸਚੇ ਯਾਰ ਤੇ ਰਵੇਂ ਬਾਕੀ ਸਾਰੀ ਦੁਨੀਆਂ ਤੋਂ ਦੁੱਰ ਮੁੰਡਾ West Coast ਤੋਂ ਸਾਰੀ ਦੁਨੀਆਂ ਚ ਮਸ਼ਹੂਰ ਬੇਹੋਸ਼ ਤੇਰੀ ਅੱਖੀਆਂ ਦਾ ਕਸੂਰ 3-4 ਹੈਂ ਜਿਹੜੇ ਸਚੇ ਯਾਰ ਤੇ ਰਵੇਂ ਬਾਕੀ ਸਾਰੀ ਦੁਨੀਆਂ ਤੋਂ ਦੁੱਰ ਸੂਟ ਕਾਲੇ ਤੇਰੈ ਆਲੇ ਆ ਤੈਨੂ ਬਾਹਲੇ ਫਬਦੇ ਕੋਟ ਕਾਲੇ ਬੰਦੇ ਬਾਹਲੇ ਬੱਸ ਏਹ ਸਬ ਸਾਨੂੰ ਜੱਚਦੇ ਹੋ ਖਰਚਾ ਤੇਰਾ ਚੱਕ ਲੈਣਾ ਤੈਨੂ ਨਾਲ ਆਪਣੇ ਰੱਖ ਲੈਣਾ ਤੈਨੂ ਹੱਸਦੀ ਨੂੰ ਵੇਖ ਮੈਂ ਵੀ done ਕਰਤਾ ਸੀ ਬੱਸ ਵਿਆਹ ਲਈ ਏਹ ਪੱਕੀ ਆ ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ ਕੁੜੀ ਤੇਰੈ ਜਿਹੀ ਹੋਰ ਤੱਕੀ ਨਾ ਹਾਏ ਮੁੰਡਾ ਵੀ ਏ ਅੱਤ ਤੈਨੂ ਬੋਲਦਾ ਆਏ ਸੱਚ ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ ਤੇਰੀ ਚੜਦੀ ਜਵਾਨੀ ਆਹ ਨਾ ਸੱਚ ਹੋਇ ਹਾਜ਼ਿਰ ਤੇਰੀ ਝਾਂਜਹਾਰ ਹੁਣ ਜੱਟ ਨੂੰ Hello ਕਹਿੰਦੀ ਆ ਜੱਟ Life ਏ Gun Wife ਏ ਉਹ ਬੰਦਾ ਚੱਕ ਦੂ ਕਹਿੰਦੀ ਆ ਮੈਨੂੰ ਰੋਲ ਪਸੰਦ ਆ ਦੋਨਾਂ ਦਾ ਮੈਨੂੰ ਸ਼ੋਰ ਪਸੰਦ ਆ ਦੋਨਾਂ ਦਾ ਚੱਕ ਲਿਖਿਆ Varinder ਨੇ ਪਿਆਰ ਨਾਲ ਗੀਤ ਓਹਦਾ ਕਲਮ ਨੀ ਤੱਤੀ ਰੱਖੀ ਆ ਤੇਰੀ ਚੜਦੀ ਜਵਾਨੀ ਉੱਤੋਂ ਅੱਖ ਮਸਤਾਨੀ ਕੁੜੀ ਤੇਰੈ ਜਿਹੀ ਹੋਰ ਤੱਕੀ ਨਾ ਹਾਏ ਮੁੰਡਾ ਵੀ ਏ ਅੱਤ ਤੈਨੂੰ ਬੋਲਦਾ ਏ ਸੱਚ ਮਾੜੀ ਚੀਜ਼ ਓਹਨੇ ਕਦੇ ਰੱਖੀ ਨਾ ਹਾ Varinder Brar ਜਵਾਲਾ ਮੁਖੀ ਦੀ ਤਸੀਰ ਦਾ ਪਤਾ ਨੀ ਪਰ ਅਸੀਂ ਜਰੂਰ ਦਿਮਾਗ ਤਤਾ ਰਖੀ ਬੈਠੇ ਆ ਕੌਣ ਕਹਿਦਾ ਕੇ Taj Mahal ਕਲਾ ਆਗਰੇ ਈ ਏ ਜਦੋ ਦਾ ਤੈਨੂੰ ਦੇਖਿਆ ਅਸੀਂ ਤਾ ਦਿਲ ਚ ਰਖੀ ਬੈਠੇ ਆ

Compartir


※ Letrista

Varinder Brar

https://onlyrics.co/es/varinder-brar/mastani?lang=pa

Enviado el 14 de octubre de 2022 Por Anonymous

Comentarios

You need to be logged in to write a comment. Please login or register to continue.
Varinder Brar
Lo mejor de
Varinder Brar

Nombre Lanzamiento o Álbum

Mastani

Record Label

White Hill Music

Fecha de Lanzamiento

21 de julio de 2021

Idioma

language Punjabi

Spotify

Escuchar en spotify

Palabras

Palabras más usadas en esta canción

ਮੁੰਡਾ ਮਸਤਾਨੀ ਜਵਾਨੀ ਸਾਰੀ ਤੇਰੀ ਚੀਜ਼ ਤੈਨੂ ਮੈਨੂੰ ਜਿਹੀ ਤੱਕੀ ਜਿਹੜੇ ਓਹਨੇ ਚੜਦੀ ਤੇਰੈ ਬੋਲਦਾ ਉੱਤੋਂ varinder ਮਾੜੀ ਰੱਖੀ ਦੁਨੀਆਂ ਕੁੜੀ

Análisis

Análisis de la canción