1. Inicio
  2. Sidhu Moose Wala
  3. 295

295

Sidhu Moose Wala

ਦੱਸ ਪੁੱਤ ਤੇਰਾ head down ਕਾਸਤੋ ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ ਆ ਜਿਹੜੇ ਦਰਵਾਜੇ ਵਿਚ board ਚੱਕੀ ਖੜੇ ਆ ਮੈਂ ਚੰਗੀ ਤਰਹ ਜਾਂਦਾ ਆ ਕੌਣ ਕਾਸਤੋ ਕੁਛ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ ਕੁਛ ਤੈਨੂ ਫਡ ਥੱਲੇ ਲੌਣਾ ਚੌਂਦੇ ਨੇ ਕੁਛ ਕ਼ ਨੇ ਆਏ ਐਥੇ ਭੁੱਖੇ fame ਦੇ ਨਾਮ ਲੈਕੇ ਤੇਰਾ ਅੱਗੇ ਔਣੇ ਚੌਂਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ ਦਬੀ ਨਾ ਤੂ ਦੁਨਿਯਾ ਸਵਾਦ ਲੈਂਦੀ ਏ ਨਾਲੇ ਜਿਹੜੇ ਰਸਤੇ ਤੇ ਤੂ ਤੁਰਿਆ ਐਥੇ ਬਦ੍ਨਾਮੀ high rate ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਨਿਤ Controversy Create ਮਿਲੂਗੀ ਧਰਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਅੱਜ ਕਯੀ ਬਚੌਣ ਸੱਬੀਆਂਚਾਰ ਜੁੱਟ ਕੇ ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ ਇੰਝ ਲੱਗੇ ਰੱਬ ਜਿਵੇਈਂ ਹਥ ਖੜ੍ਹੇ ਕਰ ਗਿਆ ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ ਚੁਪ ਰਿਹ ਓ ਪੁੱਤਰਾਂ ਨੀ ਭੇਦ ਖੋਲੀ ਦੇ ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ ਹੋ ਜਿੰਨਾ ਦੇ ਜਾਵਕਾ ਦੇ ਨਾ ਜਾਨ ਤੇ Steve ਆ ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ ਓ ਝੂਠ ਮੈਨੂ ਐਥੋਂ ਦੇ Fact ਏ ਵੀ ਨੇ ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ ਸਚ ਵਾਲਾ ਬਾਣਾ ਪਾ ਜੋ ਲੋਗ ਲੁੱਟ ਦੇ ਸੱਜਾ ਇੰਨਾ ਨੂ ਵੀ ਛਹੇਤੀ Mate ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ ਮਿੰਟਾ ਵਿਚ ਪਹੁਛ ਜਾਂਦੇ ਮਾਵਾਂ ਕੂਖਾ ਤੇ ਕੌਣ ਕੁੱਤਾ ਕੋਣ ਡਲਾ ਕਂਝਰ ਏ ਕੌਣ ਐਥੇ Certificate ਦੇਣ Facebook ਆਂ ਤੇ Leader Brown ਦੇ ਗਯਾ ਆਟਾ ਇੰਨਾ ਨੂ ਵੋਟ ਆਂ ਲੈਕੇ ਮਾਰਦੇ ਛਪਾਟਾ ਏਨਾ ਨੂ ਪਤਾ ਨਹੀ ਜ਼ਮੀਰ ਓਹ੍ਡੋਂ ਕੀਤੇ ਹੁੰਦੀ ਏ ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂ ਡਿਗਦੇ ਨੂ ਦੇਣ ਲੋਗ ਟਾਲੀ ਰਖਤੇ ਓ ਕਢਦੇ ਕਿ ਗਾਲਾ ਐਥੇ ਢਾਡੀ ਰਖ ਕੇ ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਤੂ ਹੁੰਨ ਤਕ ਅੱਗੇ ਤੇਰੇ ਡੁਮ ਕਰਕੇ ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਕੇ ਕੌਣ ਕਿੰਨਾ ਰੱਬ ਚ ਯਕੀਨ ਰਖਦਾ ਲੋਕ ਕਰਦੇ ਏ judge ਓਹਦੇ ਕੱਮ ਕਰਕੇ ਤੂ ਝੂਕੇਯਾ ਜ਼ਰੂਰ ਹੋਆ ਕੋੱਡਾ ਤਾਂ ਨਹੀ ਪਗ ਤੇਰੇ ਸਿਰ ਤੇ ਤੂ ਰੋਡਾ ਤਾਂ ਨਹੀ ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦੋ ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ ਨਈ ਤਾਂ ਤੋੰਣੂ ਛੇਤੀ ਐਸੀ date ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ ਮੀਡਿਆ ਕਯੀ ਬੰਨ ਬੈਠੇ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ ਤੇ ਸੁਧਾ ਨਾਮ ਰਖਦੇ ਆ ਜਡ੍ਜ ਦਾ ਵਿਚਾਰ ਸ਼ਾਮ ਤੇ ਸਵੇਰੇ ਪਾਲਦੇ ਵਿਵਾਦ ਨੇ ਐਵੇਈਂ ਤੇਰੇ ਨਾਲ ਕਰਦੇ ਫਸਾਦ ਨੇ 24 ਘੰਟੇ ਨਾਲੇ ਨੀਂਦ ਦੇ ਪ੍ਰਾਹੁਣੇ ਨੂ ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ ਭਵੇਈਂ ਔਖੀ ਹੋਯੀ ਏ crowed ਤੇਰੇ ਤੇ ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ ਪਰ ਇਕ ਗੱਲ ਰਖੀ ਮੇਰੀ ਯਾਦ ਪੁੱਤਰਾ ਆਹਾ ਬਾਪੂ ਤੇਰਾ ਬਡਾ ਆ ਪ੍ਰਾਉਡ ਤੇਰੇ ਤੇ ਤੂ ਦੱਬ ਗਯਾ ਦੁਨਿਯਾ ਨੇ ਵਿਹਾਂ ਪਾਲੇਯਾ ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ ਅਔਣ ਵਾਲੀ ਪੀਢੀ educate ਮਿਲੂਗੀ ਨਿਤ Controversy Create ਮਿਲੂਗੀ ਧਰ੍ਮਾ ਦੇ ਨਾਮ ਤੇ Debate ਮਿਲੂਗੀ ਸਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਤਰੱਕੀ ਪੁੱਤ Hate ਮਿਲੂਗੀ

Compartir


※ Letrista

Shubhdeep Singh Sidhu

https://onlyrics.co/es/sidhu-moose-wala/295?lang=pa

Enviado el 10 de octubre de 2022 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

Moosetape

Fecha de Lanzamiento

15 de mayo de 2021

Idioma

language Punjabi

Spotify

Escuchar en spotify

Palabras

Palabras más usadas en esta canción

controversy ਬੋਲਦੇ create ਚੌਂਦੇ ਤੇਰੇ ਕਰੇਗਾ ਮਿਲੂਗੀ ਤੇਰਾ ਬੋਲੇਗਾ hate ਕਰਦੇ ਮਿਲੂ ਧਰ੍ਮਾ ਪੁੱਤ ਕਰਕੇ ਕਾਸਤੋ ਨਾਲੇ ਤਰੱਕੀ debate

Análisis

Análisis de la canción