1. Inicio
  2. Sidhu Moose Wala
  3. Regret

Regret

Sidhu Moose Wala

ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋਏ ਐਟੇ ਬਹੁਤਿਆ ਗੁਮਾਨ ਵੀ ਚਾਹੀਦਾ ਨਈ ਓ ਜਿੰਨੇ ਕਦਮਾਂ ਵਿਚ ਹੀ ਜਾਂ ਧਰਦੀ ਹੋ ਓਹਨੂ ਧੌਣ ਤੋਂ ਫੜ ਝੁਕਾਇਦਾ ਨੀ ਹੋ ਜਿਹਦਾ ਇਸ਼੍ਕ਼ ਦੇ ਵਿਚੋ ਐਤਬਾਰ ਉਠ ਜਾਏ ਐੱਨਾ ਆਸ਼ਿਕ਼ ਨੂ ਜ਼ਮਾਈ ਦਾ ਨੀ ਓ ਜਿਹਡਾ ਹੌਂਕੀਆ ਵਿਚ ਹੀ ਸੱਜਣ ਮੁੱਕ ਜਾਏ ਓ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ ਅੱਸੀ ਸਿਧੇ ਸਾਢੇ ਵਿਂਗ'ਵਲ ਨਈ ਔਂਦੇ ਬਸ ਸਬਰ ਹੀ ਏ ਸਦਾ ਰੌਲਾ ਨਈ ਪੌਂਦੇ ਏ ਕਰਮਾਂ ਦੇ ਰੋਣੇ ਹੋ ਤੈਨੂ ਸਮਝ ਨੀ ਔਣੇ ਜੋ ਬੀਜੇਯਾ ਹੈ ਤੂ ਓ ਪਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਓ ਕਹਾਣੀ ਖੁੱਲੀ ਇਹਦੀ ਹਾਏ ਜਿੰਨਾ ਚੋ-ਹੋ ਮੈਨੂ ਨਾ ਨਿਕਲੀ ਕਿ ਕਰਾਂ ਸਿਫਤ ਮੈਂ ਬੁੱਲੀਆ ਦੀ ਤੇਰੇ ਚੱਮ ਸੁਨੇਯਾ ਮੈਂ ਗਾਹਕ ਬੜੇ ਨੇ ਸਾਡੇ ਸਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ ਓ ਜਦੋਂ ਰੂਪ ਤੇਰੇ ਦਾ ਆ ਸੂਰਜ ਡੂਬੇਯਾ ਮੈਨੂ ਦੱਸ ਦੇ ਕੀਤੇ ਜਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਇਹ ਵਰਜ਼ ਅਨੋਖੇ ਨੇ ਸੱਜਣ ਹਨ ਜਿੰਨੇ ਵਧ ਸੋਹਣੇ ਓਹਨੇ ਵੱਡੇ ਦਿੰਦੇ ਧੋਖੇ ਨੇ ਜਦੋਂ ਮਾਨ ਹੀ ਖਾਵੇ ਓ ਰਾਖੀ ਕਾਹਦੀ ਜਿਹਦੀ ਚਲ ਜੇ ਸਿਧੇ ਤੇ ਓ ਚਲਾਕੀ ਕਾਹਦੀ ਓ ਜਦੋਂ ਕਿੱਤੀਯਾਂ ਵਾਲਾ ਹਿਸਾਬ ਓ ਮੰਗੂ ਮੈਂ ਦੱਸ ਕਿ ਚਲਾਕੀ ਲਾਵੇਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ ਜਗ ਜ਼ਹਿਰ ਬਣਾ ਦਿੱਤਾ ਹੋ ਜਗ ਜ਼ਹਿਰ ਬਣਾ ਦਿੱਤਾ ਹੋ ਤੇਰੇਯਾ ਗਮਾ ਨੇ ਅੱਲੜੇ ਨੀ ਸਿਧੂ ਸ਼ਾਯਰ ਬਣਾ ਦਿੱਤਾ ਮੁੰਡਾ ਸ਼ਾਯਰ ਬਣਾ ਦਿੱਤਾ ਹੋ ਜੱਟ ਸ਼ਾਯਰ ਬਣਾ ਦਿੱਤਾ ਜਿਸ੍ਮਫਰੋਸ਼ੀ ਕਿ ਇਸ਼੍ਸ ਦੁਨਿਯਾ ਮੇਂ ਨਾ ਜਾਣੇ ਤੇਰਾ ਕ੍ਯਾ ਕ੍ਯਾ ਬਿਕਾ ਹੂਆ ਹੈ ਮੈਂ ਤੋਹ ਭੂਲ ਜੌਂਗਾ ਜੇਯਥਤੀਯਾਂ ਤੇਰੀ ਪਰ ਉਸਨੇ ਸਬ ਲਿਖਾ ਹੂਆ ਹੈ --- Regret - Sidhu Moose Wala

Compartir


※ Letrista

GUR SIDHU, R NAIT

https://onlyrics.co/es/sidhu-moose-wala/regret?lang=pt

Enviado el 19 de julio de 2024 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

Moosetape

Fecha de Lanzamiento

15 de mayo de 2021

Idioma

language Portugués

Spotify

Escuchar en spotify

Palabras

Palabras más usadas en esta canción

ਮੇਤੋਂ ਦਿੱਤਾ ਸ਼ਾਯਰ ਜਦੋਂ ਵੱਡੀਆਂ ਫੱਕਰਾਂ ਸਿਧੂ ਪਛਤਾਏਗੀ ਕਰਿਯਾ

Análisis

Análisis de la canción