1. Inicio
  2. Sidhu Moose Wala
  3. Bitch I'm Back

Bitch I'm Back

Sidhu Moose Wala

Explicit
ਓਏ ਆ ਗਿਆ ਓਏ ਆ ਗਿਆ ਓਏ ਆ ਗਿਆ Aah Sidhu moose wala Eh yo the kidd ਓ ਕੱਚਾ ਮਾਸ ਪਾੜ ਕੇ ਜਵਾਨ ਹੁੰਦਾ ਜੋ ਬੀਹਾਡਾ ਦੀ ਨਹੀਓ ਹਰਿਆਈ ਜੱਟ ਦਾ ਲੋਂਡੇ ਜੇ ਬਣਾਈ ਕਈ ਟੀਮਾਂ ਫਿਰਦੇ ਓ ਕੱਲਾ ਕੈਰਾ ਚੁੱਪ ਵੇਖ ਪੁੱਤ ਜੱਟ ਦਾ ਪਿੱਠ ਕੀ ਘੁਮਾਈ ਨੀ ਮੈਂ ਥੋੜੇ ਟਾਇਮ ਲਈ ਟਾਇਮ ਮੇਰਾ ਗਿਆ ਗੱਲਾਂ ਉਡਾਉਣ ਲੱਗ ਪਏ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ ਮਾਰ ਦਿਆਂਗੇ ਚੱਕ ਦਿਆ ਗੇ ਗੱਲਾਂ ਜੋਗੇ ਨੇ ਵਾਧੂ ਉੜਾਈ ਐਵੇਂ ਮਿੱਟੀ ਜਾਂਦੇ ਨੇ ਓਹ ਮੇਰੇ ਵਾਂਗੂੰ ਚਾਹੁੰਦੇ ਨੇ ਅਗਾਜ਼ ਕਰਨਾ ਹੋ ਕੇ Insecure ਗਾਣੇ ਸਿੱਟੀ ਜਾਂਦੇ ਨੇ ਓ ਸਾਡੇ ਹੀ trend ਸਾਥੋਂ ਕਾਪੀ ਕਰਕੇ ਸਾਡੇ ਉੱਤੇ hype ਜੀ ਬਣਾਉਣ ਲੱਗ ਪਏ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਰੀਲਾ ਵਾਲੀ ਫਿਲਮੀ ਨਾ life ਜੱਟ ਦੀ ਹੋਰ task ਬਥੇਰੇ ਲੇਖੇ ਲਾਉਣੇ ਪੈਂਦੇ ਨੇ ਕੱਲੀ ਰੱਬ ਨੇ ਤਰੱਕੀ ਨਹੀਓ ਦਿੱਤੀ ਜੱਟ ਨੂੰ ਪਰਚੇ ਵੀ ਦਿੱਤੇ ਭਗਤਾਉਣੇ ਪੈਂਦੇ ਨੇ ਖੇਡ ਤੇ ਖਡੱਈਆ ਕੀ ਮੈਂ ਬੰਦ ਕਰਿਆ ਗੇਮ ਵਿਚੋਂ ਆਉਟ ਦਰਸਾਉਣ ਲੱਗ ਪਏ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਓਹਨਾ ਨੂ ਪਰਾਹੁਣਾ ਥੋਡਾ ਦੱਸੋ ਓਹਨਾ ਨੂ ਪਰਾਹੁਣਾ ਥੋਡਾ (ਪਰਾਹੁਣਾ ਥੋਡਾ) ਓਹ ਤੇਰੇ ਤੇ ਜਵਾਨੀ ਨਵੀ ਨਵੀ ਆਈ ਏ ਜ਼ਿੰਦਗੀ ਦਾ ਮੋਹ ਨੀ ਹੁੰਦਾ ਮੇਰੇ ਜਿਹਾ ਨੂੰ ਜਿੰਨਾ ਨੂੰ ਤੂੰ ਪੂਜੇ ਜਿਹਨੇ ਓਹ ਨੀ ਬਖਸ਼ੇ ਕੀ ਲਈ ਬੈਠਾ ਹੋਉ ਓਹ ਤੇਰੇ ਜਿਹਾ ਨੂੰ ਨ ਨਰਕਾਂ ਨੂੰ ਨਾਲ ਜਾਂਦੇ ਲੈ ਕੇ ਮਿੱਤਰਾਂ ਕਾਹਤੋਂ ਸੁੱਤੀ ਪਈ ਮੌਤ ਉਕਸਾਉਣ ਲੱਗ ਪਏ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓ ਕਲਮ ਨਲ ਲਿਖੇ ਇਤਿਹਾਸ ਹੁਣ ਤਾਈਂ ਸੌਖਾ ਨਹੀਓ ਕੰਮ ਜੋ ਹਰੇਕ ਕਰਦੂ Talent place ਤੇ depend ਕਰੇ ਨਾ ਓ ਪਿੰਡ ਬੈਠਾ ਬੈਠਾ ਦੁਨੀਆ ਨੂੰ Shake ਕਰ ਦੂ ਓ moosetape ਸੁਣ 30 trackਆ ਦੀ ਵੈਰੀ ਦੰਦਾਂ ਵਿਚ ਉੰਗਲਾ ਚਬਾਉਣ ਲੱਗ ਪਏ ਦੱਸੋ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ ਓਹਨਾ ਨੂ ਪਰਾਹੁਣਾ ਥੋਡਾ ਫੇਰ ਆ ਗਿਆ ਨੀ ਜਿਹੜੇ ਮੇਰੀ ਗੈਰ ਹਾਜ਼ਰੀ ਚ ਗਾਉਣ ਲੱਗ ਪਏ --- Bitch I'm Back - Sidhu Moose Wala

Compartir


※ Letrista

Sidhu Moose Wala

https://onlyrics.co/es/sidhu-moose-wala/bitch-i-m-back?lang=en

Enviado el 30 de junio de 2024 Por Anonymous

Comentarios

You need to be logged in to write a comment. Please login or register to continue.
Sidhu Moose Wala
Lo mejor de
Sidhu Moose Wala

Nombre Lanzamiento o Álbum

Moosetape

Fecha de Lanzamiento

15 de mayo de 2021

Idioma

language Inglés

Spotify

Escuchar en spotify

Palabras

Palabras más usadas en esta canción

ਜਿਹੜੇ ਥੋਡਾ ਜਾਂਦੇ ਨਹੀਓ ਬੈਠਾ ਮੇਰੀ ਓਹਨਾ ਦੱਸੋ ਗਾਉਣ ਹਾਜ਼ਰੀ ਪਰਾਹੁਣਾ

Análisis

Análisis de la canción